Results for Jayy Randhawa

Lucky No.7 Song Lyrics - Mankirt Aulakh | Baani Sandhu | Medal | New Punjabi Song 2023

1:38:00 AM

 Lucky No.7 Lyrics: "Lucky No.7" is an exhilarating Punjabi song performed by Mankirt Aulakh and Baani Sandhu, released under the label Desi Junction Music. The song, written by Jassi Lokha and Preeta, narrates the story beautifully. The vibrant music, composed by Avvy Sra, perfectly complements the energetic vocals of Mankirt Aulakh and Baani Sandhu, resulting in a lively and infectious melody. With its pulsating beats and engaging lyrics, "Lucky No.7" has become a popular choice among Punjabi music enthusiasts, offering a seamless fusion of traditional Punjabi elements with a contemporary sound. This song is from Punjabi movie Medal. Jayy Randhawa and Baani Sandhu are playing lead roles in this movie. Medal movie directed by Maneesh Bhatt.

Lucky No.7 Song Lyrics in Punjabi Mankirt Aulakh Baani Sandhu
Lucky No.7 Song Lyrics 







Song Details:


Movie:        Medal

Song:           Lucky No.7

Singer:        Mankirt Aulakh & Baani Sandhu

Lyrics:         Jassi Lokha & Preeta

Music:         Avvy Sra

Label:          Desi Junction Music 


Lucky No.7 Song Lyrics In Punjabi 

ਤੀਜੇ ਪਿੰਡ ਦਾ ਰੌਲਾ, ਵਿੱਚ ਤੂੰ ਜਾਣ ਕੇ ਜਾਨਾਂ ਵੇ
ਵੈਰ ਨਿਭਾਉਂਦੇ ਫਿਰ ਦੇ ਆ, ਜੱਟ ਪੱਕੇ ਜ਼ੁਬਾਨਾਂ ਦੇ
ਕਿਹੜੀ ਗੱਲੋਂ ਐਲ ਸੀ, ਸਾਡੇ ਪਿੰਡ ਵੱਲ ਪਾ ਲਈ ਸੀ
ਮਿਲਣ ਆਇਆ ਸੀ ਤੈਨੂੰ, ਉਤੋਂ ਲੱਗੀ ਚੌਤਾਲੀ ਸੀ
ਓ ਵੈਰੀਆਂ ਦੇ ਪਿੰਡ ਪੱਕੀ, ਐਂਬੂਲੈਂਸ ਲਵਾ ਤੀ ਨੀਂ 
ਸੂਕੇ ਬੋਲੈਰੋ ਪੁਲਿਸ ਦੀ, ਜੱਟਾ ਫ਼ੜਿਆ ਜਾਵੇਗਾ 
ਲੱਕੀ ਨੰਬਰ ਸੱਤ ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਆ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇ ਗਾ



ਓ ਦੋ ਨੰਬਰ ਦਾ ਅਸਲਾ, ਤੇਰੇ ਲੱਕ ਨਾਲ ਝੂਟੇ ਵੇ
ਇਕ ਚੱਲਦਾ ਪੀਓ, ਦੂਜਾ ਜੱਟਾ ਪੀ ਕੇ ਕੂਕੇ ਵੇ
ਜ਼ਿਮੇਵਾਰੀ ਚੱਕਦਾ ਨੀ, ਜੱਟ ਬੰਦੇ ਹੌਲੇ ਦੀ
ਲੱਭ ਦੇ ਫਿਰਦੇ ਜੱਟ, ਨੀ ਬੀਬਾ ਪੈਲੀ ਰੌਲੇ ਦੀ
ਹੋ ਤੂੰ ਤਾਂ ਮਾਰ ਦਾ ਸਿੱਧੀ, ਅੱਗਲਾ ਬੱਚ ਬੀਚ ਜਾਂਦਾ ਵੇ
ਕੋਈ ਕਰਮਾਂ ਵਾਲਾ ਹੋਊ, ਸਾਥੋਂ ਜੋ ਬੱਚ ਕੇ ਜਾਵੇਗਾ
ਲੱਕੀ ਨੰਬਰ 7 ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ ਤਿੰਨ ਸੌ ਦੋ ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਆ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇ ਗਾ



ਦੱਸ ਕੀ ਤੇਰੀ ਮੀਡੀਆ ਦੇ ਨਾਲ ਰਿਸ਼ਤੇਦਾਰੀ ਵੇ
ਫੋਟੋਆਂ ਮੇਰੀਆਂ ਲਾ ਕੇ ਕਰਦੇ ਖਬਰਾਂ ਭਾਰੀ ਨੇ
ਹਾਂ ਚਿੱਟੀਆਂ ਗੱਡੀਆਂ ਦੇ, ਸ਼ੀਸ਼ੇ ਕਿਓਂ ਕਾਲੇ ਹੁੰਦੇ ਨੇ
ਸੱਤ ਸੀਟਰ ਵਿਚ, ਸੱਤੇ ਵੈਲੀ ਨਾਲੇ ਹੁੰਦੇ ਨੇ
ਵਕੀਲਾਂ ਦੀਆਂ ਫਾਈਲਾਂ ਦੇ ਵਿੱਚ ਕੁੰਡਲੀ ਗੱਭਰੂ ਦੀ
ਕਿੰਨੀ ਵਾਰੀ ਜੱਟਾ ਵੇ ਤੂੰ ਜੱਜ ਬਦਲਾਵੇਂਗਾ
ਲੱਕੀ ਨੰਬਰ ਸੱਤ ਤੇਰਾ, ਕਦੋਂ ਤੱਕ ਬਚਾਵੇ ਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂ ਗਾ
ਹੋ ਲੱਕੀ ਨੰਬਰ ਤੋਂ ਵੱਧ ਲੱਕੀ ਯਾਰ ਮੇਰੇ ਲਈ
ਮਰਿਆ ਜੇ ਜੱਟ ਹਾਣ ਦੀਏ ਤੇਰਾ ਲੱਕ ਮਰਾਵੇਗਾ


ਲੱਕੀ ਨੰਬਰ 7 ਤੇਰਾ, ਕਦੋਂ ਤੱਕ ਬਚਾਵੇਗਾ
ਮੈਂ ਲਿਖ ਕੇ ਦਿੰਨੀ, ਪੱਕਾ 302 ਲਵਾਵੇਂਗਾ



Lucky No.7 Song Lyrics In English


Tije pind da roula, vich tu Jann k Janna ve
Vair nibhaun'de firde aa, Jatt pakke jubana de
Kehri Gall'on LC, sade pind Val pa lae C
Milann Ayaa c tenu, utt'on lagi choutali c
O vairyi'an de pind pakki, ambulance lva ti ni
Shhuke bolero police di, Jatta fadhe'ya jave ga
Lucky No.7 Tera, kd'on Tak bchave ga
Main likh k deni, pakka 302 lvave ga
Ho lucky number to vad lucky yaar aa mere lae
Mareya j Jatt hann diye Tera lak marave ga



O do number da asla, tere lak nal jhute ve
Ek chal'da PO, duja jatta p k kuke ve
Jimevaari chak da ni Jatt bande hole di
Labh de firde Jatt, ni biba paili roule di
Ho tu ta'n mar da sidi, agla Bach-buch janda ve
Koe krma vala hou, sath'on Jo Bach k jave'ga 
Lucky No.7 Tera, kd'on Tak bachave ga
Main likh k deni, pakka 302 lvave ga
Ho lucky number to vad lucky yaar aa mere lae
Mare'a j Jatt hann diye Tera lak marave ga



Das ki teri media de nal ristedari ve 
Photo'an meri'an la k krde khabr'an bhari ne
Ha'n chiti gadi de, sheshe kyo kale hunde ne
7 seater vich, 7'a velly nale hunde ne
Vakeel'an diy'an file'an de vich kundli gabru di
Kini vari jatta ve tu judge badlave ga 
Lucky Number sat Tera, kd'on Tak bchave ga
Main likh k deni, paka 302 lvave ga
Ho lucky number to vad lucky yaar aa mere lae
Marye'a j Jatt hann diye Tera lakk marave ga


Lucky No.7 Tera, kd'on Tak bchave ga
Main likh k deni, pakka 302 lvave ga



Lucky No.7 Full Video



About Jayy Randhawa and Baani Sandhu



Jayy Randhawa and Baani Sandhu are acclaimed figures in the Punjabi entertainment industry, captivating audiences with their talent and charismatic screen presence. Jayy Randhawa, known for his dashing looks and acting skills, has carved a niche for himself in the Punjabi Film industry. With his dynamic performances, he has become a sought-after actor, delivering memorable characters that resonate with the audience.

Baani Sandhu, on the other hand, is a versatile actress who has made a significant impact in Punjabi cinema. Known for her natural charm and expressive acting, she effortlessly portrays a wide range of emotions on the screen.

Jayy Randhawa and Baani Sandhu complement each other perfectly, forming a powerhouse duo that ignites the silver screen with their incredible talent and undeniable chemistry. Individually, they possess exceptional skills that captivate audiences and leave a lasting impression. Jayy Randhawa, with his striking persona and commendable acting prowess, has established himself as a sought-after actor in the Punjabi industry. Baani Sandhu, on the other hand, showcases her versatility and natural charm through her expressive performances, earning accolades and admiration. Their collaborations have given rise to unforgettable cinematic experiences that enthrall viewers, thanks to their undeniable magnetism and enthralling on-screen presence. With an impressive body of work and promising careers ahead, Jayy Randhawa and Baani Sandhu continue to make an indelible mark on Punjabi cinema, leaving audiences eagerly anticipating their future endeavors.

Jail Song Lyrics - Deepak Dhillon | Jayy Randhawa | Medal | Latest Punjabi Song 2023

8:09:00 AM

 Jail Song Lyrics: "Medal" is an exciting movie that captivates audiences with its thrilling storyline. The film is accompanied by the soul-stirring song "Jail," sung by the talented Deepak Dhillon, who also wrote the lyrics. The music, composed by Raka, perfectly complements the emotions conveyed in the song. Adding to the magic of "Jail" are the dynamic performances of Jayy Randhawa and Banni Sandhu, who are featured in the song. The song is released under the esteemed label Desi Junction Music, ensuring a wide reach and appreciation for this incredible collaboration.

Jail Song Lyrics in Punjabi Deepak Dhillon

Song Info:

Movie:                    Medal

Song:                       Jail

Singer:                    Deepak Dhillon

Lyrics:                    Deepak Dhillon

Music:                     Raka

Featuring:              Jayy Randhawa, Banni    
                                Sandhu

Label:                     Desi Junction Music



Jail Song Lyrics In Punjabi 

ਡਾਇਲਾਗ

ਮੈਂ ਤੈਨੂੰ ਇਹ ਨੀਂ ਦੱਸਣ ਆਇਆ ਕਿ ਬਸਤੀ ਖਾਲੀ ਨੀਂ ਹੋਈ
ਬਲਕਿ ਮੈਂ ਤੈਨੂੰ ਇਹ ਦੱਸਣ ਆਇਆਂ ਕਿ ਬਸਤੀ ਖਾਲੀ ਕਰਵਾਉਣ ਦੀ ਕੋਸ਼ਿਸ਼ ਨਾਂ ਕਰੀਂ
ਜੇ ਕਿਤੇ ਤੇਰਾ ਪ੍ਰੋਗਰਾਮ ਬਣ ਗਿਆ ਮੇਰੀ ਗੱਲ ਨਾਂ ਮੰਨਣ ਦਾ
ਤੇ ਯਾਦ ਰੱਖੀਂ ਰਾਜਾ ਤੇਰੀ ਰੀੜ ਦੀ ਹੱਡੀ ਗਾਇਬ ਕਰੂ ਗਾ

ਗੀਤ ਦੇ ਬੋਲ 

ਐਡੀ ਕੇਹੜੇ ਮੰਤਰੀਆਂ ਨਾਲ ਯਾਰੀ ਵੇ ਜੱਟਾ
ਫਸਦਾ ਫਸਦਾ ਬਚ ਜਾਨਾ ਹਰ ਵਾਰੀ ਵੇ ਜੱਟਾ
ਕੋਰਟ ਕਚਿਹਰੀਆਂ ਰਹਿਣ ਨਾਗ ਬਣ ਮੂਹਰੇ ਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਇੰਡੀਅਨ, ਰਸ਼ੀਅਨ, ਘਰ ਦੇ ਵੇ ਹਥਿਆਰ ਪਏ ਰਹਿੰਦੇ
ਹਾਏ ਨਸ਼ਿਆਂ ਦੇ ਨਾਲ ਟੁਨ ਤੇਰੇ ਸਭ ਯਾਰ ਪਏ ਰਹਿੰਦੇ
ਬਾਰ ਗਿਣਤੀਓਂ ਗੱਡੀਆਂ, ਧੱਜੀਆਂ ਉੱਡ ਦੀਆਂ ਤੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਕੁੱਟ ਕੁੱਟ ਭਰੀ ਦਲੇਰੀ ਨਾਂ ਦਿਲ ਕੰਬਦਾ ਤੇਰਾ ਵੇ
ਦੇੜਨ ਲੱਗਿਆ ਹਿਕਾਂ ਕਿਥੋਂ ਲਿਆਉਂਦਾ ਜ਼ੇਰਾ ਵੇ
ਆ ਜਾਣ ਘਰੇ ਰਿਪੋਰਟਾਂ ਕੋਰਟੋਂ ਹੋਈ ਬੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ


ਛੱਡ ਦੇ ਕੁੱਟ ਕਟਾਪੇ ਜੇ ਦੀਪਕ ਦੀ ਮੰਨੇ ਵੇ
ਹੋ ਮੈਂ ਲੈ ਲਾਂ ਫੁਲਕਾਰੀ ਤੇ ਤੂੰ ਸੇਹਰਾ ਬੰਨੇ ਵੇ
ਹੋਣ ਕਿਦਣ ਵੇ ਗੱਲਾਂ ਆਪਣੇ ਹੋਏ ਸੁਮੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ
ਦੋ ਦਿਨ ਵੀ ਨੀਂ ਖਾਂਦਾ ਵੇ ਤੂੰ ਪੱਕੀਆਂ ਜੇਲ ਦੀਆਂ

Jail Song Lyrics In English 


Dailog

Main tainu eh ni dsn Aya k basti Khali ni hoye
Balke Mai tainu eh dasan Aya k basti Khali krvaun di kosis na kri
J kite Tera program bann gya meri gall na Manan da
Ta yaad rakhi Raja Teri reedh di Hadi gayab kru ga 


Song Lyrics 

Aidi Kehri mantri'an nal yaari ve Jatta 
Fsda fsda Bach Jana hr vari ve Jatta
Court Kachehari rehann nag bann Muhre Mel Dia'n
Do din v ni khan'da ve tu rotia jail Diya 
Do din v ni khan'da ve tu rotia jail Dia


Indian, Rushian, Ghar de ve hathyaar Pye rehn'de
Hye nashe'an de nal tun tere sab yaar Pye rehn'de
Bahr ginti'o Gaddi'an, Dhaji'an udd Diya tel di'an
Do din v ni khan'da ve tu rotia jail Diya 
Do din v ni khan'da ve tu rotia jail Di'an



Kut kut bhari daleri na dil kambh'da Tera ve
Dehdan lgya hika kitho liaunda jera ve
Aa Jann ghare report'an court'o hoe bail di'an
Do din v ni khan'da ve tu rotia jail Diya 
Do din v ni khan'da ve tu rotia jail Dia


Chhad k kut kutape j Deepak di mne ve
Ho main lai la fulkari ta tu sehra banye ve
Honn kida'n ve gall'an apne hoye sumel di'an 
Do dinn v ni khan'da ve tu rotia jail Diya 
Do din v ni kha'da ve tu rotia jail Di'an

Deepak Dhillon's Jail Song Video




Deepak Dhillon's singing is a mesmerizing experience that leaves listeners spellbound. With a voice that effortlessly glides through notes and a soulful delivery, Deepak captivates hearts with every melody. His expressive vocals bring a unique depth and emotion to his songs, making each rendition a captivating journey. Deepak's ability to connect with the essence of a song shines through, leaving a lasting impression on the listeners. With his incredible talent and passion for music, Deepak Dhillon has carved a special place in the music industry, making him a beloved singer admired by many.


Case Song Lyrics - Himmat Sandhu | Jayy Randhawa | Medal | Jassi Lokha

3:18:00 AM

 Himmat Sandhu's Case Song Lyrics: "Case" is a Punjabi song sung by Himmat Sandhu, with lyrics penned by Jassi Lokha and music composed by Avvy Sra. The song, released in 2023, quickly gained popularity among Punjabi music fans. Himmat Sandhu's captivating vocals, accompanied by Avvy Sra's groovy beats, create an enchanting melody that grabs the listeners' attention. The song's upbeat tempo and catchy chorus make it an instant hit with fans of Punjabi pop music. Overall, "Case" is an excellent example of modern Punjabi music, highlighting the talent of its performers and creators. "Case" song is promotional song of Jayy Randhawa and Baani Sandhu's Punjabi movie "Medal".

Himmat Sandhu Case Song Lyrics in Punjabi

Song Credits: 

Movie:                 Medal

Song:                   Case

Singer:                Himmat Sandhu

Lyrics:                 Jassi Lokha

Music:                 Avvy Sra

Starring:             Jayy Randhawa, Baani       
                             Sandhu

Label:                  Desi Junction Music



Case Song Lyrics In Punjabi


ਡਾਇਲਾਗ
"ਗੱਲਾਂ ਦੀ ਗੱਲ ਐ ਰਾਜੇ, ਆਪਣੇ ਨਾਂ ਦੀ ਸ਼ਹਿਰ ਚ ਤਬਾਹੀ ਮੱਚੀ ਪਈ ਐ" 
"ਤਬਾਹੀ ਤੋਂ ਬਾਅਦ ਈ ਚੜਾਈ ਹੁੰਦੀ ਐ"

ਗੀਤ ਦੇ ਬੋਲ 

ਹੋ ਦੇ ਕੇ ਰੱਖੇ ਅਸਲੇ ਨੂੰ ਮੁੰਡਾ ਤੇਲ ਆ
ਚੌਵੀ ਸੱਤ ਯਾਰਾਂ ਲਈ ਵੇਲ ਆ
ਹੋ ਦੇ ਕੇ ਰੱਖੇ ਅਸਲੇ ਨੂੰ ਮੁੰਡਾ ਤੇਲ ਆ
ਚੌਵੀ ਸੱਤ ਯਾਰਾਂ ਲਈ ਵੇਲ ਆ
ਓ ਮੇਲ ਗੇਲ ਸੌਖਾ ਸਾਡਾ ਹੁੰਦਾ ਨਾਂ ਬੇਗਾਨੇ ਨਾਲ 
ਪੈ ਜੇ ਪੰਗਾ ਜਿੱਥੇ ਪਰਹੇਜ਼ ਕੀਤਾ ਨੀਂ
ਓ ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ


ਓ ਜਿੱਥੇ ਕਿਤੇ ਜੱਟ ਦੀ ਗਰਾਰੀ ਅੜ ਦੀ
ਘੁੰਮ ਦਾ ਗਰਾਰੀ ਵਿੱਚ ਛੇ ਭਰ ਕੇ
ਜਿੰਨੀਂ ਲਿਖੀ ਰੱਬ ਓਦੋਂ ਜੀਨਾਂ ਨਹੀਂਓਂ ਵੱਧ
ਰਹੀਏ ਫਿਰ ਆਪਾਂ ਕਿਓਂ ਕਿਸੇ ਤੋਂ ਡਰ ਕੇ
ਓ ਰੜਕਿਆ ਜਿਹੜਾ ਏ ਟਿਕਾ ਦਈ ਦਾ
ਸ਼ੂਟਰ ਐ ਨਾਂਮ ਆਪਾਂ ਚੇਂਜ ਕੀਤਾ ਨੀਂ
ਓ ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ

ਓ ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼,

ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ
ਓ ਸਾਡੇ ਬਿਲੋ ਕਿੱਥੇ ਪਾਸਪੋਰਟ ਬਣ ਦੇ
ਫਿਰ ਦੇ ਆ ਦੱਲੇ ਸਾਲੇ ਟੌਟ ਬਣ ਦੇ
ਜਿਦੇਂ ਕਿਤੇ ਸ਼ਹਿਰ ਵਿੱਚ ਗੇੜਾ ਦੇ ਦਈਏ
ਲੋਕ ਇੱਕ ਅੱਧੇ ਦੀ ਆ ਮੌਤ ਮੰਨ ਦੇ

ਓ ਸਾਡੇ ਬਿਲੋ ਕਿੱਥੇ ਪਾਸਪੋਰਟ ਬਣ ਦੇ
ਫਿਰ ਦੇ ਆ ਦੱਲੇ ਸਾਰੇ ਟੌਟ ਬਣ ਦੇ
ਜਿਦੇਂ ਕਿਤੇ ਸ਼ਹਿਰ ਵਿੱਚ ਗੇੜਾ ਦੇ ਦਈਏ
ਲੋਕ ਇੱਕ ਅੱਧੇ ਦੀ ਆ ਮੌਤ ਮੰਨ ਦੇ
ਓ ਮੰਤਰੀ ਹੋਵੇ ਨੀਂ ਭਾਵੇਂ ਸੰਤਰੀ ਹੋਵੇ
ਗੱਲਾਂ ਵਿਚ ਮਿੱਠਾ ਆਪਾਂ ਤੇਜ਼ ਕੀਤਾ ਨੀਂ
ਓ ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ


ਓ ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ
ਪਹਿਲਾ ਕੇਸ ਜੱਟ ਉੱਤੇ ਪਿਆ ਸੀ ਨਜਾਇਜ਼
ਫਿਰ ਓਤੋਂ ਬਾਅਦ ਕੰਮ ਆਪਾਂ ਜਾਇਜ਼ ਕੀਤਾ ਨੀਂ

Case Song Lyrics Himmat Sandhu 


Dailog 

"Gall'an Di Gall Aa Raje, Apne Naa Di Sehar Ch Tabaahi Machi Pye Aa"
"Tabaahi To Baad E Chara'ye Hundi aa"

Song Lyrics 

Ho De K Rakhe Asle Nu Munda Tail Aa
24/7 Yaaran Lae Vehl Aa
Ho De K Rakhe Asle Nu Munda Tail Aa
24/7 Yaaran Lae Vehl Aa
O Mel Gel Soukha Sada Hunda Ni Begane Nal
Pai J Pnga Jithye Parhej Kita Ni
O Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni
Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni



O Jithe Kite Jatt Di Graari Adh Di
Ghum Da Graari Vich 6 Bhar K
Jinhi Likhi Rab Odo'n Jina'n Nhi'on Vadd
Rhiye Fir Apa'n Kyo Kise To Dar K
O Radhkya Jehra A Tika Dae Da 
Shooter Aa Naam Apa'n Change Kita Ni
O Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni
Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni



O Pehla Case Jatt Utte Pya Si Najaij,

Fir Ohto'n Baad Kamm Apa'n Jaiz Kita Ni
O Sade Billo Kithe Pasport Bann De
Fer De Aa Dalle Salye Taut Bann De
Jide'n Kite Sehar Wich Gera De Diye 
Lok Ik Adhe Di Aa Maut Mann De


O Sadde Billo Kithe Pasport Bann De
Firde Aa Dalle Sare Tot Bann De
Jide'n Kite Sehar Vich Geda De Diye 
Lok Ek Adhe Di Aa Maut Mann De
O Mantri Hove Ni Bhave'n Santri Hove
Gall'an Vich Mitha Apa'n Tej Kita Ni
O Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni
Pehla Case Jatt Utye Pya C Nejaij
Fir Ohto'n Vaad Kamm Apa'n Jayj Kita Ni


Oh Pehla Case Jatt Utte Payea C Najaiz
Fer Ohto'n Baad Kamm Apa'n Jaiz Kita Ni
Pehla Case Jatt Utte Payea C Najaiz
Fer Ohto'n baad Kamm Apa'n Jaiz Kita Ni


Himmat Sandhu's Case Song Video 



About Movie "Medal"

Medal" is a Punjabi movie, featuring a screenplay written by Jassi Lokha. The film stars Jayy Randhawa and Baani Sandhu in the lead roles, with Maneesh Bhatt directing the project. The movie is produced by Jassi Lokha, Gaurav Bhatia, and Dixit Sahni. Not much is known about the plot of "Medal," but with Jassi Lokha behind the screenplay and Jayy Randhawa and Baani Sandhu's presence as the leads, audiences can expect a high-energy and captivating film. Maneesh Bhatt's direction, combined with the producers' vision, should result in a polished and engaging viewing experience. Overall, "Medal" has the potential to be an exciting addition to the Punjabi film industry, and audiences will surely enjoy this movie.


Powered by Blogger.