Lalkaareh Jatt De Song Lyrics: "Jodi" is a captivating movie that features the electrifying song "Lalkaareh Jatt De." This powerful track is performed by the dynamic duo of Diljit Dosanjh and Nimrat Khaira, who bring their incredible vocal talents to life. The lyrics of the song are penned by the talented Happy Raikoti, capturing the essence of the narrative. Adding to the musical brilliance is the composition by Tru Skool, creating a memorable melody that resonates with listeners. Released under the esteemed label Rhythm Boyz, "Lalkaareh Jatt De" is a must-listen for fans of Punjabi music and movie enthusiasts alike.
Song Info:
Movie: Jodi
Song: Lalkaareh Jatt De
Singer: Diljit Dosanjh and Nimrat Khaira
Lyrics: Happy Raikoti
Music: Tru Skool
Label: Rhythm Boyz
Lalkaareh Jatt De Lyrics in Punjabi
ਸੁਣਦਾ ਨੀਂ ਭੋਰਾ ਗੱਲ ਤੂੰ
ਡੱਕਿਆ ਸੀ ਫਿਰਦਾ ਕੱਲ ਤੂੰ
ਸੁਣਦਾ ਨੀਂ ਭੋਰਾ ਗੱਲ ਤੂੰ
ਡੱਕਿਆ ਸੀ ਫਿਰਦਾ ਕੱਲ ਤੂੰ
ਨਈਂ ਤਾਂ ਕੋਈ ਕਝੀਆ ਪੈ ਜੂ
ਛੇਤੀ ਕੋਈ ਕੱਢ ਲੈ ਹੱਲ ਤੂੰ
ਅਸੀਂ ਵਾਰੀ ਕਰਮਾਂ ਵਾਲੀ
ਅਸੀਂ ਵਾਰੀ ਕਰਮਾਂ ਵਾਲੀ
ਵੇ ਤੇਰੇ ਤੋਂ ਜੀਜਾ
ਮੇਰੀ ਭੈਣ ਦੁਖੀ ਐ, ਭੈਣ ਦੁਖੀ ਐ
ਭੈਣ ਦੁਖੀ ਐ ਬਾਹਲੀ
ਵੇ ਤੇਰੇ ਤੋਂ ਜੀਜਾ
ਸੁਣ ਲੈ ਮੇਰੀ ਗੱਲ ਪਰੀਤੋ
ਹੈ ਨੀਂ ਕੋਈ ਹੱਲ ਪਰੀਤੋ
ਸੁਣ ਲੈ ਮੇਰੀ ਗੱਲ ਪਰੀਤੋ
ਹੈ ਨੀਂ ਕੋਈ ਹੱਲ ਪਰੀਤੋ
ਜੱਟਾਂ ਨੇ ਪੀਣੀ ਦਾਰੂ
ਕਿਹੜਾ ਲਊ ਠੱਲ੍ਹ ਪਰੀਤੋ
ਤੇਰੇ ਬਾਪੂ ਹੋਰੀਂ ਜਾਂਦੇ,
ਤੇਰੇ ਬਾਪੂ ਹੋਰੀਂ ਜਾਂਦੇ ਆ ਜੀ ਵਾਰੇ ਜੱਟ ਦੇ
ਸੁਣ ਲਾ ਸਾਲੀਏ, ਸੁਣ ਲਾ ਸਾਲੀਏ
ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ
ਜਦੋਂ ਇਹ ਹੁੰਦੀ ਕੁਆਰੀ ਸੀ
ਇਹ ਦੀ ਘਰ ਸਾਡੇ ਮੁਖਤਿਆਰੀ ਸੀ
ਜਾਨੀ ਕੁਲਮਲਾ ਸਰਦਾਰੀ ਸੀ
ਅਸੀਂ ਇਹੀ ਆਸ ਸੀ ਲਾ ਲੀ,
ਅਸੀਂ ਇਹੀ ਆਸ ਸੀ ਲਾ ਲੀ
ਵੇ ਤੇਰੇ ਤੋਂ ਜੀਜਾ
ਮੇਰੀ ਭੈਣ ਦੁਖੀ ਐ, ਭੈਣ ਦੁਖੀ ਐ
ਭੈਣ ਦੁਖੀ ਐ ਬਾਹਲੀ
ਵੇ ਤੇਰੇ ਤੋਂ ਜੀਜਾ
ਹੁਣੇ ਕੇਰ ਦੂੰ ਗਾਨੀ ਦੇ ਮਨਕੇ ਨੀਂ,
ਹੁਣੇ ਕੇਰ ਦੂੰ ਗਾਨੀ ਦੇ ਮਨਕੇ ਨੀਂ
ਗੱਲ ਸਿੱਕੇ ਵਾਂਗੂੰ ਟਨਕੇ ਨੀਂ
ਦਿਨ ਕੱਟਣੇ ਪਰੁਹਣੇ ਬਣ ਕੇ ਨੀਂ
ਕੁੱਝ ਸੋਚ ਕੇ ਮੂੰਹ ਨੂੰ ਲਾਏ,
ਹੋ ਕੁੱਝ ਸੋਚ ਕੇ ਮੂੰਹ ਨੂੰ ਲਾਏ
ਸੀ ਓਹਨਾ ਸੁਆਹਰੇ ਜੱਟ ਦੇ
ਹੋ ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ
ਮੇਰੀ ਭੈਣ ਦੁਖੀ ਐ ਬਾਹਲੀ ਵੇ ਤੇਰੇ ਤੋਂ ਜੀਜਾ
ਹੋ ਸੁਣ ਲਾ ਸਾਲੀਏ ਖੜ੍ਹ ਕੇ ਨੀਂ ਲਲਕਾਰੇ ਜੱਟ ਦੇ
ਮੇਰੀ ਭੈਣ ਦੁਖੀ ਐ ਬਾਹਲੀ ਵੇ ਤੇਰੇ ਤੋਂ ਜੀਜਾ
Lalkaareh Jatt De Lyrics
Sunn da ni bhora gall tu
Dakkya c firda kal tu
Sunn da ni bhora gall tu
Dakkya c firda kal tu
Nae ta koe kajiya pai ju
Chheti koe kadd lai hall tu
Assi vari Karma Vali
Assi vari Karma Vali
Ve tere to jija
Meri bhain dukhi aa, bhain dukhi aa,
Bhain dukhi aa Bahli
Ve tere to jija
Sunn Lai meri gall preet'o
Hai ni koe hal preet'o
Sunn Lai meri gall preet'o
Hai ni koe hal preet'o
Jatt ne pini daru
Kehra lau thall preet'o
Tere bapu hori'n jande,
Tere bapu hori'n jande aa G vare Jatt de
Sunn Lai saliye, Sunn lai saliye
Sunn Lai saliye khar k ni lalkaareh Jatt De
Jdo eh hundi kuari c
Eh di Ghar Sade mukhtyari c
Jani kulmila Sardaari c
Assi'n eh ass c la li,
Assi'n eh ass c la li
Ve tere to jija
Meri bhain dukhi aa, bhain dukhi aa,
Bhain dukhi aa Bahli
Ve tere to jija
Hunye ker du gani de manke ni,
Hunye ker du gani de manke ni
Gall sikke Vangu tanke ni
Din kat'ne parauhna bann k ni
Kuj soch k muh nu laye,
Ho kuj soch k muh nu laye
C ohna suahre Jatt de
Ho sunn la saliye khar k
ni lalkaareh Jatt De
Meri bhain dukhi aa Bahli
Ve tere to jija
Ho sunn Lai saliye khar k
Ni lalkaareh Jatt De
Meri bhain dukhi aa Bahli
Ve tere to jija
Lalkaareh Jatt De Video
More Song Lyrics from Movie Jodi
In this post we shared Lalkaareh Jatt De Song's Lyrics in Punjabi and Lalkaareh Jatt De Song's Lyrics in English with you.
(Lalkare Jatt De Lyrics)
No comments: