Kaun Hoyega - B Praak | Divya Bhatt | Qismat | Ammy Virk

 Kaun Hoye Ga : "Kaun Hoyega" is a popular Punjabi song from the movie "Qismat". The song is sung by B Praak and Divya Bhatt, with lyrics by Jaani and music by B Praak. The song was released under the label Speed Records.

The song is a beautiful composition that talks about the pain of separation and the longing for a loved one. The lyrics are heartfelt, with Jaani's words beautifully expressing the emotions of the protagonist. B Praak's soulful voice adds to the depth of the song, making it a must-listen for all music lovers.


Kaun Hoyega Lyrics in Punjabi B Praak, Ammy Virk



Song Details:

Movie:             Qismat

Song:                Kaun Hoye Ga

Singer:            B Praak, Divya Bhatt

Lyrics:             Jaani

Music:             B Praak

Label:              Speed Records



Kaun Hoyega Lyrics 

 

Je main nahi tere kol
Te phir kaun hoye ga
Rooh meri tadpe'gi Jaani
Dil vi royega



Mera v jee nahi lagg'na
Do din wich mar jaau sajjna
Main pagal ho jaana
Main v te kho jaana


J teri meri tut gi
Haye ve Rab v roye ga

J main nahi tere kol
Te phir kaun hoye ga
Rooh meri tadpe gi Jaani
Dil v roye ga

Jiss din mila naa tainu
Kuchh khaas nahi lagg'di
Mainu bhukh nahi lagg'di
Mainu pyaas nahi lagg'di
Mainu bhukh nahi lagg'di
Mainu pyaas nahi lagg'di

Tu phull te main khushboo
Tu chann te main taara
Kiddan lag'na aa samundar
J naa hoye kinaara

Na koi teriyan baanha de wich
Sirr rakh soye ga

J main nahi tere kol
Te phir kaun hoye ga
Rooh meri tadpe'gi Jaani
Dil v roye ga (x2)


Dil v royega…

Haa…..
Mainu aadat pai gaye teri
Jaani ve iss tarah
Machhli nu paani di lod aa jiss tarah
Machhli nu paani di lod aa jiss tarah

Tu manzil te main raah
Ho sakde ni judaa
Haye kade v sooraj bin
Hundi ni subah

Tu khud nu layi sambhaal
Zakham mere Allah dhoye ga

J main nahi tere kol
Te phir kaun hoye ga
Rooh meri tadpe'gi Jaani
Dil vi royega (x2)


Kaun Hoye Ga Lyrics In Punjabi 

ਜੇ ਮੈਂ ਨਈਂ ਤੇਰੇ ਕੋਲ਼ ਤੇ ਫ਼ਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇਗੀ ਜਾਨੀ ਦਿਲ ਵੀ ਰੋਏ ਗਾ



ਮੇਰਾ ਵੀ ਜੀ ਨਈ ਲਗ ਨਾ
ਦੋ ਦਿਨ ਵਿਚ ਮਰ ਜਾਉ ਸੱਜਣਾ
ਮੈਂ ਪਾਗਲ ਹੋ ਜਾਣਾ
ਮੈਂ ਵੀ ਤੇ ਖੋ ਜਾਣਾ

ਜੇ ਤੇਰੀ ਮੇਰੀ ਟੁੱਟ ਗਈ  ਹਾਏ ਵੇ ਰੱਬ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜਿਸ ਦਿਨ ਮਿਲਾ ਨਾਂ ਤੈਨੂੰ ਕੁਝ ਖਾਸ ਨਈਂ ਲਗਦੀ
ਮੈਨੂੰ ਭੁੱਖ ਨਈਂ ਲਗਦੀ
ਮੈਨੂੰ ਪਿਆਸ ਨਈਂ ਲਗਦੀ
ਮੈਨੂੰ ਭੁੱਖ ਨਈਂ ਲਗਦੀ
ਮੈਨੂੰ ਪਿਆਸ ਨਈਂ ਲਗਦੀ
ਤੂੰ ਫੁੱਲ ਤੇ ਮੈਂ ਖੁਸ਼ਬੂ
ਤੂੰ ਚੰਨ ਤੇ ਮੈਂ ਤਾਰਾ
ਕਿੱਦਾਂ ਲੱਗਨਾ ਏ ਸਮੁੰਦਰ ਜੇ ਨਾਂ ਹੋਵੇ ਕਿਨਾਰਾ
ਨਾ ਕੋਈ ਤੇਰੀਆਂ ਬਾਹਾਂ ਦੇ ਵਿੱਚ ਸਿਰ ਰੱਖ ਸੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਦਿਲ ਵੀ ਰੋਏਗਾ

ਮੈਨੂੰ ਆਦਤ ਪੈ ਗਈ ਤੇਰੀ ਜਾਨੀ ਵੇ ਇਸ਼ ਤਰ੍ਹਾਂ
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਹਾਂ 
ਮਛਲੀ ਨੂੰ ਪਾਣੀ ਦੀ ਲੋੜ ਏ ਜਿਸ ਤਰ੍ਰਾਂ 
ਤੂੰ ਮੰਜ਼ਿਲ ਤੇ ਮੈਂ ਰਾਹ
ਹੋ ਸਕਦੇ ਨਈ ਜੁਦਾ
ਹਾਏ ਕਦੇ ਵੀ ਸੂਰਜ ਬਿਨ ਹੁੰਦੀ ਨੀ ਸੁਬਹਾ
ਤੂੰ ਖੁਦ ਨੂੰ ਲਈ ਸੰਭਾਲ ਜ਼ਖ਼ਮ ਮੇਰੇ ਅੱਲਾਹ ਧੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ
ਜੇ ਮੈਂ ਨਈਂ ਤੇਰੇ ਕੋਲ ਤੇ ਫਿਰ ਕੌਣ ਹੋਏ ਗਾ
ਰੂਹ ਮੇਰੀ ਤੜਪੇ ਗੀ ਜਾਨੀ ਦਿਲ ਵੀ ਰੋਏ ਗਾ


Kaun Hoyega Video




ਜੇਕਰ ਤੁਹਾਨੂੰ ਸਾਡੀ ਇਸ ਪੋਸਟ ਵਿੱਚ ਇਸ ਗੀਤ ਦੇ ਬੋਲਾਂ ਵਿਚ ਕੋਈ ਵੀ ਗਲਤੀ ਲੱਗੇ ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜ਼ੋ ਅਸੀਂ ਉਸ ਨੂੰ ਠੀਕ ਕਰ ਸਕੀਏ। 

No comments:

Powered by Blogger.