Bold and Brave Song Lyrics: "Bold and Brave" is a powerful and uplifting song featured on the album "Back to School" by Wazir Patar, released under the label Speed Records. The lyrics, penned by Kahlon, encourage listeners to have courage and stand up for what they believe in, even in the face of adversity. With Patar's emotive vocals and musical composition, the song conveys a sense of strength and resilience, inspiring listeners to be bold and brave in pursuing their goals and dreams. This track showcases the impressive talent of both Patar and Kahlon, and is a standout on the album.
Song Credits:
Album: Back to School
Song: Bold and Brave
Singer: Wazir Patar
Lyrics: Kahlon
Music: Wazir Patar
Label: Speed Records
Bold and Brave Lyrics in Punjabi
ਐਕਸਪੈਨਸਿਵ ਮੇਰਾ ਰਹਿਣਾਂ ਸ਼ਹਿਣਾ
ਮਰਜ਼ੀ ਦੇ ਨਾਲ ਉੱਠਨਾ ਬੈਣਾ
ਮੈਸੀ ਮੇਰਾ ਮੇਰਾ ਬਿਜ਼ਨਸ ਐਂ
ਪਰ ਮਿਲਦਾ ਮੈਂ ਹੱਸ ਹੱਸ ਕੇ
ਕਿਓਂ ਡਰੋਪ ਕਰੇ ਤੂੰ ਸਹੇਲੀਆਂ ਨੂੰ
ਚੋਬਰ ਦੇ ਨਾਲ ਘੁੱਮਣ ਲਈ
ਮੰਗ ਮੁਕੱਦਰ ਰੱਬ ਕੋਲੋਂ
ਤੂੰ ਮੱਥਾ ਮੇਰਾ ਚੁੱਮਣ ਲਈ
ਸਾਨੂੰ ਲੱਗੇ ਨਾਂ ਸਿਆਲਾਂ ਵਿੱਚ ਠੰਡ, ਮਾਰਾਂ ਡੰਡ
ਸਾਡਾ ਮੇਨਤਾਂ ਨਾਲ ਚੱਲ ਦਾ ਅਫੇਅਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਹੋ ਤੇਰੀ ਮੇਰੀ ਇਕਵੇਸਨ ਚੋਂ ਬਲੈਕ ਕੌਫੀ ਤੇ ਹਨੀ ਕੁੜੇ
ਅਗਲੇ ਪਾਸੇ ਪਿਸਟਲ ਹੁੰਦਾ ਬੈਕ ਪੋਕਟ ਵਿੱਚ ਮਨੀ ਕੁੜੇ
ਆਪ ਦੇ ਝਗੜੇ ਟਾਲੀ ਜਾਵਾਂ ਵੈਰ ਪਗਾਵਾਂ ਮਿੱਤਰ ਦੇ
ਜਿੰਨੇ ਦੁਸ਼ਮਣ ਲਿਸਟ ਚ ਰੱਖੇ ਯਾਰ ਸੋਹਣੀਏ ਛਿੱਤਰ ਦੇ
ਪੱਗਾਂ ਕਾਲੀਆਂ ਨੇ ਸਿਰਾਂ ਉੱਤੇ ਕਿਦਾਂ ਝੁਕ ਜਾਈਏ
ਟੋਟੇ ਕਰੀ ਏ ਸ਼ਿਕਾਰੀਆਂ ਦੇ ਘੇਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਨੀਂ ਪੁੱਤ ਮਾਪਿਆਂ ਨੇ ਜੰਮਿਆਂ ਦਲੇਰ ਰਾਣੀਏ
ਓ ਚੇਤਾ ਕਿਦਾਂ ਭੁਲ ਜਾਈਏ ਅੰਬਰਸਰ ਦਾ
ਅੰਗ ਅੰਗ ਛਿਲੇਆ ਸੀ ਗੁਰੂਘਰ ਦਾ
ਪਹਿਲਾਂ ਪਾ ਕੇ ਹੱਥ ਪੱਗਾਂ ਨੂੰ ਮਨਾਉਂਦੇ ਖ਼ੁਸ਼ੀਆਂ
ਤੇ ਫਿਰ ਭਾਲ ਦੇ ਸੁਰੱਖਿਆ ਨੇ ਪਾਪ ਕਰ ਕੇ
ਨੀਂ ਪੁੱਤ ਓਹਨਾ ਦੇ ਆਂ ਠੋਕ ਦੇ ਜ਼ੋ ਘਰੇ ਵੜ ਕੇ
ਨੀਂ ਪੁੱਤ ਓਹਨਾ ਦੇਆਂ ਠੋਕ ਦੇ ਜ਼ੋ ਘਰੇ ਵੜਕੇ
ਸੋਧਾ ਲਾਉਣ ਦਾ ਐ ਵਰ ਵਿਰਸੇ ਚ ਮਿਲਿਆ
ਨੀਂ ਵਾਰ ਹਿੱਕ ਤੇ ਕਰੀ ਦਾ ਅੱਖਾਂ ਮੂਹਰੇ ਖੜ੍ਹ ਕੇ
ਨੀਂ ਵਾਰ ਕਾਹਲੋਂ ਹੁਰੀਂ ਕਰ ਦੇ ਆ ਮੂਰੇ ਖੜ੍ਹ ਕੇ
Wazir Patar's Bold and Brave Lyrics
Expensive Mera Rehna Sehnna
Mrzi De Nal Uthna Behna
Messy Mera Business aa
Pr Milda Main Hass Hass K
Kyo Drop Kre Tu seliy'an Nu
Chobbar De Nal Ghuman Lae
Mang Mukadar Rab Kolo
Tu Matha Mera Chumann Lae
Sanu Lgye Na Syala Vich Thand, Mara Dand
Sada Mehnta Nal Chal Da Affair Rani'ye
Ni Putt Mape'an Ne Jamme'ya Daler Rani'ye
Ni Putt Mapey'an Ne Jamme'aa Daler Rani'ye
Ni Putt Mape'an Ne Jamme'ya Daler Rani'ye
Ho Teri Meri Ecovation Cho
Black Coffee Ta Honey Kudye
Agle Passe Pistol Hunda
Pichhle Passe Money Kudye
Aap De Jhagre Tali Java'n
Vair Pgava'n Mittar De
Jine Dushaman List Ch Rkhe
Yaar Sohniye Chhitar De
Pagga Kalia'n Ne Sira'n Uttye
Kida'n Jhuk Jae'ye
Totte Kriye Shikaari'an De Gher Rani'ye
Ni Putt Mape'an Ne Jamme'ya Daler Rani'ye
Ni Putt Mapey'an Ne Jamme'aa Daler Rani'ye
Ni Putt Mape'an Ne Jamme'ya Daler Rani'ye
O Cheta Kida'n Bhul Jayie
Ambrsar Da
Angh Angh Chhilyea C
Gurughar Da
Pehla Pa K Hath Pagga'n Nu Mnaunde Khushiy'an
Te Fir Bhaal De Suraakhyea
Ne Paap Kr K
Ni Putt Ohna De Aa Thok De Jo
Ghare Warr K
Ni Putt Ohna De Aa Thok De Jo
Ghare Warr K
Sodha Laun Da Aa Var Virse Ch Mileya
Ni Vaar Hiq Ta Kri Da Ankha Moore Khar K
Ni Vaar Kahlon Huri Kr De Aa Muhre Khar K
Wazir Patar's Bold and Brave Song Video
About Wazir Patar
Wazir Patar is a phenomenal singer who brings immense depth and emotion to his music. His unique vocal style is both powerful and soulful, captivating listeners with every note. Patar's ability to convey a range of emotions through his singing is truly impressive, whether he's delivering uplifting anthems or heart-wrenching ballads. His music has a timeless quality that transcends genres and has earned him a legion of fans around the world. Patar's contribution to the music industry is truly remarkable, and "Bold and Brave" is just one example of his exceptional talent and artistry.
Assi umeed karde ha k tuhanu saddi eh post pasand aye gi jekar tuhanu iss post which song de lyrics which koe v mistake lgye ta sannu jarur daso ta k assi uss mistake nu thik kar sakiye. Dhanwaad.
No comments: