Results for Babbu Maan All song Lyrics

Huq A Baar Song Lyrics - Babbu Maan | New Hindi Song 23

4:22:00 AM

 Huq A Baar Song Lyrics: The legend punjabi singer Babbu Maan's latest Hindi songs Huq A Baar released on Boss Musica YouTube channel. This song's lyrics also written by Babbu Maan. In this article we shared Huq A Baar Song's Lyrics in Punjabi, hope you will like it. 


Huq A Baar Song's Lyrics in Punjabi


Song Details:

Song:       Huq A Baar

Singer:    Babbu Maan

Rap:         Real Raka 

Lyrics:     Babbu Maan

Label:      Boss Musica



Huq A Baar Lyrics In Punjabi 



ਮੇਰੇ ਦੁਸ਼ਮਣ ਸੇ ਤੁਜੇ ਪਿਆਰ ਹੋ ਗਿਆ
ਮੇਰੇ ਦੁਸ਼ਮਣ ਸੇ ਤੁਜੇ ਪਿਆਰ ਹੋ ਗਿਆ
ਸ਼ੌਂਕ ਤੇਰਾ
ਸ਼ੌਂਕ ਤੇਰਾ ਸ਼ਾਮੇਂ ਹੁਕਾ ਬਾਰ ਹੋ ਗਿਆ
ਸ਼ੌਂਕ ਤੇਰਾ ਸ਼ਾਮੇਂ ਹੁਕਾ ਬਾਰ ਹੋ ਗਿਆ



ਕਿਸੀ ਕਾ ਇਸ਼ਕ ਰੁਹਾਨੀਂ ਹੈ
ਕਿਸੀ ਕਾ ਇਸ਼ਕ ਮਿਜਾਜ਼ੀ ਹੈ
ਅੰਤ ਮੇਂ ਪਤਾ ਚਲੇ ਗਾ ਜੀ 
ਕੇ ਕਿਸਕੇ ਹਾਥ ਮੇਂ ਬਾਜ਼ੀ ਹੈ
ਕਿਸੀ ਕਾ ਇਸ਼ਕ ਰੁਹਾਨੀਂ ਹੈ
ਕਿਸੀ ਕਾ ਇਸ਼ਕ ਮਿਜਾਜ਼ੀ ਹੈ
ਅੰਤ ਮੇਂ ਪਤਾ ਚਲੇ ਗਾ ਜੀ 
ਕੇ ਕਿਸਕੇ ਹਾਥ ਮੇਂ ਬਾਜ਼ੀ ਹੈ


ਹੀਰੇ ਜੈਸੇ ਬੰਦੇ ਕੋ ਛੋੜ ਗਏ
ਕੌੜੀ ਜੈਸੇ ਬੰਦੇ ਪੇ ਏਤਬਾਰ ਹੋ ਗਿਆ
ਮੇਰੇ ਦੁਸ਼ਮਣ ਸੇ ਤੁਜੇ ਪਿਆਰ ਹੋ ਗਿਆ
ਮੇਰੇ ਦੁਸ਼ਮਣ ਸੇ ਤੁਜੇ ਪਿਆਰ ਹੋ ਗਿਆ

ਰੈਪ

ਕੀਆ ਥਾ ਬਰੋਸਾ ਤੂਨੇ ਤੋੜ ਦੀਆ ਦਿਲ
ਕੈਸੇ ਕਰੂੰ ਬਿਆਂ ਜਿਨਾਂ ਹੁਆ ਮੁਸ਼ਕਿਲ
ਬਦਲ ਲੀਆ ਰੂਟ ਤੂਨੇ ਔਰੋਂ ਕੀ ਤਰ੍ਹਾਂ
ਨਿਕਲੀ ਤੂੰ ਝੂਠੀ ਅਬ ਮੀਲੀਓ ਨਾਂ ਫੇਰ
ਜਿਸਮ ਵਾਲੀ ਬੂਖ ਨਹੀਂ ਤੂੰ ਮੇਰਾ ਪਿਆਰ ਥਾ
ਤੂੰ ਹੀ ਮੇਰਾ ਖ਼ੁਦਾ ਔਰ ਤੂੰ ਹੀ ਮੇਰਾ ਯਾਰ ਥਾ
ਦੀਆ ਤੂਨੇ ਸਿਲਾ ਮੁਝੇ ਜੇ ਮੇਰੇ ਪਿਆਰ ਕਾ
ਗੋਟ ਦੀਆ ਗਲਾ ਤੂਨੇ ਮੇਰੇ ਜ਼ਜ਼ਬਾਤ ਕਾ


ਮੂੜ ਅਗਰ ਬਿਗੜ ਗਿਆ ਮੇਰਾ
ਤੋ ਜਲਵਾ ਤੁਜੇ ਦਿਖਾਉਂ ਗਾ
ਬਟਕ ਕਰ ਬਹਿਕ ਗਏ ਸਾਥੀ
ਉਸੀ ਰਾਹ ਪਰ ਲੈ ਆਊਂ ਗਾ
ਮੂੜ ਅਗਰ ਬਿਗੜ ਗਿਆ ਮੇਰਾ
ਤੋ ਜਲਵਾ ਤੁਜੇ ਦਿਖਾਉਂ ਗਾ
ਬਟਕ ਕਰ ਬਹਿਕ ਗਏ ਸਾਥੀ
ਉਸੀ ਰਾਹ ਪਰ ਲੈ ਆਊਂ ਗਾ


ਖੁਦ ਹੀ ਕਹੋ ਗੇ ਕੇ ਮੁਆਫ਼ ਕਰ ਦੋ
ਓਏ ਮਾਨਾ ਮੈਨੂੰ ਫਿਰ ਪਿਆਰ ਹੋ ਗਿਆ
ਮੇਰੇ ਦੁਸ਼ਮਣ ਸੇ ਤੁਜੇ ਪਿਆਰ ਹੋ ਗਿਆ
ਸ਼ੌਂਕ ਤੇਰਾ ਸ਼ਾਮੇਂ ਹੁਕਾ ਬਾਰ ਹੋ ਗਿਆ
ਸ਼ੌਂਕ ਤੇਰਾ ਸ਼ਾਮੇਂ ਹੁਕਾ ਬਾਰ ਹੋ ਗਿਆ
 


Huq A Baar Lyrics 


Mere dushman se tujhe pyar ho gya
Mera dushman se tujhe pyar ho gaya
Shoun Tera
Shounk Tera shaame Huqa Baar Ho gya
Shoun Tera shaame Huqa Baar Ho gaya



Kisi ka ishq ruhani hai
Kisi ka ishq mizazi hai
Ant main pta chale ga ji 
K kis k haath me'n baazi hai
Kisi ka ishq ruhani hai
Kisi ka ishq mizazi hai
Ant main pta chale ga ji 
K kis k haath me'n baazi hai


Hire jaise bande ko chhod gye
Koudi jaise bande pe Aitbaar ho gaya 
Mere dushman se tujhe pyar ho gya
Mere dushman se tujhe pyar ho gaya 


Rap

Kia tha barosa tune Tod Diya dil
Kaise kru bia'n jeena hua muskil
Badal lia root tunhe auro ki trha
Nikli tu jhuthi ab miliyo na fer
Jisan vali bookh nhi tu Mera pyar tha
Tu hi Mera khuda aur tu hi Mera yaar tha
Diya tune sila mujhe j mere pyar ka
Got Diya gla tunhe mere jazbaat ka 


Mood agar bigadd Gaya Mera
To jalwa tujhe dikhau ga
Batak kr behak gye saathi
Usi raah PR lai aau ga
Mood agar bigadd Gaya Mera
To jalwa tujhe dikhau ga
Batak kr behak gye saathi
Usi raah PR lai aau ga


Khud hi kho ge k muaf kr do
Oye Maana mainu fer pyar ho gaya
Mere dushman se tujhe pyar ho gya
Shounk Tera shaame Huqa Baar Ho gya
Shounk Tera shaame Huqa Baar Ho gaya



Huq A Baar Song's Video




Raatan De Rahi Lyrics - Babbu Maan | New Punjabi Song 2023

12:40:00 PM

 Raatan De Rahi Song Lyrics: Babbu Maan, a legendary Punjabi singer, has once again mesmerized his fans with his soulful creation titled "Raatan De Rahi." This melodic masterpiece showcases his exceptional talent as a singer, lyricist, and composer. Babbu Maan's enchanting voice effortlessly brings life to the heartfelt lyrics that delve into the emotions and experiences of the night. With his unique musical style and impeccable delivery, he captivates listeners, evoking a range of emotions with every verse.

Babbu Maan's Raatan De Rahi Lyrics In Punjabi







Song Info:

Song:-                                Raatan De Rahi

Singer/Lyrics/Music :-    Babbu Maan 

Video Director:-              Harper Gahunia

Label:-                               Babbu Maan 


Raatan De Rahi Lyrics In Punjabi

ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਇੱਕ ਪੀੜ ਮੁਹੱਬਤ ਦੀ, ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਖੁਮਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ


ਨਾਂ ਆਸਾਂ ਮੁੱਕ ਦੀਆਂ ਨੇ, ਨਾ ਰਸਤੇ ਮੁਕਦੇ ਨੇਂ
ਨਾਂ ਨਬਜ਼ਾਂ ਰੁਕ ਦੀਆਂ ਨੇ, ਨਾਂ ਸੱਜਣ ਟੁੱਕਦੇ ਨੇਂ
ਨਾਂ ਆਸਾਂ ਮੁੱਕ ਦੀਆਂ ਨੇ, ਨਾ ਰਸਤੇ ਮੁਕਦੇ ਨੇਂ
ਨਾਂ ਨਬਜ਼ਾਂ ਰੁਕ ਦੀਆਂ ਨੇ, ਨਾਂ ਸੱਜਣ ਟੁੱਕਦੇ ਨੇਂ
ਕਦ ਹੋਊ ਮੇਲ ਸੱਜਣਾਂ, ਹਰ ਸਧਰ ਕੁਆਰੀ ਏ
ਇੱਕ ਪੀੜ ਮੁਹੱਬਤ ਦੀ, ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਖੁਮਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ


ਕਿਥੋਂ ਮੈਂ ਤੋੜ ਲੱਭਾਂ, ਤੇਰੀ ਓ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ, ਗੇੜ 84 ਦਾ
ਕਿਥੋਂ ਮੈਂ ਤੋੜ ਲੱਭਾਂ, ਤੇਰੀ ਓ ਹਾਸੀ ਦਾ
ਤੇਰਾ ਇਸ਼ਕ ਮਸ਼ੂਕਾ ਵੇ, ਗੇੜ 84 ਦਾ
ਕੋਠੇ ਤੇ ਨਈਂ ਜਾਂਦਾ, ਜਿੰਦ ਤੈਥੋਂ ਵਾਰੀ ਐ
ਇੱਕ ਪੀੜ ਮੁਹੱਬਤ ਦੀ, ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਖੁਮਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ


ਮੈਂ ਸਦਾ ਦੁਆ ਕਰਦਾਂ, ਤੇਰੀ ਉੱਚੀ ਸ਼ਾਨ ਲਈ
ਉਸੇ ਮੋੜ ਤੇ ਆ ਜਾ ਤੂੰ, ਇੱਕ ਵਾਰੀ ਮਾਨ ਲਈ
ਮੈਂ ਸਦਾ ਦੁਆ ਕਰਦਾਂ, ਤੇਰੀ ਉੱਚੀ ਸ਼ਾਨ ਲਈ
ਉਸੇ ਮੋੜ ਤੇ ਆ ਜਾ ਤੂੰ, ਇੱਕ ਵਾਰੀ ਮਾਨ ਲਈ
ਮੈਂ ਬੱਦਲੀ ਕਾਲ਼ੀ ਵੇ, ਤੇਰੀ ਚੰਨ ਦੀ ਸਵਾਰੀ ਐ
ਇੱਕ ਪੀੜ ਮੁਹੱਬਤ ਦੀ, ਇੱਕ ਪੀੜ ਮੁਹੱਬਤ ਦੀ
ਇੱਕ ਪੀੜ ਮੁਹੱਬਤ ਦੀ, ਇੱਕ ਹਿਜ਼ਰ ਖੁਮਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਰਾਤਾਂ ਦੇ ਰਾਹੀ ਹਾਂ, ਸੜਕਾਂ ਨਾਲ ਯਾਰੀ ਏ
ਸੜਕਾਂ ਨਾਲ ਯਾਰੀ ਏ, ਸੜਕਾਂ ਨਾਲ ਯਾਰੀ ਏ

Also Read: Babbu Maan's Pehli Vaari Peeti Aa Song Lyrics 

Raatan De Rahi Lyrics In English 

Raat'an de rahi ha'n, Sadhk'an nl yaari a
Raat'an de rahi ha'n, Sadhk'an nl yaari a
Ik Peedh muhabbat di, Ek Peedh muhabat di 
Ek Peedh muhabbat di, Ik hizar Khumari a
Raatan de rahi ha'n, Sadhk'an nl yaari a
Raatan de rahi ha'n, Sadhk'an nl yaari a


Na aassa'n muk diy'an ne, Na raste mukde ne
Na nabza ruk diy'an ne, Na sajjan tukk de ne
Na assa'n muk diy'an ne, Na raste muk de ne
Na nabza rukk diy'an ne, Na sajjan tuk de ne
Kad hou Mel sajjan'an, Hr sadhar kuvari a
Ek Peedh muhabat di, Ik Peedh muhabat di 
Ik Peedh muhabbat di, Ek hizar Khumari a
Raatan de rahi ha'n, Sadhk'an nl yaari a
Raatan de rahi ha'n, Sadhk'an nal yaari a


Kitho main Tod labha, Teri o hassi da
Tera Ishq mashuqa ve, Gedh 84 da
Kitho main Tod labha, Teri o hassi da
Tera Ishq mashuqa ve, Gedh 84 da
Kothe ta nae janda, Jind taitho'n vari a
Ik Peedh muhabbat di, Ek Peedh muhabat di 
Ik Peedh muhabat di, Ek hijar Khumari a
Raatan de rahi ha'n, Sadhk'an nl yaari a
Raat'an de rahi ha, Sadhk'an nal yaari a


Main sadha dua kar da, Teri uchi shaan lae
Usye mod ta aa ja tu, Ek vari Maan lae
Main sadha dua kr da, Teri uchi shaan lae
Usse mod ta aa ja tu, Ek vaari Maan lae
Main badli Kali ve, Teri chan di Savari aa
Ik Peedh muhabbat di, Ik Peedh muhabat di 
Ik Peedh muhabat di, Ek hijjar Khumari a
Raatan de rahi ha'n, Sadhk'an nl yaari a
Raat'an de rahi ha, Sadhk'an nl yaari a
Sadhkan nl yaari a, Sadhk'an nal yaari a

Raatan De Rahi Song Video


Adding to the brilliance of "Raatan De Rahi" is the exceptional direction by Harper Gahunia in the accompanying music video. Gahunia skillfully translates the essence of the song onto the screen, creating a visual narrative that complements the lyrical depth. The video seamlessly captures the nocturnal ambiance and the emotions expressed in the song, enhancing the overall listening experience.

Released under Babbu Maan's own label, the song not only showcases his artistic prowess but also exemplifies his independence as an artist. Babbu Maan has established himself as a trailblazer in the Punjabi music industry, consistently delivering impactful and meaningful songs that resonate deeply with his audience. His contributions to the Punjabi music scene have made him a true legend, admired and respected by music enthusiasts worldwide.

Raatan De Rahi" stands as a testament to Babbu Maan's enduring musical legacy, reinforcing his position as an iconic figure in the industry. With his soul-stirring vocals, heartfelt lyrics, and artistic vision, he continues to inspire and touch the hearts of millions of fans, cementing his status as one of the greatest Punjabi singers of all time.

Powered by Blogger.