Results for Love Song Status

Sach Dassan Song Lyrics - Rajvir Jawanda

7:38:00 AM

 Sach Dassan Lyrics: Sach Dassan" is a captivating Punjabi song performed by Rajvir Jawanda, a talented singer known for his soulful voice. The music for the song is composed by the renowned Desi Crew, who have crafted a melodic and rhythmic arrangement that perfectly complements the heartfelt lyrics penned by Babla Virk. With his exceptional vocal prowess, Rajvir Jawanda brings the emotions embedded in the lyrics to life, delivering a compelling performance. The song is released under Rajvir Jawanda's own label, adding a personal touch to this beautiful musical creation. "Sach Dassan" is a testament to the power of music to touch hearts and evoke genuine emotions.

Sach Dassan Lyrics in Punjabi Rajvir Jawanda

Song Details:

Song:             Sach Dassan

Singer:          Rajvir Jawanda

Music:           Desi Crew

Lyrics:          Babla Virk 

Label:           Rajvir Jawanda



Sach Dassan Song Lyrics 

ਹੋ ਲੰਘੇ ਜਦੋਂ ਹਿਕ ਤਾਣ, ਗਲੀ ਵਿੱਚੋ ਸ਼ੇਰ ਬਣ 
ਆਉਂਦਾ ਪਿਆਰ ਮਣ ਮਣ ਦੱਸ ਨੀਂ ਹੁੰਦਾ
ਅੱਖ ਤੇਰੀ ਲਾਲ ਲਾਲ ਰੋਹਬ ਪਾਵੇ ਤੇਰੀ ਚਾਲ 
ਅੱਲੜ੍ਹ ਦਾ ਬੁਰਾ ਹਾਲ ਦੱਸ ਨੀਂ ਹੁੰਦਾ
ਮਿਲ ਜਾ ਵੇ ਬਿੰਦ ਘੜੀ, ਜਿੰਦ ਮੇਰੀ ਸੂਲ਼ੀ ਚੜ੍ਹੀ
ਕੰਮ ਨਾ ਕੋਈ ਹੁਣ ਮੈਨੂੰ ਬਿਨਾਂ ਰੋਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
 


ਫਿਟ ਕੁੜਤਾ ਪਜਾਮਾ, ਤੇਰਾ ਫੈਨ ਆ ਜ਼ਮਾਨਾ 
ਰਾਹ ਰੋਕਣ ਰਕਾਨਾ ਜਿਥੋਂ ਤੂੰ ਲੰਘ ਦਾ
ਦੌਰ ਤੋਰਿਆ ਏ ਨਵਾਂ, ਲੱਗੇ ਜੱਗਾ ਜੱਟ ਜਵਾਂ
ਤੈਨੂੰ ਹੋਰ ਕੀ ਮੈਂ ਕਵਾਂ ਤੂੰ ਏਂ ਜਾਨ ਕੱਢ ਦਾ 
ਵੇ ਤੇਰੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ
ਜਾਨ ਲੱਗ ਜੇ ਵੇ ਸਾਰੀ, ਤੂੰ ਨਾਂ ਪਿੱਛੇ ਹਟ ਦਾ
ਵੇ ਜਦੋਂ ਹੱਸ ਕੇ ਜੇ ਬੋਲੇ ਮੂਹੋਂ ਮਿਸ਼ਰੀਆਂ ਘੋਲੇਂ
ਬਹਿ ਕੇ ਦੇਖਾਂ ਓਹਲੇ ਓਹਲੇ ਨਾਂ ਪੱਲੇ ਕੱਖ ਛੱਡ ਦਾ
ਹਿੰਡ ਜੱਟੀ ਦੀ ਵੀ ਪੱਕੀ ਯਾਰੀ ਸਮਝੀ ਨਾਂ ਕੱਚੀ
ਕੋਈ ਸਕਦਾ ਨੀ ਰੋਕ ਤੈਨੂੰ ਮੇਰਾ ਹੋਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ


ਮੁੱਛ ਨੂੰ ਤੂੰ ਵਟਾ ਰੱਖੇਂ ਵੈਰੀਆਂ ਤੇ ਪਟਾ ਰੱਖੇਂ
ਤੜੀ ਪੂਰੀ ਜੱਟਾ ਰੱਖੇ ਤਾਂ ਮਰਦੀ
ਗੁੰਦਵਾਂ ਸਰੀਰ ਤੇਰਾ ਸ਼ੀਨਾ ਜਾਵੇ ਚੀਰ ਮੇਰਾ
ਜਾਗ ਦਾ ਜ਼ਮੀਰ ਸੱਚੀ ਗੱਲ ਕਰਦੀ 
ਦਬਕਾ ਵੇ ਤੇਰਾ ਜੱਟਾ ਸਦਕੇ ਵੇ ਜੇਰਾ ਜੱਟਾ 
ਅੜੇ ਮੂਰੇ ਕਿਹੜਾ ਕੱਡੇਂ ਕਿਲੇ ਧੌਣ ਚੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ


ਸੁਣ ਬਬਲੇ ਵਿਰਕ ਗੱਲ ਕੱਡ ਕੋਈ ਛੇਤੀ 
ਹੱਲ ਹੁੰਦੀਆਂ ਨਾਂ ਮੈਥੋਂ ਇਹ ਝੱਲ ਦੂਰੀਆਂ
ਵੇ ਮੈਂ ਦੱਸਾਂ ਤੈਨੂੰ ਬੋਲ ਕਦੇ ਬੈਠ ਆ ਕੇ ਕੋਲ
ਕਰਾਂ ਗੱਲਾਂ ਦਿਲ ਖੋਲ੍ਹ ਪਈਆਂ ਜ਼ੋ ਅਧੂਰੀਆਂ
ਵੇ ਤੈਨੂੰ ਕੰਮਾਂ ਤੋਂ ਨਾਂ ਵੇਲ ਤੂੰ ਐ ਆਸ਼ਕੀ ਚੋਂ ਫੇਲ
ਹੋ ਗਈ ਪੱਕੀ ਮੈਨੂੰ ਜੇਲ ਜੱਟਾ ਤੇਰੇ ਪਿਆਰ ਦੀ
ਜੱਟੀ ਮੰਨ ਦੀ ਨਾਂ ਹਾਰ ਦਿਨ ਦੇਖਾਂ ਨਾਂ ਜੇ ਚਾਰ
ਲੈ ਕੇ ਪਿੰਡ ਤੇਰੇ ਕਾਰ ਕੁੜੀ ਗੇੜੇ ਮਾਰ ਦੀ
ਵੇ ਤੇਰੇ ਨਿੱਤ ਨਵੇਂ ਟੂਰ ਘੁੱਮੇ ਕੱਲਾ ਦੂਰ ਦੂਰ
ਤੈਨੂੰ ਵੇਹਲ ਨਾਂ ਜਵੰਧਿਆ ਵੇ ਖਾੜੇ ਲਾਉਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ


Sach Dassan song lyrics 

Ho Lnge jdo hikk taan, Galli vicho Sher bnn
Aunda pyar Mnn mnn dass ni hunda 
Akh Teri laal-laal rohb pave Teri chaal 
Alhdh da bura haal das ni hunda
Mil ja ve bind ghadhi, jind meri suli Chdhi 
Kam na koe hun menu Bina ronn to
Ho hadho vdh mar di aa, jaano vdh kr di aa
Sach Dssa Dr di aa tainu khon to 
hadho vdh mar di aa, jaano vdh kr di aa
Sach Dssa Dr di aa tainu khon to


Fitt kurta pjama Tera fan aa jamana 
Rah rokn rkana jitho tu lng da 
Daur Toreya aa nva Lage jaga Jatt jva 
Tenu hor ki main kva tu a Jaan kad da
Ve Teri ik gall madhi Jithe adh j grari 
Jaan lag j ve sari tu ni pichhe hat da
Ve jdo hass k j bole muho mishriya ghole 
Beh k deka ohle ohle na pale kakh chhad da
Hind jatti di v pki yaari smji na kachi 
Koe skda ni rok tenu Mera honn to 
Ho hadho vdh mar di aa, jaano vdh kr di aa
Sach Dssa Dr di aa tainu khon to 
hadho vdh mar di aa, jaano vdh kr di aa
Sach Dssa Dr di aa tainu khon to


Muchh nu tu vta rakhe vairiya'an ta patta rakhe 
Tadhi Puri jatta rakhe ta'n mar di
Gundva sareer Tera seena jave cheer Mera
Jaag da jmeer sachi gall kr di
Dabka ve Tera jatta sadke ve jera jatta
Adhe mure kehda kade Killa dhon cho
Ho hadho vdh mar di aa, jaano vdh kr di aa
Sach Dssa Dr di aa tainu khon to 
hadho vdh mar di aa, jaano vdh kr di aa
Sach Dssa Dr di aa tainu khon to


Sunn Bable Virk gall kad koe chheti 
Hal hundiya na metho'n eh jhall duri'an
Ve main dassa'n tenu bol kde baith aa k kol 
Kra Galla dil khol pae'an Jo adhuriyan 
Ve tenu kamma to na vehal tu aa ashkee cho fail ho gye pki menu jail jatta tere pyar di
Jatta Mnn di na haar din dekha na j char 
Lai k pind tere car kudi gede maar di
Ve tere nit nve tour ghume kala dur dur
Tainu vehal na jawande'a ve khadhe laun to 
Ho hadho vdh mar di aa, jaano vdh kr di aa
Sach Dssa Dr di aa tainu khon to 
hadho vdh mar di aa, jaano vdh kr di aa
Sach Dssa Dr di aa tainu khon to


Sach Dassan Song Video






Cloud 9 Song Lyrics - Maninder Buttar

4:07:00 AM

 Maninder Buttar's Cloud 9 Song's Lyrics ( Goday Goday Chaa song lyrics ) : Goday Goday Chaa (Cloud 9) song lyrics penned by Maninder Buttar and sung also by Maninder Buttar. It's music given by jaydden. Cloud 9 song released on Maninder Buttar's YouTube channel. It's video directed by Ikjot. Aaveera Singh Masoom is in female lead role of this song's video.

Goday Goday Chaa song Lyrics in Punjabi

Song Details:

Song:                    Cloud 9 (Goday Goday Chaa)

Singer/Lyrics:     Maninder Buttar

Music:                  Jaydden

Label:                   Maninder Buttar


Cloud 9 Song Lyrics

( Goday Goday Chaa song Lyrics )

Mainu goday Goday Chaa chade'ya
Mere kole aa k tu khade'ya

Mainu goday Goday Chaa chade'ya
Mere kole aa k tu khade'ya
Sade Lae ta dine chan chade'ya
Mainu goday Goday Goday Chaa chade'ya


Tainu take'ya ta sah chade'ya
Dil ambran ch ja chade'ya
Mainu goday Goday Goday Chaa chade'ya


Duniya bari tej ve kande'ya di sej ve
Kudia ne dore paune rakhi parhej ve
Kr di rha phone ve mach da ni khoon ve
Hass k j gall tu kr le mil j skoon ve 
Aasmaana nu v rng chade'ya
Sada Vehda khushiyan nal Bharrya
Mainu goday Goday Goday Chaa chade'ya


Tere, kole, baitha, bhula'n vakhta'n nu
Ki Krna a taaj takht'an nu 
Tere, kolo, assi kive Bach jnde 
Jitho lnge aag lag j darakhta nu
Russ jne aa ta laina a mna
Ese Galla ne ta kita a fana
Mainu goday Goday Goday Chaa chade'ya


Main kli reh Jana menu eh khabraan ne
Dove Jad kathe hoe'a lag jndi najraan ne

Main kli reh Jana menu eh khabraan ne
Dove Jad kathe hoe'a lag jndi najraan ne
Sanu 3 din aye neend na 
Tu 3 second c hath fadhe'ya
Mainu goday Goday Chaa chade'ya
Menu goday Goday Chaa chade'a
Mainu goday Goday Chaa chade'ya
Mainu godday Godday Cha chade'ya

Goday Goday Chaa Video (Cloud 9)




Kania Lyrics - Sajjan Adeeb | Latest Punjabi song 2023

9:43:00 PM

 Kania Lyrics: "Kania" is a captivating and soul-stirring song brought to life by the incredible talents of singer Sajjan Adeeb. With his mesmerizing voice, Adeeb effortlessly transports listeners into a world of emotions and heartfelt lyrics. The poignant words of "Kania" are beautifully crafted by lyricist Singh Jeet, who weaves a narrative of love, longing, and the complexities of human relationships. The music, composed by the brilliant artist known as The Boss, perfectly complements the lyrical depth, creating a symphony that resonates deep within the soul. Released under the esteemed label T-Series, "Kania" is a testament to the power of music and its ability to touch hearts and transcend boundaries. Prepare to be moved and enchanted by this extraordinary collaboration, as Sajjan Adeeb's "Kania" takes you on an unforgettable musical journey.

Kania song lyrics in Punjabi sajjan adeeb

Song Credits:

Title:             Kania 

Singer:         Sajjan Adeeb

Lyricist:       Singh Jeet

Music:          The Boss

Label:           T - Series (Apna Punjab)


Sajjan Adeeb's Kania Lyrics 


ਜੋ ਨੈਂਨਾ ਨੇ ਗੱਲ ਤੋਰੀ ਓਹਦੇ ਦਿਲ ਤੱਕ ਜਾ ਪਹੁੰਚੀ
ਸ਼ਾਲਾ ਸਾਂਝਾਂ ਜ਼ਿੰਦਗੀ ਵਿਚ ਵੀ ਬਣੀਆਂ ਰਹਿਣ ਗੀਆਂ
ਓਏ ਓਹਨੇ ਪਹਿਲੀ ਵਾਰੀ, 
ਓਨੇ ਪਹਿਲੀ ਵਾਰੀ ਮੈਥੋਂ ਮੇਰੇ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ
ਓਨੇ ਪਹਿਲੀ ਵਾਰੀ ਮੈਥੋਂ ਮੇਰੇ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ
ਦਾ ਬੋਸ...


ਓਦੇ ਹਾਸੇ ਵਿੱਚ ਕੋਈ ਮੱਲਮ ਜਈ, ਕੋਈ ਆਹਤ ਜਈ,
ਕੋਈ ਲੋਰ ਜਈ ਏ ਜੀ, 
ਓਹਨੂੰ ਜ਼ਿੰਦਗੀ, ਜਾਨ, ਮੁਹੱਬਤ, ਰਾਣੀ ਹੋਰ ਕੀ ਕਈਏ ਜੀ
ਹੋਰ ਕੀ ਕਈਏ ਜੀ, 
ਓ ਓਦੀ ਚੁਨੀ ਚੋਂ ਚੰਨ ਤੱਕ ਕੇ ਚਾਅ ਅਸਮਾਨ ਤੇ ਜਾ ਚਮਕੇ 
ਸਿਰ ਤੇ ਲੋਆਂ ਚਾਨਣੀਆਂ ਜੀ ਤਣੀਆਂ ਰਹਿਣ ਗਿਆਂ 
ਓਨੇ ਪਹਿਲੀ ਵਾਰੀ ਮੈਥੋਂ ਮੇਰੇ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ
ਓਨੇ ਪਹਿਲੀ ਵਾਰੀ ਮੈਥੋਂ ਮੇਰੇ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ


ਹੁਸਨ, ਲਿਆਕਤ, ਸਾਦਗੀਆਂ ਓਹਦਾ ਹੱਸਣਾ ਤੱਕਣਾ 
ਕਿਆ ਹੀ ਬਾਤਾਂ ਨੇ
ਓਦੇ ਮੱਸਿਆ ਵਰਗੇ ਕੇਸਾਂ ਦੇ ਵਿੱਚ ਸੌਂਦੀਆਂ ਰਾਤਾਂ ਨੇ
ਸੌਂਦੀਆਂ ਰਾਤਾਂ ਨੇ
ਮੇਰੇ ਨਾਲ ਖੜ੍ਹੀ ਓਹ ਜਚ ਦੀ ਸੀ ਜਦ ਗੱਲਾਂ ਕਰਦੇ ਸੀ
ਲੱਗਦਾ ਟੋਹਰਾਂ ਸਦਾ ਨੀਂ ਬਣੀਆਂ ਠਣੀਆਂ ਰਹਿਣ ਗਿਆਂ
ਹੋ ਓਨੇ ਪਹਿਲੀ ਵਾਰੀ ਸਿੰਘ ਜੀਤ ਤੋਂ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ
ਓਨੇ ਪਹਿਲੀ ਵਾਰੀ ਮੈਥੋਂ ਮੇਰੇ ਪਿੰਡ ਦਾ ਨਾਂ ਪੁੱਛਿਆ 
ਅੱਜ ਰਾਤ ਨੂੰ ਪੱਕਾ ਸਾਡੇ ਪਿੰਡ ਕਣੀਆਂ ਪੈਣ ਗੀਆਂ


Sajjan Adeeb's Kania Lyrics 


Jo Naina ne gall Tori ode dil tak ja pauhnchi 
Shala sanjha'n Jindagi vich V bnnia rehan gi'an
Oye onhne pehli vari,
Ohne pehli vari maitho'n mere pind da Naa puchhya  
Ajj raat nu pka sade pind kania pain gi'an
Ohne pehli vari maitho'n mere pind da Naa puchhya  
Ajj raat nu paka sade pind kania pain gi'an
The Boss.....


Ode hase wich koe mlam jae, koe aahat jae,
Koe lorr jae a G,
Ohnu zindagi, Jaan, mohabbat, Rani hor ki kaiye G
Hor ki kae'a G,
O odi chuni cho Chan takk k chaa asmaan ta Jaa chmke 
Sir ta loa'n chananni'an G tanniya rehn giy'an
Ohne pehli vari maitho'n mere pind da Naa puchhya  
Ajj raat nu paka sade pind kania pain giy'an
Ohne pehli vari maitho'n mere pind da Naa puchhya  
Ajj raat nu paka sade pind kania pain gi'an


Husan, liyakat, saadgi odhda hass'na takk'na
Kya hi baat'an ne
Ohde maseya varge kesa de vich saundi'an raat'an ne
saundi'an raat'an ne
Mere naal khadhi o jach di c Jd gall'an krde c
Lgda tora'n sda ni bnni'ya thanni'an rehnn gi'an
Ho ohne pehli Vaari Singh Jeet to pind da Naa puchhya 
Ajj raat nu paka sade pind kania pain giy'an
Ohne pehli vaari maitho mere pind da Naa puchhya  
Ajj raat nu paka sadde pind kania pain giy'an


Sajjan Adeeb's Kania Song Video



About Sajjan Adeeb 

Sajjan Adeeb, the Punjabi singing sensation, has captured the hearts of audiences with his soulful and melodious voice. His singing style is a beautiful fusion of traditional and contemporary Punjabi music, showcasing his incredible range.

Through his heartfelt vocals, Sajjan Adeeb effortlessly conveys a wide range of emotions in his songs, resonating deeply with listeners. Whether it's a tender romantic ballad or an energetic bhangra track, his versatile voice seamlessly adapts to any genre, leaving a lasting impression.

One of the standout qualities of Sajjan Adeeb's singing is his ability to forge a personal connection with his audience. His lyrics often explore themes of love, heartbreak, and the complexities of relationships, touching the lives of listeners from all walks of life.

Sajjan Adeeb's music is not only a delight to the ears but also a reflection of his unwavering passion and dedication to his craft. His powerful stage performances have garnered a dedicated fan base that continues to grow with each new release.

From his debut single "Ishqan De Lekhe" to chart-topping hits like "Qurbani," "Cheta Tera," and "Rang Di Brown," Sajjan Adeeb consistently delivers memorable tracks that have become anthems for Punjabi music enthusiasts.

With his distinctive voice and soul-stirring music, Sajjan Adeeb has risen as a prominent figure in the Punjabi music industry. His contributions have not only propelled the popularity of Punjabi music but have also earned him acclaim and recognition in the industry.

In the ever-evolving landscape of Punjabi music, Sajjan Adeeb's singing shines as a testament to his remarkable talent and artistic prowess. As he continues to enchant us with his captivating melodies, Sajjan Adeeb remains an influential presence in the world of Punjabi music, leaving an indelible mark on the hearts of his fans.

Powered by Blogger.