Sach Dassan Lyrics: Sach Dassan" is a captivating Punjabi song performed by Rajvir Jawanda, a talented singer known for his soulful voice. The music for the song is composed by the renowned Desi Crew, who have crafted a melodic and rhythmic arrangement that perfectly complements the heartfelt lyrics penned by Babla Virk. With his exceptional vocal prowess, Rajvir Jawanda brings the emotions embedded in the lyrics to life, delivering a compelling performance. The song is released under Rajvir Jawanda's own label, adding a personal touch to this beautiful musical creation. "Sach Dassan" is a testament to the power of music to touch hearts and evoke genuine emotions.
Song: Sach Dassan
Singer: Rajvir Jawanda
Music: Desi Crew
Lyrics: Babla Virk
Label: Rajvir Jawanda
ਹੋ ਲੰਘੇ ਜਦੋਂ ਹਿਕ ਤਾਣ, ਗਲੀ ਵਿੱਚੋ ਸ਼ੇਰ ਬਣ
ਆਉਂਦਾ ਪਿਆਰ ਮਣ ਮਣ ਦੱਸ ਨੀਂ ਹੁੰਦਾ
ਅੱਖ ਤੇਰੀ ਲਾਲ ਲਾਲ ਰੋਹਬ ਪਾਵੇ ਤੇਰੀ ਚਾਲ
ਅੱਲੜ੍ਹ ਦਾ ਬੁਰਾ ਹਾਲ ਦੱਸ ਨੀਂ ਹੁੰਦਾ
ਮਿਲ ਜਾ ਵੇ ਬਿੰਦ ਘੜੀ, ਜਿੰਦ ਮੇਰੀ ਸੂਲ਼ੀ ਚੜ੍ਹੀ
ਕੰਮ ਨਾ ਕੋਈ ਹੁਣ ਮੈਨੂੰ ਬਿਨਾਂ ਰੋਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਫਿਟ ਕੁੜਤਾ ਪਜਾਮਾ, ਤੇਰਾ ਫੈਨ ਆ ਜ਼ਮਾਨਾ
ਰਾਹ ਰੋਕਣ ਰਕਾਨਾ ਜਿਥੋਂ ਤੂੰ ਲੰਘ ਦਾ
ਦੌਰ ਤੋਰਿਆ ਏ ਨਵਾਂ, ਲੱਗੇ ਜੱਗਾ ਜੱਟ ਜਵਾਂ
ਤੈਨੂੰ ਹੋਰ ਕੀ ਮੈਂ ਕਵਾਂ ਤੂੰ ਏਂ ਜਾਨ ਕੱਢ ਦਾ
ਵੇ ਤੇਰੀ ਇੱਕ ਗੱਲ ਮਾੜੀ ਜਿੱਥੇ ਅੜ ਜੇ ਗਰਾਰੀ
ਜਾਨ ਲੱਗ ਜੇ ਵੇ ਸਾਰੀ, ਤੂੰ ਨਾਂ ਪਿੱਛੇ ਹਟ ਦਾ
ਵੇ ਜਦੋਂ ਹੱਸ ਕੇ ਜੇ ਬੋਲੇ ਮੂਹੋਂ ਮਿਸ਼ਰੀਆਂ ਘੋਲੇਂ
ਬਹਿ ਕੇ ਦੇਖਾਂ ਓਹਲੇ ਓਹਲੇ ਨਾਂ ਪੱਲੇ ਕੱਖ ਛੱਡ ਦਾ
ਹਿੰਡ ਜੱਟੀ ਦੀ ਵੀ ਪੱਕੀ ਯਾਰੀ ਸਮਝੀ ਨਾਂ ਕੱਚੀ
ਕੋਈ ਸਕਦਾ ਨੀ ਰੋਕ ਤੈਨੂੰ ਮੇਰਾ ਹੋਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਮੁੱਛ ਨੂੰ ਤੂੰ ਵਟਾ ਰੱਖੇਂ ਵੈਰੀਆਂ ਤੇ ਪਟਾ ਰੱਖੇਂ
ਤੜੀ ਪੂਰੀ ਜੱਟਾ ਰੱਖੇ ਤਾਂ ਮਰਦੀ
ਗੁੰਦਵਾਂ ਸਰੀਰ ਤੇਰਾ ਸ਼ੀਨਾ ਜਾਵੇ ਚੀਰ ਮੇਰਾ
ਜਾਗ ਦਾ ਜ਼ਮੀਰ ਸੱਚੀ ਗੱਲ ਕਰਦੀ
ਦਬਕਾ ਵੇ ਤੇਰਾ ਜੱਟਾ ਸਦਕੇ ਵੇ ਜੇਰਾ ਜੱਟਾ
ਅੜੇ ਮੂਰੇ ਕਿਹੜਾ ਕੱਡੇਂ ਕਿਲੇ ਧੌਣ ਚੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਸੁਣ ਬਬਲੇ ਵਿਰਕ ਗੱਲ ਕੱਡ ਕੋਈ ਛੇਤੀ
ਹੱਲ ਹੁੰਦੀਆਂ ਨਾਂ ਮੈਥੋਂ ਇਹ ਝੱਲ ਦੂਰੀਆਂ
ਵੇ ਮੈਂ ਦੱਸਾਂ ਤੈਨੂੰ ਬੋਲ ਕਦੇ ਬੈਠ ਆ ਕੇ ਕੋਲ
ਕਰਾਂ ਗੱਲਾਂ ਦਿਲ ਖੋਲ੍ਹ ਪਈਆਂ ਜ਼ੋ ਅਧੂਰੀਆਂ
ਵੇ ਤੈਨੂੰ ਕੰਮਾਂ ਤੋਂ ਨਾਂ ਵੇਲ ਤੂੰ ਐ ਆਸ਼ਕੀ ਚੋਂ ਫੇਲ
ਹੋ ਗਈ ਪੱਕੀ ਮੈਨੂੰ ਜੇਲ ਜੱਟਾ ਤੇਰੇ ਪਿਆਰ ਦੀ
ਜੱਟੀ ਮੰਨ ਦੀ ਨਾਂ ਹਾਰ ਦਿਨ ਦੇਖਾਂ ਨਾਂ ਜੇ ਚਾਰ
ਲੈ ਕੇ ਪਿੰਡ ਤੇਰੇ ਕਾਰ ਕੁੜੀ ਗੇੜੇ ਮਾਰ ਦੀ
ਵੇ ਤੇਰੇ ਨਿੱਤ ਨਵੇਂ ਟੂਰ ਘੁੱਮੇ ਕੱਲਾ ਦੂਰ ਦੂਰ
ਤੈਨੂੰ ਵੇਹਲ ਨਾਂ ਜਵੰਧਿਆ ਵੇ ਖਾੜੇ ਲਾਉਣ ਤੋਂ
ਹੋ ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
ਹੱਦੋਂ ਵੱਧ ਮਰ ਦੀ ਆਂ ਜਾਨੋਂ ਵੱਧ ਕਰ ਦੀ ਆਂ
ਸੱਚ ਦੱਸਾਂ ਡਰ ਦੀ ਆਂ ਤੈਨੂੰ ਖੋਣ ਤੋਂ
Ho Lnge jdo hikk taan, Galli vicho Sher bnn
Aunda pyar Mnn mnn dass ni hunda
Akh Teri laal-laal rohb pave Teri chaal
Alhdh da bura haal das ni hunda
Mil ja ve bind ghadhi, jind meri suli Chdhi
Kam na koe hun menu Bina ronn to
Ho hadho vdh mar di aa, jaano vdh kr di aa
Sach Dssa Dr di aa tainu khon to
hadho vdh mar di aa, jaano vdh kr di aa
Sach Dssa Dr di aa tainu khon to
Fitt kurta pjama Tera fan aa jamana
Rah rokn rkana jitho tu lng da
Daur Toreya aa nva Lage jaga Jatt jva
Tenu hor ki main kva tu a Jaan kad da
Ve Teri ik gall madhi Jithe adh j grari
Jaan lag j ve sari tu ni pichhe hat da
Ve jdo hass k j bole muho mishriya ghole
Beh k deka ohle ohle na pale kakh chhad da
Hind jatti di v pki yaari smji na kachi
Koe skda ni rok tenu Mera honn to
Ho hadho vdh mar di aa, jaano vdh kr di aa
Sach Dssa Dr di aa tainu khon to
hadho vdh mar di aa, jaano vdh kr di aa
Sach Dssa Dr di aa tainu khon to
Muchh nu tu vta rakhe vairiya'an ta patta rakhe
Tadhi Puri jatta rakhe ta'n mar di
Gundva sareer Tera seena jave cheer Mera
Jaag da jmeer sachi gall kr di
Dabka ve Tera jatta sadke ve jera jatta
Adhe mure kehda kade Killa dhon cho
Ho hadho vdh mar di aa, jaano vdh kr di aa
Sach Dssa Dr di aa tainu khon to
hadho vdh mar di aa, jaano vdh kr di aa
Sach Dssa Dr di aa tainu khon to
Sunn Bable Virk gall kad koe chheti
Hal hundiya na metho'n eh jhall duri'an
Ve main dassa'n tenu bol kde baith aa k kol
Kra Galla dil khol pae'an Jo adhuriyan
Ve tenu kamma to na vehal tu aa ashkee cho fail ho gye pki menu jail jatta tere pyar di
Jatta Mnn di na haar din dekha na j char
Lai k pind tere car kudi gede maar di
Ve tere nit nve tour ghume kala dur dur
Tainu vehal na jawande'a ve khadhe laun to
Ho hadho vdh mar di aa, jaano vdh kr di aa
Sach Dssa Dr di aa tainu khon to
hadho vdh mar di aa, jaano vdh kr di aa
Sach Dssa Dr di aa tainu khon to
No comments: