Mazhabi Singh Lyrics: Mazhabi Singh is Kanwar Grewal's Punjabi religious song. Mazhabi Singh's lyrics penned by Mauser Tharajwala. It's music given by Hemant Oberai. This religious song is released on Kanwar Singh Grewal YouTube channel. In this post we shared Mazhabi Singh Song's Lyrics in Punjabi.
Credits:
Song: Mazhabi Singh
Lyrics: Mauser Tharajwala
Music: Hemant Oberai
Label: Kanwar Singh Grewal
Mazhabi Singh Lyrics In Punjabi
ਤੂੰ ਜੈਤੇ ਤੋਂ ਜੀਵਨ ਹੋ ਗਿਆ, ਜਦ ਕਸਮਾਂ ਖਾ ਕੇ ਤੁਰ ਪਿਆ
ਤੂੰ ਖ਼ਾਲਸੇ ਦੀ ਆਣ ਨੂੰ ਮੱਥੇ ਨਾਲ ਲਾ ਕੇ ਤੁਰ ਪਿਆ
ਤੈਨੂੰ ਜ਼ੋ ਬਾਬੇ ਬਖਸ਼ੀਆਂ, ਮੈਨੂੰ ਮਾਨ ਏ ਹਰ ਅਸ਼ੀਸ਼ ਤੇ
ਹੱਥੀਂ ਸਿੱਖੀ ਦੇ ਮੁੱਡ ਨੇ, ਲਾਈ ਕੱਲਗੀ ਤੇਰੇ ਸ਼ੀਸ਼ ਤੇ ਬਾਬਾ
ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ
ਤੂੰ ਤਾਲੂਏ ਚ ਤੇਗ ਧੱਸ ਦਾ
ਜਿਹੜੇ ਕਹਿੰਦੇ ਸੀ ਸਿੱਖੀ ਦਾ ਬੂਟਾ ਪੱਟਣਾ
ਤੂੰ ਤਾਲੂਏ ਚ ਤੇਗ ਧੱਸ ਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਰੰਗਰੇਟਿਆ ਗੁਰੂ ਦੇ ਰੰਗ...
ਰੰਗਰੇਟਿਆ ਗੁਰੂ ਦੇ ਰੰਗ ...
ਰਹਿ ਵੱਸਦਾ.....
ਹੋ ਬਣ ਗਰਜ਼ਾਂ ਕਮਰ ਕੱਸਾ ਬੰਨ ਕੇ
ਓਹ ਤੂੰ ਖੜ ਗਿਆ ਗੁਰੂ ਨੂੰ ਰੱਬ ਮੰਨ ਕੇ
ਓਹ ਤੇਰੇ ਰਾਜੇ ਦੇ ਸਥਾਈ ਬੂਥਾ ਭੰਨ ਕੇ
ਖੰਡਾ ਖੜਕੇ ਖੜਕੇ ਜਿਵੇਂ ਗੰਨ ਕੇ
ਬਾਜ਼ ਅੜ ਗੇ ਕਬੂਤਰ ਕਈ ਝੜ ਗਏ
ਜੀ ਬਾਜ਼ਾਂ ਵਾਲਾ ਫਿਰੇ ਹੱਸ ਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਮਜ਼ਹਬ ਦਿਆ ਪੱਕਿਆ ਮਜ਼੍ਹਬੀ ਸਿੰਘਾ
ਓਏ ਮਜ਼੍ਹਬੀ ਸਿੰਘਾ, ਓਏ ਮਜ਼੍ਹਬੀ ਸਿੰਘਾ
ਮਜ਼ਹਬ ਦਿਆ ਪੱਕਿਆ ਮਜ਼੍ਹਬੀ ਸਿੰਘਾ
ਓਹ ਡੱਲਾ ਆਖੇ ਇੰਝ ਮਰਿਆ ਨੀ ਜਾਵਣਾ
ਜੀ ਔਖਾ ਬਿਣਾ ਗੱਲੋਂ ਛਾਤੀ ਫਾਇਰ ਖਾਵਣਾ
ਓ ਆਕੇ ਧੀਰ ਬੀਰ ਦੋਵੇਂ ਅੱਗੇ ਖੜ ਗੇ
ਫਲ ਪੱਕੇ ਜ਼ੋ ਰੋਲਾਣੀ ਝੋਲੀ ਝੜ ਗਏ
ਹੋ ਫੜੇ ਪੱਗਾਂ ਦੇ ਹੱਥਾਂ ਚ ਰਹਿ ਲੜ ਗਏ
ਪਿਓ ਪੁੱਤ ਇਤਹਾਸ ਦੋਵੇਂ ਘੜ ਗਏ
ਖੰਡਾ ਖਾਲਸਾ ਓਵੇਂ ਹੀ ਤਿੱਖਾ ਹੋਂਵਦਾ
ਜੀ ਜਿਵੇਂ ਜਿਵੇਂ ਜਾਵੇ ਘਸ ਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਹੋ ਖਿੱਚ ਖੰਡੇ ਨਾਲ ਲਕੀਰ ਬਾਬਾ ਬੋਲਿਆ
ਕਹਿੰਦਾ ਮੁੜ ਜਾਵੋ ਜਿਹਦਾ ਮਨ ਡੋਲਿਆ
ਓ ਦੱਸੋ ਸਿੱਖ ਦੀ ਸਿੱਖੀ ਐ ਕਿਹੜੇ ਕੰਮ ਦੀ
ਕੀ ਐ ਢੋਲਕੀ ਬਣਾਉਂਣੀ ਏਸ ਚੱਮ ਦੀ
ਓ ਡੋਰ ਕੱਟਣੀ ਦੁਰਾਨੀਆਂ ਦੇ ਦਮ ਦੀ
ਫ਼ੌਜ ਮੌਜ਼ਰਾ ਵੈਰੀ ਦੀ ਭੱਜੇ ਕੰਬ ਦੀ
ਆਖੇ ਸੋਧ ਅਰਦਾਸਾਂ ਜਦੋਂ ਤੁਰੀਏ
ਨਾ ਖ਼ਾਲਸੇ ਦਾ ਕੰਮ ਫਸ ਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਰੰਗਰੇਟਿਆ ਗੁਰੂ ਦੇ ਰੰਗ ਰੰਗਿਆ
ਤੂੰ ਰੰਗੀਰਗ ਰਹਿ ਵੱਸਦਾ
ਮਜ਼ਹਬ ਦਿਆ ਪੱਕਿਆ ਮਜ਼੍ਹਬੀ ਸਿੰਘਾ
ਓਏ ਮਜ਼੍ਹਬੀ ਸਿੰਘਾ, ਓਏ ਮਜ਼੍ਹਬੀ ਸਿੰਘਾ
ਮਜ਼ਹਬ ਦਿਆ ਪੱਕਿਆ ਮਜ਼੍ਹਬੀ ਸਿੰਘਾ
Mazhabi Singh Lyrics
Tu jaite to Jivan ho gya, jad ksma kha k tur pya
Tu Khalse Di Aann Nu Mathe Nal La k tur pya
Tainu ji Babe Bakhshiyan, Mainu Maan a hr Asees ta
Hathi Sikhi de mud Ne, Lae Kalangi tere Sees ta Baba
Jehde Kehnde c Sikhi Da Buta patna
Tu taluye ch teg Dhas da
Jehde Kehnde c Sikhi Da Buta patna
Tu taluye ch teg Dhas da
Rangreteya Guru De rang rangeya
Tu rangirag reh vasda
Rangreteya Guru De rang rangeya
Tu rangirag reh vasda
Rangreteya Guru De rang..
Rangreteya Guru De rang..
Reh vasda...
Ho bann garza kamar kasa bann k
Oh tu khadh gya Guru nu Rab Mann k
Oh tere Raje de sthaye butha bhan k
Khanda khad'ke khad'ke jive gun k
Baaz adh gye kabootar Kae jhadh gye
Ji Baaza wala fire hass da
Rangreteya Guru De rang rangeya
Tu rangirag reh vasda
Rangreteya Guru De rang rangeya
Tu rangirag reh vasda
Mazhab dya pakeya Mazhabi Singha
Oye Mazhabi Singha, Oye Mazhabi Singha
Mazhab dya pakeya Mazhabi Singha
Oh Dalla aakhe injh mare'a ni jav'na
Ji aukha Bina Gallo Chhati fire khav'na
O Aake Dheer Bir dove aage khadh gye
Fall pake Jo rulanni jholi jhadh gye
Ho fadhe pagg'a de hath'a ch reh ladh gye
Peo put Ethaas dov'en Ghadh gye
Khanda Khalsa ove'n hi tikha hovn'da
Ji jive jive jave ghas da
Rangreteya Guru De rang rangeya
Tu rangirag reh vasda
Rangreteya Guru De rang rangeya
Tu rangirag reh vasda
Ho khich Khande nal lakeer Baba boleya
Kehnda mudh javi jih'da Mann doleya
O dso Sikh di Sikhi aa Kehde Kamm di
Ki aa dholki bnauni ess cham di
O dor kat ni durania de dam di
Foj Mausera vairi di bhaje kamb di
Akhe sodh Ardaas jdo turiye
Na Kahlse Da Kam fas da
Rangreteya Guru De rang rangeya
Tu rangirag reh vasda
Rangreteya Guru De rang rangeya
Tu rangirag reh vasda
Mazhab dya pakeya Mazhabi Singha
Oye Mazhabi Singha, Oye Mazhabi Singha
Mazhab dya pakeya Mazhabi Singha
Mazhabi Singh Video
ਜੇਕਰ ਤੁਹਾਨੂੰ ਸਾਡੀ ਇਸ ਪੋਸਟ ਵਿੱਚ ਇਸ ਗੀਤ ਦੇ ਬੋਲਾਂ ਵਿਚ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਗਲਤੀ ਲੱਗੇ ਤਾਂ ਸਾਨੂੰ ਜ਼ਰੂਰ ਦੱਸੋ ਤਾਂ ਜ਼ੋ ਅਸੀਂ ਉਸ ਨੂੰ ਠੀਕ ਕਰ ਸਕੀਏ, ਧੰਨਵਾਦ।
Jekar tuhanu iss post which iss song de lyrics which koe v kisse v parkaar di koe galti Lagdi hai ta sanu dso jarur tajo assi lyrics wich uss nu theek kr skiye.
No comments: