Baba Bhali Kare Lyrics - Gulab Sidhu | Amrit Mangwalia

 Baba Bhali Kare Song Lyrics: It's Gulab Sidhu and Amrit Mangwalia's new punjabi song. Baba Bhali Kare song's lyrics are written by Amrit Mangwalia. It's music given by Iris Music. This song released by Famous Punjabi music company White Hill Music. Baba Bhali Kare song's music video directed by Hitesh Arora. In this post we are sharing Baba Bhali Kare song's lyrics in Punjabi with you. 

Baba Bhali Kare Lyrics in Punjabi Gulab Sidhu and Amrit Mangwalia


Song Info:


Song:             Baba Bhali Kare

Singer:          Gulab Sidhu and Amrit        
                       Mangwalia

Lyrics:          Amrit Mangwalia

Music:           Iris Music

Label:           White Hill Music


Baba Bhali Kare Lyrics In Punjabi 

ਓ ਤੁਰਦੇ ਹਾਥੀ ਨੂੰ ਦੇਖ 
ਭੌਂਕ ਦੇ ਈ ਹੁੰਦੇ ਕੁੱਤੇ
ਮਿੱਤਰਾਂ ਨੇ ਕੀਤੀ ਪ੍ਰਵਾਹ ਨੀਂ
ਇਕ ਹਟਿਆ ਨੀਂ ਜਾਣਾ
ਸਾਥੋਂ ਮਾਲ ਇਹ ਰਕਾਨੇ
ਦੂਜ਼ੀ ਛੱਡ ਨਹੀਂਓਂ ਹੋਣੀ
ਤੇਰੀ ਬਾਂਹ ਨੀਂ 
ਉੱਠ ਤੜਕੇ ਭੋਰਾ ਖਾ ਲਈ ਦੀ
ਚਾਅ ਨਾਲ ਸੁਸਤੀ ਲਾ ਲਈ ਦੀ
ਕੇਹੜਾ ਵਰੀ ਕਰੂ ਗਾ

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂ ਗਾ 

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂਗਾ 


ਓ ਖਾਣ ਪੀਣ ਜੋਗੇ ਬਸ ਦਈ ਜਾਂਦਾ ਰੱਬ
ਹੋਰ ਕਰਨੇ ਕੀ ਯਾਰਾਂ ਨੇ ਆ ਪੌਂਡ ਨੀ
ਨਾਂ ਗਿੱਟੇਆਂ ਚ ਸੰਗਲ 
ਨਾਂ ਸਿਰ ਤੇ ਕਰਜ਼
ਸਾਨੂੰ ਕਰੂ ਦੱਸ ਕਿਹੜਾ ਬਿਲੋ ਬੌਂਡ ਨੀ
ਓਸ ਜੱਟ ਦਾ ਪਿੰਡ ਮੰਗਵਾਲ ਕੁੜੇ
ਮੁੰਡਾ ਰੈਂਦਾ ਜਿਦੇ ਨਾਲ ਕੁੜੇ
ਕੀ ਰੀਸ ਸਰੀ ਕਰੂ ਗਾ

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂ ਗਾ 

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂਗਾ


ਓ ਲਾਣੇਦਾਰ ਸਾਂਭੀ ਬੈਠਾ
ਪੂਰੀ ਸਰਦਾਰੀ ਜੇਹੜੀ
ਦਿੱਤੀ ਸੀ ਗੀ ਓਨੂੰ ਸਾਡੇ ਦਾਦੇ ਨੇ
ਜੀ ਟੀ ਰੋਡ ਉੱਤੇ ਕੋਠੀ
25 ਕਿਲੇਆਂ ਦਾ ਟੱਕ 
ਬੜੀ ਮੇਹਨਤ ਕੀਤੀ ਐ ਲਾਣੇ ਸਾਡੇ ਨੇ
ਮੁੰਡਾ ਰਹਿੰਦਾ ਭਾਵੇਂ ਬਾਹਰ ਬਿਲੋ
ਪਰ ਪੰਜਾਬ ਨਾਲ ਦਿਲੋਂ ਪਿਆਰ ਬਿਲੋ
ਐਵੇਂ ਈ ਤੜੀ ਕਰੂ ਗਾ

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂ ਗਾ 

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂਗਾ


ਓਹ ਸੁਭਾ ਸੁਭਾ ਜਿਮ, ਸ਼ਾਮੀ ਹੁਨੇ ਆਂ ਗਰਾਉਂਡ
ਦੂਰ ਰੱਖੀ ਦਾ ਐ ਖੁਦ ਨੂੰ ਕਤੀੜ ਤੋਂ
ਹੋ ਵੱਜੇ ਯਾਰੀਆਂ ਦੀ ਕੂਕ
ਰਾਹ ਚ ਛੱਡੀਏ ਮਸ਼ੂਕ
ਪਾਸਾ ਵੱਟੀ ਦਾ ਨੀਂ ਸੱਜਣਾਂ ਦੀ ਪੀੜ ਤੋਂ

ਜੁਸਾ ਗੁੰਦਮਾਂ ਹੁੰਦਾ ਨਾ ਪਿੰਚ ਬਿਲੋ
ਮੁੰਡੇ ਦਾ ਡੋਲਾ 18 ਇੰਚ ਬਿਲੋ
ਨੀਂ ਗੱਲ ਖਰੀ ਕਰੂ ਗਾ

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂ ਗਾ 

ਤੇਰਾ ਜੱਟ ਮਰਜ਼ੀ ਦਾ ਮਾਲਕ ਨੀ
ਨਾਂ ਕੋਈ ਚੇਲਾ ਨਾਂ ਕੋਈ ਬਾਲਕ ਨੀ
ਬਾਬਾ ਭਲੀ ਕਰੂਗਾ

Baba Bhali Kare Lyrics


O Turde haathi nu dekh 
bhonk de E hundye kutte
mitra ne kiti parvah ni
Ik Hateya ni jana 
satho maal eh rakane
Duji chadh nae'o honi teri baah ni

Uth tadke bhora kha lae di
Cha na susti la lae di
Kehra worry kru ga

Tera jatt marji da malk ni
Na koe chela na koe balak ni
Baba bhali kru ga

Tera jatt marji da malk ni
Na koe chela na koe balak ni
Baba bhali karu ga


Oh khan peen jogye bs dae jnda rab
Hor krne ki yaara'n ne aa pound ni
Na giteya ch sangul
Na sirr te karaj
Sanu kru dass kehda billo bound ni
Oss jatt da pind mangwal kudye
Munda rehnda jide nal kudye
Ki rees surry kru ga

Tera jatt marji da malk ni
Na koe chela na koe balak ni 
Baba bhali karu ga

Tera jatt marji da malak ni
Na koe chela na koe balak ni
Babba bali karu ga


O Lanedaar sambi betha 
poori sardari jehdi 
diti c gi ohnu saade dade ne
GT road utye kothi 25 kille'ya da tak
Bari menat kiti a lane saade ne
Munda renda bhave bahr billo
Par punjab nl dillo pyar billo
Aive e tadi karu ga


Tera jatt marji da malk ni
Na koe chela na koe balk ni
Baba bhali karu ga

Tera jatt marji da malk ni
Na koe chela na koe balk ni
Baba bhali karu ga


Ooh subha subha gym shami hune aa ground
Dur rakhi da a khud nu kateed to'n
Ho vaje Yaariya di kook 
raah ch chhadi'ye mashook
Passa vati da ni sajna di peed to'n

Jussa gundma hunda na pinch billo
Munde da dolla 18 inch billo
Ni Gall khri karu ga

Tera jatt marji da malk ni
Na koe chela na koe balak ni
Baba bhali karu ga

Tera jatt marzi da malak ni
Na koi chela na koi balak ni
Baba bhali karuga


Baba Bhali Kare Song's Video




About Gulab Sidhu

Gulab Sidhu, the renowned Punjabi singer, is a true gem of the music industry. With his exceptional talent and soulful voice, he has carved a special place in the hearts of music lovers. Born with an innate passion for singing, Gulab Sidhu captivates audiences with his mesmerizing melodies and heartfelt lyrics. His voice carries a unique blend of power, emotion, and versatility, effortlessly traversing various genres of Punjabi music. From foot-tapping Bhangra beats to soul-stirring romantic ballads, he showcases a remarkable range that leaves a lasting impact on listeners. With each song, Gulab Sidhu weaves stories that resonate with people's experiences, touching their hearts and invoking a sense of nostalgia. His remarkable ability to connect with his audience has earned him a dedicated fanbase that eagerly awaits each new release. Gulab Sidhu's contributions to Punjabi music are invaluable, and his talent continues to shine bright, inspiring aspiring singers and leaving an indelible mark on the industry.

In this post we shared Baba Bhali Kare song's lyrics in Punjabi with you, Hope you will enjoy it. If you find any mistake in our post then please tell us.

No comments:

Powered by Blogger.