Pindan De Jaye: is Sajjan Adeeb's Panjabi song. It's a beautiful song of Sajjan Adeeb. Pindan De Jaye is Wrriten by Manwinder Maan. This Song's Music Given by Ellde fazilka. In This post we are sharing Pindan De Jaye aa Song's Lyric in Punjabi And English. Hope you will like it.
Song Info:
Song: Pindan De Jaye
Singer: Sajjan Adeeb
Lyrics: Manwinder Maan
Music: Ellde Fazilka
Pindan De Jaye Lyrics in Punjabi
ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤੱਕ ਆਏ ਆ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ ਕੁੜੇ
ਅੱਲੜ੍ਹੇ ਤੇਰੇ ਨੈਣਾਂ ਦੇ ਨਾ ਆਉਣਾ ਅਸੀਂ ਮੇਚ ਕੁੜੇ
ਆਜਾ ਇਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ...
ਨਾ ਹੀ ਕਦੇ ਥੱਕੇ ਬੱਲੀਏ ਨਾਂ ਹੀ ਕਦੇ ਅੱਕੇ ਨੇ
ਬੈਂਕਾਂ ਦੀਆਂ ਲਿਮਟਾਂ ਵਰਗੇ ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ ਪਿਆਜੀ ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀ
ਸੱਚੀਂ ਤੂੰ ਲੱਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀਂ
ਤੇਰੇ ਤੇ ਹੁਸਨ ਆ ਗਿਆ ਹਾਏ ਨੰਗੇ ਪੈਰੀਂ ਨੀ
ਸਾਡੇ ਤੇ ਚੜ੍ਹੀ ਜਵਾਨੀ
ਚੜ੍ਹਦਾ ਜਿਵੇ ਚੇਤ ਕੁੜੇ ..
ਦੱਸ ਕਿੱਦਾਂ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਵਾਜ ਕੁੜੇ
ਗੱਲ ਤੈਨੂੰ ਹੋਰ ਜਰੂਰੀ ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਹਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ਚੋਂ ਕਿਰ ਜੂ ਕਿਰਦੀ ਜਿਵੇਂ ਰੇਤ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ..
ਤਿਉਂ ਤਿਉਂ ਹੈ ਗੂੜ੍ਹਾ ਹੁੰਦਾ ਢਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ ਸੱਜਣਾਂ ਦੇ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ ਹਾਸਾ ਨਾ ਜਾਣੀਂ ਨੀਂ
ਔਹ ਜਿਹੜੇ ਖੜੇ ਸਰਕੜੇ ਸਾਰੇ ਮੇਰੇ ਹਾਣੀਂ ਨੀਂ
ਪੱਥਰ ਤੇ ਲੀਕਾਂ ਹੁੰਦੇ ਮਿਟਦੇ ਨਾਂ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ..
Pindan De Jaye Lyrics In
Basre De Phulan varge
Pindan De Jaye Aa
Kiniyan hi Jhidiyan Langh K
Tere Tak Aye Aan
English Vich Kehn December
Poh Da Hai Jaram Kudye
Narme De Phutan varge
Sau Te naram Kudye
Allhare Tere Naina De Naal
Aauna Assi Mech Kudye
Aaja ek Vaari Sanu
Nehde Ton Dekh Kudye
Aja ek Vaari Saanu
Nehde ton Dekh Kudye
Na hi Kade Thake Balliye
Na Hi kade Akke Ne
Bank'an Diyan Limit'an Warge
Aadi Pr Pakke Ne
Bank'an Diyan Limit'an Wale
Aadi Pr Pakke Ne
Hoya Jo hawa Payaji
Tadke Tak Mud da Ni
Ki Ton hai Ki Ban Jnda
Taude Vich Gudd Da Ni
Sachi Tu Lagdi Sanu
Paani jo Nehri Ni
Tere Te Husn Aa Gyaa
Haaye Nange pairi Ni
Sade Te Chadhi Jawani
Chadh da Jive Chet Kudye
Aaja ek Vaari Sanu
Nehde Ton Dekh Kudye
Aja Ik Vaari Sanu
Nehde Ton Dekh Kudye
Dass Kiddan Samjhe gi Ni
Pindan Diyan Baatan Nu
Nalkeyan Da Paani Aithe
So Jaanda Raatan Nu
Nalkeyan Da Paani Aithe
So Jaanda Raatan Nu
Khuli Hoyi Pustak warge
Rakhde Na Raaj Kudye
Tapp Jandi Kothe Sade
Hasseyan Di Awaz Kudye
Gal Tainu hor Zaroori
Dassde Aa Pinda Di
Sade Aithe Tour Hundi Aa
Thakan Vich Rinda di
gora Rang hath Jo Kirju
Kirdi Jive Ret Kudye
Aja Ik Vari Saanu
Nehde Ton Dekh Kudye
Aaja ek Vari Saanu
Nehde Ton Dekh Kudye
Teyon Teyon Hai Guhra hunda
Dhaldi Jo Shaam Kudye
Saras Diyan khamba Utte
Haye Tera Naam Kudye
Sohne Tere Hathan varge
Chadh de Din Saare ve
Ishqe Di Asal Kamae
Sajjna De Laare Ne
Ishqe Di Asal Kamae
Sajjna De Laare Ne
Das Daan Gal Sach Sohniye
Hassa Na jaani Ni
Oh Jehde Khade Sark de
Saare Mere Haani Ni
Patthar Te Leekan Hundye
Mitde Na Lekh Kudye
Aja ek Vaari Saanu
Nehde Ton Dekh Kudye
Aaja ek Vaari Sanu
Nehde Ton Dekh Kudye
No comments: