Raja Rani Lyrics – The Landers

 Raja Rani Lyrics:  Raja Rani is The Landers new song. It's lyrics pinned by Rabb Sukh Rakhey. Raja Rani song's music given by Sync. Raja Rani song is from upcoming punjabi movie Painter. This song released on White Hill Music's YouTube channel.

Raja Rani song lyrics the landers

Song Info:

Movie:          Painter

Song:             Raja Rani

Singer:          The Landers

Lyrics:          Rabb Sukh Rakhey

Music:           Sync

Label:            White Hill Music



Raja Rani Lyrics 


Chann te taare Gallan karde tere baare ne Tere bhole pann nu Vekhna chaunde saare ne Chann te taare Gallan karde tere baare ne Tere bhole pann nu Vekhna chaunde saare ne Na tere toh pehla si koi Na tere toh baad aa baliye Tainu milan di tang aa baliye Raje raniya waang aa baliye Tainu milan di tang aa baliye Raje raniya waang aa baliye Mohabbat ho gayi iss adha naal Jis adha naal zulfa atiyan Waare jaayiye uss lehze ton Jis lehze naal palkan jhukiyan Mohabbat ho gayi, Iss adha naal Jis adha naal zulfa atiyan Waare jaayiye uss lehze ton Jis lehze naal palkan jhukiyan Tera koi jawaab hai nayi Tu tan lajwaab baliye Tainu milan di tang aa baliye Raje raniya waang aa baliye Tainu milan di tang aa baliye Raje raniya waang aa baliye

Je aedar odhar takkan rabba
Teri duniya disdi

Je main ohde wal nu takkan
Meri duniya disdi

Je aedar odhar takkan rabba
Teri duniya disdi

Je main ohde wal nu takkan
Meri duniya disdi

Teri gallan ch rang hai kirda
Chehra jiwe gulaab baliye
Tainu milan di tang aa baliye
Raje raniya waang aa baliye
Tainu milan di tang aa baliye
Raje raniya waang aa baliye




ਰਾਜਾ ਰਾਣੀ Lyrics In Punjabi



ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ
ਤੇਰੇ ਕੋਲੇ ਭੋਲੇਪਨ ਨੂੰ ਦੇਖਣ ਚਾਉਂਦੇ ਸਾਰੇ ਨੇ
ਚੰਨ ਤੇ ਤਾਰੇ ਗੱਲਾਂ ਕਰਦੇ ਤੇਰੇ ਬਾਰੇ ਨੇ
ਤੇਰੇ ਭੋਲੇਪਨ ਨੂੰ ਦੇਖਣ ਚਾਉਂਦੇ ਸਾਰੇ ਨੇ

ਨਾ ਤੇਰੇ ਤੌ ਪਹਿਲਾਂ ਸੀ ਕੋਈ
ਨਾ ਤੇਰੇ ਤੌ ਬਾਅਦ ਏ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆਂ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆ ਬੱਲੀਏ

ਮੁਹੱਬਤ ਹੋਗੀ ਇਸ ਅਧਾ ਨਾਲ
ਜਿਸ ਅਧਾ ਨਾਲ ਜ਼ੁਲਫ਼ਾਂ ਹਟੀਆਂ
ਵਾਰੇ ਜਾਈਏ ਉਸ ਲਹਿਜ਼ ਤੋਂ
ਜਿਸ ਲਹਿਜ਼ੇ ਨਾਲ ਪਲਕਾਂ ਝੁਕੀਆਂ

ਮੁਹੱਬਤ ਹੋਗੀ ਇਸ ਅਧਾ ਨਾਲ
ਜਿਸ ਅਦਾ ਨਾਲ ਜ਼ੁਲਫ਼ਾਂ ਹੱਟੀਆਂ
ਵਾਰੇ ਜਾਈ ਏ ਉਸ ਲਹਿਜ਼ ਤੋਂ
ਜਿਸ ਲਹਿਜ਼ ਨਾਲ ਪਲਕਾਂ ਝੁਕੀਆਂ
ਤੇਰਾ ਕੋਈ ਜਵਾਬ ਹੈ ਨੀ
ਤੂੰ ਤਾਂ ਲਾ-ਜਬਾਬ

ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆ ਬੱਲੀਏ

ਜੇ ਏਧਰ-ਓਧਰ ਤੱਕਾਂ ਰੱਬਾ ਤੇਰੀ ਦੁਨੀਆਂ ਦਿੱਸਦੀ
ਜੇ ਮੈਂ ਓਹਦੇ ਵੱਲ ਨੂੰ ਤੱਕਾ ਮੇਰੀ ਦੁਨੀਆਂ ਦਿੱਸ ਦੀ
ਜੇ ਏਧਰ-ਓਧਰ ਤੱਕਾਂ ਰੱਬਾ ਤੇਰੀ ਦੁਨੀਆਂ ਦਿੱਸਦੀ
ਜੇ ਮੈਂ ਓਹਦੇ ਵੱਲ ਨੂੰ ਤੱਕਾਂ ਮੇਰੀ ਦੁਨੀਆਂ ਦਿੱਸ ਦੀ
ਤੇਰੀ ਗੱਲਾਂ ਚੋਂ ਰੰਗ ਹੈ ਗਿਰਦਾ ਚਿਹਰਾ ਜਿਵੇਂ ਗੁਲਾਬ ਐ ਬੱਲੀਏ

ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆ ਬੱਲੀਏ
ਤੈਨੂੰ ਮਿਲਣ ਦੀ ਤਾਂਗ ਆ ਬੱਲੀਏ
ਰਾਜੇ-ਰਾਣੀਆਂ ਵਾਂਗ ਆ ਬੱਲੀਏ



Raja Rani Song's Video





J kr tuhanu iss post which Raja Rani geet de bola(lyrics) which koe v galti lge ta sanu jarur dso ta Jo assi uss nu thik kr skiye, Dhanwaad


No comments:

Powered by Blogger.