ਦੁਕਾਨ ਦੇ ਬਾਹਰ ਚੱਲੀਆਂ ਗੋਲੀਆਂ, ਆਰ-ਪਾਰ ਹੋਈ ਗੋਲੀ, ਕੀ ਹੈ ਪੂਰਾ ਮਾਮਲਾ?

 ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਦਿਨ ਹੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਦੇ ਵਿੱਚ ਕਿ ਲੜਾਈ ਝਗੜਾ ਜਾਂ ਗੋਲੀਆਂ ਚੱਲਣੀਆਂ ਇਹ ਚੀਜ਼ਾਂ ਆਮ ਦੇਖਣ ਨੂੰ ਮਿਲਦੀਆਂ ਹਨ।




 ਉਥੇ ਹੀ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਬੀਤੀ ਰਾਤ ਇੱਕ ਦੁਕਾਨ ਦੇ ਬਾਹਰ ਗੋਲੀਆਂ ਚੱਲੀਆਂ ਨੇ ਜੋ ਕਿ ਦੁਕਾਨ ਬੰਦ ਸੀ।


ਉੱਥੇ ਹੀ ਜਦੋਂ ਅਗਲੇ ਦਿਨ ਦੁਕਾਨ ਦੇ ਮਾਲਕ ਦੁਕਾਨ ਤੇ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਪੁਲਿਸ ਕੰਪਲੇਂਟ ਕੀਤੀ ਜਾਂਦੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਾਂਦਾ ਕੀ ਪਿਛਲੇ ਦਿਨਾਂ ਦੇ ਵਿੱਚ ਸਾਡਾ ਕਿਸੇ ਦੇ ਨਾਲ ਝਗੜਾ ਹੋਇਆ ਸੀ। ਸਾਨੂੰ ਯਕੀਨ ਹੈ ਕਿ ਉਸ ਰੰਜਿਸ਼ ਨੂੰ ਲੈ ਕੇ ਹੀ ਸਾਡੀ ਦੁਕਾਨ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਏ


ਹਾਲਾਂਕਿ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦੀ ਬੀਤੇ ਦਿਨਾਂ ਹੀ ਕਿਸੇ ਦੇ ਨਾਲ ਮਾਮੁਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੀ ਇਹ ਗੋਲੀਆਂ ਚਲਾਈਆਂ ਗਈਆਂ ਹਨ। ਕਿਉਂਕਿ ਸੀਸੀਟੀਵੀ ਦੇ ਵਿੱਚ ਵੀ ਉਹਨਾਂ ਦੀਆਂ ਹੀ ਗੱਡੀਆਂ ਘੁੰਮਦੀਆਂ ਨਜ਼ਰ ਆ ਰਹੀਆਂ ਹਨ।


ਹਾਲਾਂਕਿ ਦੂਜੇ ਪਾਸੇ ਪੁਲਿਸ ਵੀ ਮੌਕੇ ਉੱਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਦੁਕਾਨ ਦਾ ਮਾਲਕ ਦੁਕਾਨ ਦੇ ਲਈ ਪਹੁੰਚਿਆ ਤਾਂ ਸ਼ਟਰ ਦੇ ਵਿੱਚ ਮੋਹਰੀਆਂ ਹੋਈਆਂ ਦਿਖਾਈ ਦਿੱਤੀਆਂ।


Shots Fired Outside Shop in Amritsar's Guru Ki Wadali Area, Investigation Underway


In yet another alarming incident in Amritsar, shots were fired outside a shop in the Guru Ki Wadali area late last night. The shop, which was closed at the time, was left with visible marks from the gunshots. The incident has raised concerns about the rising number of fights, quarrels, and shootings that are becoming increasingly common in the city.


The shop owner, who arrived at the scene the next morning, immediately filed a police complaint and spoke to the media. According to the shopkeeper, "We had a dispute with someone a few days ago, and we are sure these shots were fired as a result of that ongoing enmity." The shopkeeper further added that his own vehicles were seen moving around in the area according to CCTV footage, which might have been a sign of the person behind the attack.


The shop owner expressed his frustration, urging the police to take swift action and bring the perpetrators to justice. "We demand that the police administration do justice and take action against those responsible for threatening our lives," he said.


Meanwhile, the police arrived at the scene shortly after the complaint was lodged and have started an investigation into the matter. Officers are reviewing CCTV footage and speaking to witnesses to gather more information. The incident came to light when the shop owner discovered women standing near the shutters of the shop, seemingly startled by the gunshots.


As the investigation continues, local residents are growing increasingly concerned about the rising number of such incidents in the area. Authorities are under pressure to address the law and order situation in the city, which seems to be spiraling out of control. The police have assured the public that they will leave no stone unturned in solving the case and preventing further violence.



No comments:

Powered by Blogger.