ਪੰਜਾਬ ਵਿਚ ਬਨਣ ਜਾ ਰਿਹੈ ਇਹ ਸਖ਼ਤ ਨਿਯਮ, ਕੈਬਨਿਟ ਮੀਟਿੰਗ ''ਚ ਹੋ ਸਕਦੈ ਐਲਾਨ

 ਮਾਲ ਵਿਭਾਗ ਵਿਚ ਵੱਡੇ ਪੱਧਰ 'ਤੇ ਬਦਲੀਆਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ਵਿਚ ਹੈ, ਜਿਸ ਦੇ ਚੱਲਦੇ ਸਰਕਾਰ ਵਲੋਂ ਇਕ ਹੋਰ ਸਖ਼ਤ ਨਿਯਮ ਬਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।




 ਦਰਅਸਲ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਅਤੇ ਆਏ ਦਿਨ ਹੜਤਾਲ ਦੀਆਂ ਧਮਕੀਆਂ ਦੇ ਵਿਚਾਲੇ ਸਰਕਾਰ ਪਟਵਾਰੀਆਂ 'ਤੇ ਸਖ਼ਤੀ ਵਰਤਣ ਦੇ ਰੋਹ ਵਿਚ ਹੈ। ਸੂਤਰਾਂ ਮੁਤਾਬਕ ਪਟਵਾਰੀਆਂ ਦਾ ਕੰਮ ਹੁਣ ਡੈਪੂਟੇਸ਼ਨ "ਤੇ ਉਨ੍ਹਾਂ ਦੇ ਸਾਹਮਣੇ ਕਾਡਰ ਦੇ ਦੂਜੇ ਕਰਮਚਾਰੀਆਂ ਤੋਂ ਕਰਵਾਉਣ 'ਤੇ ਫ਼ੈਸਲਾ ਹੋ ਸਕਦਾ ਹੈ। ਬਕਾਇਦਾ ਕੈਬਨਿਟ ਵਿਚ ਇਸ ਲਈ ਨਿਯਮ ਬਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ 'ਤੇ ਫ਼ੈਸਲਾ ਹੋਣ ਦੇ ਆਸਾਰ ਹਨ। ਕੈਬਨਿਟ ਮੀਟਿੰਗ ਵਿਚ ਵਿਧਾਨ ਸਭਾ ਸੈਸ਼ਨ ਦੀਆਂ ਤਾਰੀਕਾਂ ਦਾ ਵੀ ਐਲਾਨ ਹੋ ਸਕਦਾ ਹੈ ਅਤੇ ਹੋਰ ਮੁੱਦਿਆਂ 'ਤੇ ਵੀ ਚਰਚਾ ਹੋਵੇਗੀ।


 ਇਹ ਵੀ ਪੜ੍ਹੋ:- ਪੰਜਾਬ 'ਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਵੱਡੇ ਝਟਕੇ ਦੀ ਤਿਆਰੀ

ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪਿਛਲੇ ਦਿਨੀਂ ਭ੍ਰਿਸ਼ਟਾਚਾਰ ਖ਼ਿਲਾਫ਼ ਸਰਕਾਰ ਨੇ ਜਿਸ ਤਰ੍ਹਾਂ ਨਾਲ ਸਖ਼ਤੀ ਕੀਤੀ ਹੈ, ਇਸੇ ਕੜੀ ਵਿਚ ਸਰਕਾਰ ਇਕ ਤੋਂ ਬਾਅਦ ਇਕ ਕਦਮ ਚੁੱਕ ਰਹੀ ਹੈ। ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਵੇਨਿਊ ਅਫਸਰਾਂ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਜੇ ਅਫਸਰ ਹੜਤਾਲ ਕਰਨਗੇ ਤਾਂ ਉਨ੍ਹਾਂ ਦਾ ਕੰਮ ਕਿਸੇ ਹੋਰ ਤੋਂ ਕਰਵਾਇਆ ਜਾਵੇਗਾ। ਸਰਕਾਰ ਨੇ ਅਜਿਹਾ ਕੀਤਾ ਵੀ। ਹੁਣ ਸਰਕਾਰ ਪਟਵਾਰੀਆਂ ਦਾ ਕੰਮ ਹੋਰ ਕਰਮਚਾਰੀਆਂ ਤੋਂ ਡੈਪੂਟੇਸ਼ਨ 'ਤੇ ਕਰਵਾਉਣ ਦੀ ਤਿਆਰੀ ਕਰ ਰਹੀ ਹੈ।


ਅਜਿਹਾ ਇਸ ਲਈ ਵੀ ਕੀਤਾ ਜਾ ਰਿਹਾ ਹੈ ਕਿਉਂਕਿ ਪਿੰਡਾਂ ਵਿਚੋਂ ਪਟਵਾਰੀਆਂ ਨੂੰ ਲੈ ਕੇ ਵੱਡੇ ਪੱਧਰ 'ਤੇ ਸ਼ਿਕਾਇਤਾਂ ਮਿਲ ਰਹੀਆਂ ਹਨ। ਦੂਜੇ ਸਰਕਾਰ ਵਲੋਂ ਭ੍ਰਿਸ਼ਟਾਚਾਰ 'ਤੇ ਜ਼ੀਰੋ ਟੋਲਰੈਂਸ ਨੀਤੀ 'ਤੇ ਚੱਲ ਰਹੀ ਹੈ ਅਤੇ ਸਰਕਾਰ ਪਟਵਾਰੀਆਂ ਤੋਂ ਆਪਣੀ ਨਿਰਭਰਤਾ ਵੀ ਘੱਟ ਕਰਨਾ ਚਾਹੁੰਦੀ ਹੈ ਤਾਂਕਿ ਇਹ ਸੰਦੇਸ਼ ਦਿੱਤਾ ਜਾ ਸਕੇ ਕਿ ਰੈਵੇਨਿਊ ਵਰਗੇ ਕੰਮ ਹੋਰ ਕਰਮਚਾਰੀਆਂ ਤੋਂ ਵੀ ਕਰਵਾਏ ਜਾ ਸਕਦੇ ਹਨ। 


The Punjab government, following a series of significant reforms in the revenue department, is once again gearing up to enforce another stringent policy. Faced with ongoing allegations of corruption and daily threats of strikes, the government is now planning to take strong action against Patwaris. Reports suggest that one potential solution being explored is to assign the duties of Patwaris to other employees on deputation. The government is preparing to draft rules for this change, and it could be a major topic of discussion in the upcoming Punjab cabinet meeting on Thursday. During this meeting, the cabinet may also announce the dates for the Vidhan Sabha session and deliberate on other pressing matters.


This move is part of the government's broader strategy to tackle corruption within the system. Recently, Chief Minister Bhagwant Mann criticized revenue officers, warning that if they went on strike, their duties would be handed over to others. The government followed through on this by assigning the work to different staff. Now, with mounting complaints from rural areas regarding the performance of Patwaris, the government is looking for ways to reduce its reliance on them. This approach not only aims to ensure that the vital revenue-related work continues uninterrupted but also serves as a clear message that other employees can effectively handle these tasks.


The government’s zero-tolerance policy on corruption has been evident in its actions so far, and the decision to potentially shift Patwari duties to other employees is another step in this direction. By exploring this move, the administration intends to streamline the revenue department, reduce bottlenecks, and bring about greater accountability. Additionally, it will ease the pressure on the Patwari cadre, whose inefficiencies and lack of responsiveness have led to growing dissatisfaction in the rural population. The goal is to build a more effective and transparent system that responds to the needs of the public while minimizing the influence of entrenched corruption. This shift could also allow for a more adaptable and diverse workforce within the revenue department, making it less vulnerable to disruptions caused by strikes or other internal issues.

No comments:

Powered by Blogger.