Ambran De Taare Lyrics - Garry Sandhu | Latest Punjabi song 2023

 Ambran De Taare Song Lyrics: Ambran De Taare" is a beautiful Punjabi song by the talented singer and songwriter Garry Sandhu. The music is composed by Rahul Sathu, and the lyrics are penned by Garry Sandhu himself. The song was released under the label of Fresh Media Records and has become an instant hit among Punjabi music lovers.

Ambran De Taare Lyrics in Punjabi Garry Sandhu

Song Info:

Song:                               Ambran De Taare

Singer / Lyrics:             Garry Sandhu

Music:                            Rahul Sathu

Label:                            Fresh Media Records


Ambran De Taare Lyrics 

ਪਹਿਲਾਂ ਮੇਰੀ ਬੇਬੇ ਹੁਣ ਤੂੰ ਆ ਗਈ ਏਂ 
ਮੇਰਾ ਰੱਖਣ ਖ਼ਿਆਲ ਦੇ ਲਈ
ਓਹਦੇ ਵਾਂਗੂੰ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ 
ਮੈਂ ਵੀ ਰੈਡੀ ਓਹ ਸਵਾਲ ਦੇ ਲਈ 
ਓਹਦੇ ਵਾਂਗੂੰ ਤੂੰ ਵੀ ਜਿਹੜੇ ਪੁੱਛਣੇ ਹੁੰਦੇ ਆ 
ਮੈਂ ਵੀ ਰੈਡੀ ਓਹ ਸਵਾਲ ਦੇ ਲਈ
ਜਵਾਂ ਓਹਦੇ ਵਾਂਗੂੰ ਕਰਦੀ ਏਂ ਤੂੰ

ਅੰਬਰਾਂ ਦੇ ਤਾਰਿਆਂ ਚ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਨੀਂ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਨੀਂ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ
ਅੰਬਰਾਂ ਦੇ ਤਾਰਿਆਂ ਚ..


ਤੇਰੇ ਜਾਣ ਪਿਛੋਂ ਸੀ ਮੈਂ ਕੱਲਾ ਜਿਆ ਰਿਹਾ ਗਿਆ
ਹਰ ਸ਼ਹਿਰ ਵਿੱਚ ਘਰ ਸੀ ਗਾ ਲੱਭ ਦਾ ਨੀਂ ਮਾਂ 
ਸ਼ਹਿਰ ਵਿੱਚ ਘਰ ਸੀ ਗਾ ਲੱਭ ਦਾ
ਕਈਆਂ ਠੁਕਰਾਇਆ ਸੰਧੂ ਕਈਆਂ ਗਲ ਲਾ ਲਿਆ
ਨਿਗ ਲੱਭਿਆ ਨੀਂ ਕਿਤੇ ਤੇਰੀ ਹਗ ਜਿਆ ਨੀ ਮਾਂ 
ਲੱਭਿਆ ਨੀਂ ਕਿਤੇ ਤੇਰੀ
ਨਾ ਹੀ ਤੂੰ ਲੱਭੀ ਨਾਂ ਹੀ ਤੇਰੀ ਰੂਹ

ਅੰਬਰਾਂ ਦੇ ਤਾਰਿਆਂ ਚ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਨੀਂ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਨੀਂ ਮਾਂ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਤੇਰੇ ਪੋਤਰੇ ਚ ਦਿਸੇ ਤੇਰਾ ਮੂੰਹ
ਅੰਬਰਾਂ ਦੇ ਤਾਰਿਆਂ ਚ..
 
ਲੋਕਾਂ ਨੂੰ ਕੀ ਦੱਸਾਂ ਮੈਂ ਕੀ ਕੀ ਗਵਾ ਲਿਆ
ਤੇਰੇ ਵਾਲਾ ਸਮਾਂ ਮੈਂ ਸਟੇਜਾਂ ਤੇ ਲੰਗਾ ਲਿਆ
ਤੇਰੇ ਵਾਲਾ ਸਮਾਂ ਮੈਂ ਫਲਾਇਟਾਂ ਚ ਲੰਗਾ ਲਿਆ 
ਵਿਰਲਾ ਹੀ ਸਮਝੂ ਗਾ ਮੇਰੀ ਇਸ ਪੇਨ ਨੂੰ
ਨਈਂ ਤਾਂ ਸਾਰਿਆਂ ਲਈ ਗੈਰੀ ਸੰਧੂ ਸ਼ੋਹਰਤਾਂ ਕਮਾ ਰਿਆ
ਨਈਂ ਤਾਂ ਸਾਰਿਆਂ ਲਈ ਗੈਰੀ ਸੰਧੂ ਦੌਲਤਾਂ ਕਮਾ ਰਿਆ
ਤੇਰੀ ਦੀਦ ਹੀ ਸੀ ਹੱਜ਼ ਮੈਨੂੰ 

ਅੰਬਰਾਂ ਦੇ ਤਾਰਿਆਂ ਚ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਓ ਬਾਪੂ 
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ
ਅੰਬਰਾਂ ਦੇ ਤਾਰਿਆਂ ਚ ਲੱਡੂ ਵੰਡ ਦੇ ਓ ਬਾਪੂ 
ਚੰਨ ਤੋਂ ਸੁਨੱਖੀ ਤੇਰੀ ਨੂੰਹ
ਚੰਨ ਤੋਂ ਸੁਨੱਖੀ ਤੇਰੀ ਨੂੰਹ

ਮੇਰਾ ਬਣ ਅਵਤਾਰ ਆਇਆ ਤੂੰ 
ਅੰਬਰਾਂ ਦੇ ਤਾਰਿਆਂ ਚ
ਅੰਬਰਾਂ ਦੇ ਤਾਰਿਆਂ ਚ

Ambran De Taare Lyrics in English 


Pehla meri bebe hunn tu aa gye ae
Mera rakhn khyal de lae 
Ohde wangu tu v jehre puchhne hunde aa
Mai v Reddy oh swaal de lae 
Ohde wangu tu v jehre puchhne hunde aa
Mai v Reddy oh swaal de lae
Jva'n ohde wangu kr di ae tu 

Ambran De Taare'an ch 
Ambran De Taare'an ch laddu vand de ni Maa
Chann to sunakhi Teri nuh 
Chann to sunakhi Teri nuh
Ambran De Taare'an ch laddu vand de ni Maa
Chann to sunakhi Teri nuh 
Chann to sunakhi Teri nuh
Tere potre ch disye Tera muh 
Ambran De Taare'an ch..


Tere Jaan pichho c main kla jeha reh gya 
Har sehar wich Ghar c ga labh da ni Maa
sehar wich Ghar c ga labh da
Kae'an thukrayea Sandhu kae'an gall la lya
Nigh lbya ni kite Teri hug jea ni Maa
Lbya ni kite Teri
Na he tu labhi na hi teri rooh

Ambran De Taare'an ch 
Ambran De Taare'an ch laddu vand de ni Maa
Chann to sunakhi Teri nuh 
Chann to sunakhi Teri nuh
Ambran De Taare'an ch laddu vand de ni Maa
Chann to sunakhi Teri nuh 
Chann to sunakhi Teri nuh
Tere potre ch disye Tera muh 
Ambran De Taare'an ch..


Loka'n nu ki dsa main ki ki gva lya
Tere vala smma'n mai stage'an ta lnga lya
Tere vala smma'n mai flight'an ch lnga lya
Virla hi samju ga meri iss pain nu
Nae ta sareya lae Garry Sandhu sohrta'n kma rya
Nae ta sareya lae Garry Sandhu dollt'an kma rya
Teri deed hi c hajj mainu

Ambran De Taare'an ch 
Ambran De Taare'an ch laddu vand de O Bapu
Chann to sunakhi Teri nuh 
Chann to sunakhi Teri nuh
Ambran De Taare'an ch laddu vand de O Bapu
Chann to sunakhi Teri nuh 
Chann to sunakhi Teri nuh
Mera bann avtaar Aya tu
Ambran De Taare'an ch
Ambran De Taare'an ch

Ambran De Taare Song Video 




The soulful and soothing music, combined with Garry Sandhu's melodious voice, makes this song a perfect blend of emotions. The lyrics describe the feeling of love with Parents. 
Overall, "Ambran De Taare" is a beautiful and captivating Punjabi song that touches the heart and soul of listeners. It is an excellent example of the power of music to evoke emotions and feelings that are hard to express in words.

No comments:

Powered by Blogger.