Nakhrey Lyrics - Jugraj Sandhu | The Boss

 Nakhrey Song Lyrics: Nakhrey" is a Punjabi song sung by Jugraj Sandhu and released under the T-Series label. The song has a catchy melody. It's music given by The Boss and lyrics penned by Singhjeet. It's a fun and upbeat track with peppy beats that make it a popular hit among Punjabi music fans. The song is a must-listen for anyone who enjoys lively and energetic music.

Nakhrey Song Lyrics in Punjabi

Song Credits:


Song:          Nakhrey 

Singer:       Jugraj Sandhu

Music:        The Boss

Lyrics:        Singhjeet

Label:         T- Series



Nakhrey Song Lyrics In Punjabi


ਹੋ ਪਹਿਲੀ ਰਿੰਗ ਉੱਤੇ ਹੁਣ ਚੱਕ ਦਾ ਨੀਂ ਫੋਨ
ਮਿੱਟੀ ਦੇ ਮੁੰਡੇ ਦੇ ਵਾਂਗੂੰ ਧਾਰੀ ਬੈਠਾ ਮੇਨ
ਹੋ ਪਹਿਲੀ ਰਿੰਗ ਉੱਤੇ ਹੁਣ ਚੱਕ ਦਾ ਨੀਂ ਫੋਨ
ਮਿੱਟੀ ਦੇ ਮੁੰਡੇ ਦੇ ਵਾਂਗੂੰ ਧਾਰੀ ਬੈਠਾ ਮੇਨ
ਸੈਂਡ ਕਰ ਦਾ ਇਮੋਜੀ ਮੂੰਹ ਲਾਲ
ਸੈਂਡ ਕਰ ਦਾ ਇਮੋਜੀ ਮੂੰਹ ਲਾਲ

ਕਈ ਦਿਨ ਕਰੂ ਨਖ਼ਰੇ 
ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ
ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ


ਹੋ ਮੈਨੂੰ ਹੱਸ ਦੀ ਨੂੰ ਹੰਝੂਆਂ ਚ ਰੋਲ ਦਿੰਦਾ ਬਿੰਦ ਚ
ਨਾਨੀਆਂ ਪੜਾਨੀਆਂ ਫਰੋਲ ਦਿੰਦਾ ਪਿੰਡ ਚ
ਹੋ ਮੈਨੂੰ ਹੱਸ ਦੀ ਨੂੰ ਹੰਝੂਆਂ ਚ ਰੋਲ ਦਿੰਦਾ ਬਿੰਦ ਚ
ਨਾਨੀਆਂ ਪੜਾਨੀਆਂ ਫਰੋਲ ਦਿੰਦਾ ਪਿੰਡ ਚ
ਹੋ ਟੁੱਟ ਪੈਣਾ ਜਮਾਂ ਜੰਮਿਆਂ ਭੂਚਾਲ
ਟੁੱਟ ਪੈਣਾ ਜਮਾਂ ਜੰਮਿਆਂ ਭੂਚਾਲ
ਕਈ ਦਿਨ ਕਰੂ ਨਖ਼ਰੇ 
ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ
ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ


ਹੋ ਜਾਣ ਜਾਣ ਮੇਰੇ ਕੋਲੋਂ ਦੂਰ ਦੂਰ ਰਹੂ ਗਾ
ਮੈਂ ਤਾਂ ਬੇਕਸੂਰ ਹਾਂ ਕਸੂਰ ਤੇਰਾ ਕਹੂਗਾ
ਜਾਣ ਜਾਣ ਦੂਰ ਦੂਰ ਦੂਰ ਮੈਥੋਂ ਰਹੇਗ
ਮੈਂ ਤਾਂ ਬੇਕਸੂਰ ਹਾਂ ਕਸੂਰ ਤੇਰਾ ਕਹੂਗਾ
ਹੋ ਮੈਂ ਨੀਂ ਸ਼ੌਪਿੰਗ ਤੇ ਜਾਣਾ ਤੇਰੇ ਨਾਲ
ਓ ਅੱਜ ਸਿਨਮੇਂ ਨੀਂ ਜਾਣਾ ਤੇਰੇ ਨਾਲ
ਕਈ ਦਿਨ ਕਰੂ ਨਖ਼ਰੇ
ਹੋ ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ
ਹੋ ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ


ਸਿਰੇ ਦਾ ਟ੍ਰਿਕੀ ਹੋਈ ਜਾਨਾ ਸਿੰਘ ਜੀਤ ਵੀ
ਲਵ ਤੈਨੂੰ ਕਰਾਂ ਮੇਰੀ ਏਹੇ ਗੱਲ ਵੀਕ ਦੇ
ਸਿਰੇ ਦਾ ਜਗਾੜੀ ਹੋਈ ਜਾਨਾ ਸਿੰਘ ਜੀਤ ਵੀ
ਲਵ ਤੈਨੂੰ ਕਰਾਂ ਮੇਰੀ ਏਹੇ ਗੱਲ ਵੀਕ ਦੇ
ਲੰਘੇ ਰੁਸ ਦੇ ਮਨਾਉਂਦੇ ਕਈ ਸਾਲ
ਲੰਘੇ ਰੁਸ ਦੇ ਮਨਾਉਂਦੇ ਕਈ ਸਾਲ
ਕਈ ਦਿਨ ਕਰੂ ਨਖ਼ਰੇ
ਹੋ ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ
ਹੋ ਭੈੜਾ ਲੜਿਆ ਹੋਇਆ ਏ ਮੇਰੇ ਨਾਲ
ਕਈ ਦਿਨ ਕਰੂ ਨਖ਼ਰੇ


Nakhrey Song Lyrics 


Ho pehli ring Utye hunn chak da ni phone
Mitti de munde de Vangu dhari betha mon
Ho pehli ring Utye hunn chak da ni phone
Mitti de munde de Vangu dhari betha mon
Send kr da emoji muh laal
Send kr da emoji muh laal

Kae din kru Nakhrey 
Bhaira lareya hoya a mere nal
Kae din kru Nakhrey 
Bhaira lareya hoya a mere nal
Kae din kru Nakhrey 



Ho mainu hass di nu hanjuya ch rol dinda bind ch
Naniya padhania frol dinda pind ch
Ho mainu hass di nu hanjuya ch rol dinda bind ch
Naniya padhania frol dinda pind ch
Ho tut paina jmma Jame'ya bhuchal
Tut paina jmma Jame'ya bhuchal
Kae din kru Nakhrey 
Bhaira lareya hoya a mere nal
Kae din kru Nakhrey 
Bhaira lareya hoya a mere nal
Kae din kru Nakhrey



Sire da tricky hoe Jana Singhjeet ve 
Love tenu kra meri ehi gall weak ve
Sire da jugadi hoe Jana Singhjeet ve 
Love tenu kra meri ehi gall weak ve
Lange Russ de Mnaunde Kae saal 
Lange Russ de Mnaunde Kae saal
Kae din kru Nakhrey 
Bhaira lareya hoya a mere nal
Kae din kru Nakhrey 
Bhaira lareya hoya a mere nal
Kae din kru Nakhrey


Nakhrey Song Video



We shared Nakhrey Song's Lyrics in Punjabi and in English with you hope you will enjoy it. If you find any mistake in song lyrics in our post then please tell us.

No comments:

Powered by Blogger.