ਖੰਨਾ ਕਿਡਨੈਪਿੰਗ ਕੇਸ 'ਚ ਪੰਜਾਬ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਸ ਨੇ ਕਿਡਨੈਪਿੰਗ ਦੇ ਮੁੱਖ ਮੁਲਜ਼ਮ ਨੂੰ ਐਨਕਾਊਂਟਰ ਵਿਚ ਢੇਰ ਕਰਕੇ ਬੱਚੇ ਨੂੰ ਸਹੀ ਸਲਾਮਤ ਛੁਡਵਾ ਲਿਆ ਹੈ।
ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਖੰਨਾ ਪਿੰਡ ਦਾ ਹੀ ਰਹਿਣ ਵਾਲੀ ਸੀ। ਇਸ ਦੇ ਨਾਲ ਹੀ ਪੁਲਸ ਨਾਲ ਮੁਕਾਬਲੇ 'ਚ ਜਸਪ੍ਰੀਤ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਦੋਂਕਿ ਉਸਦੇ 3 ਸਾਥੀ ਵੀ ਜ਼ਖ਼ਮੀ ਹੋ ਗਏ ਹਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਸ ਦੀ ਕਾਮਯਾਬੀ 'ਤੇ ਡੀਜੀਪੀ ਨੇ ਪੁਲਸ ਮੁਲਾਜ਼ਮਾਂ ਨੂੰ 10 ਲੱਖ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ:- ਘਰ 'ਚ ਸੁੱਤਾ ਪਿਆ ਸੀ ਮਾਲਕ, ਕੁੱਤੇ ਨੇ ਮਾਰ ਦਿੱਤੀ ਗੋਲੀ !...ਕਿੱਥੇ ਵਾਪਰੀ ਇਹ ਅਜੀਬ ਘਟਨਾ ?
ਜਾਣਕਾਰੀ ਮੁਤਾਬਕ, ਬੱਚੇ ਨੂੰ ਕਿਡਨੈਪ ਕਰਕੇ ਪਰਿਵਾਰ ਕੋਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਪਰ ਬਾਅਦ 'ਚ ਕਿਡਨੈਪਰ 20 ਲੱਖ ਰੁਪਏ 'ਚ ਬੱਚਾ ਛੱਡਣ ਲਈ ਰਾਜ਼ੀ ਹੋ ਗਏ ਸਨ।
The Punjab Police have achieved a significant breakthrough in the Khanna kidnapping case. They killed the prime suspect, Jaspreet Singh Khanna, in an encounter and successfully rescued the child.
Jaspreet Singh Khanna, a resident of the village, was the main accused. During the encounter, he was shot dead, while three of his accomplices were injured and subsequently arrested. In recognition of the police's success, the Director General of Police (DGP) has announced a reward of Rs 10 lakh for the officers involved.
Reports suggest that the kidnappers initially demanded a ransom of Rs 1 crore from the child's family but later agreed to release the child in exchange for Rs 20 lakh.
No comments: