ਕੱਲ ਨੂੰ ਇਸ ਜਗ੍ਹਾ ਸਕੂਲਾਂ, ਕਾਲਜਾਂ ਵਿੱਚ ਛੁੱਟੀ ਦਾ ਐਲਾਨ, 3 ਦਿਨ ਦਫਤਰ ਵੀ ਰਹਿਣਗੇ ਬੰਦ

ਇਸ ਜਗ੍ਹਾ ਕੱਲ ਨੂੰ ਛੁੱਟੀ ਦਾ ਐਲਾਨ ਹੋਇਆ ਹੈ , ਤਿੰਨ ਦਿਨ ਸਕੂਲ ਕਾਲਜ ਦਫ਼ਤਰ ਵੀ ਰਹਿਣਗੇ ਬੰਦ, ਇਹ ਛੁੱਟੀ ਕਿਸ ਜਗ੍ਹਾ ਹੋਈ ਹੈ ਜਾਣਨ ਲਈ ਅੱਗੇ ਪੂਰੀ ਖਬਰ ਪੜ੍ਹੋ ।



ਇਹ ਵੀ ਪੜ੍ਹੋ:-   ਪੰਜਾਬ ਦੇ ਮੁਲਾਜ਼ਮਾਂ ਦੀ ਲੱਗੀ ਲਾਟਰੀ, ਤਨਖਾਹਾਂ ਵਿਚ ਭਾਰੀ ਵਾਧਾ

 ਸਕੂਲੀ ਵਿਦਿਆਰਥੀਆਂ ਲਈ ਇਸ ਵੇਲੇ ਬੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮਿਲੀ ਹੈ ਕਿ 21 ਮਾਰਚ ਨੂੰ ਸਾਰੇ ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਜਾਣਕਾਰੀ ਮਿਲੀ ਹੈ ਕਿ ਜੈਪੁਰ ਜ਼ਿਲਾ ਪ੍ਰਸ਼ਾਸਨ ਨੇ 21 ਮਾਰਚ ਸ਼ੁੱਕਰਵਾਰ ਨੂੰ ਸ਼ੀਤਲਾਅਸ਼ਟਮੀ ਦੀ ਛੁੱਟੀ ਐਲਾਨ ਦਿੱਤੀ ਹੈ। ਇਨ੍ਹਾਂ ਹੀ ਨਹੀਂ 22 ਮਾਰਚ ਨੂੰ ਸ਼ਨੀਵਾਰ ਅਤੇ 23 ਮਾਰਚ ਨੂੰ ਐਤਵਾਰ ਹੋਣ ਕਾਰਨ ਵੀ ਸਾਰੇ ਅਦਾਰੇ ਬੰਦ ਰਹਿਣਗੇ। ਜਿਸ ਕਾਰਨ ਇਸ ਵਾਰ ਜੈਪੁਰ ਜ਼ਿਲੇ ਵਿੱਚ ਤਿੰਨ ਦਿਨ ਛੁੱਟੀਆਂ ਲਗਾਤਾਰ ਰਹਿਣਗੀਆਂ।

ਇਹ ਵੀ ਪੜ੍ਹੋ:-  ਕਤਲ ਤੋਂ ਬਾਅਦ ਬੈੱਡ 'ਤੇ ਰੱਖੀ ਪਤੀ ਦੀ ਲਾਸ਼, ਫਿਰ ਓਸੇ ਬੈੱਡ 'ਤੇ ਸੁੱਤੀ ਪ੍ਰੇਮੀ ਨਾਲ...ਮੁਸਕਾਨ ਦਾ ਸ਼ੈਤਾਨੀ ਦਿਮਾਗ...

ਤੁਹਾਨੂੰ ਦੱਸ ਦੇਈਏ ਕਿ 21 ਮਾਰਚ ਨੂੰ ਜੈਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਕੁਲੈਕਟਰ ਵੱਲੋਂ ਸ਼ੀਤਲਾਸ਼ਟਮੀ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਡਾ. ਜਤਿੰਦਰ ਸੋਨੀ ਨੇ 27 ਨਵੰਬਰ ਨੂੰ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਸਨ। ਇਸ ਵਿੱਚ, 21 ਮਾਰਚ ਨੂੰ ਸ਼ੀਤਲਾਸ਼ਟਮੀ ਦੀ ਛੁੱਟੀ ਨੂੰ ਵੀ ਜ਼ਿਲ੍ਹਾ ਕੁਲੈਕਟਰ ਨੇ ਸਥਾਨਕ ਛੁੱਟੀ ਐਲਾਨ ਦਿੱਤੀ ਸੀ। ਇਹ ਛੁੱਟੀ ਸ਼ੀਤਲਾ ਅਸ਼ਟਮੀ ਵਾਲੇ ਦਿਨ ਜੈਪੁਰ ਦੇ ਚਕਸੂ ਵਿੱਚ ਹੋਣ ਵਾਲੇ ਮੇਲੇ ਲਈ ਐਲਾਨੀ ਗਈ ਸੀ।

ਇਹ ਵੀ ਪੜ੍ਹੋ:-  ਆਹ ਗੰਦੇ ਕੰਮ ਲਈ ਪਤਨੀ ਮੰਗਦੀ ਸੀ 5 ਹਜ਼ਾਰ ਰੁਪਏ! ਨਿੱਜੀ ਅੰਗ 'ਤੇ....; ਪਤੀ ਨੇ ਰੋ-ਰੋ ਕੇ ਸੁਣਾਈ ਪਤਨੀ ਵੱਲੋਂ ਕੀਤੀ ਜਾਂਦੀ ਤਸ਼ੱਦਦ ਦੀ ਦਾਸਤਾਨ, ਪੜ੍ਹੋ ਪੂਰੀ ਖਬਰ

Important news is currently emerging for school students. It has been reported that all schools, colleges, and government offices will remain closed on March 21. According to the information, the Jaipur district administration has declared a holiday on Friday, March 21, due to Sheetlashtami.


 Additionally, March 22 being a Saturday and March 23 a Sunday, all institutions will also remain closed on these days. As a result, this time, there will be a continuous three-day holiday in the Jaipur district.

It should be noted that the District Collector of Jaipur has announced the Sheetlashtami holiday for March 21. Dr. Jatinder Soni, the Jaipur District Collector, had issued orders regarding this on November 27. In these orders, the holiday for Sheetlashtami on March 21 was declared as a local holiday by the District Collector. This holiday was announced specifically for the fair held in Chaksu, Jaipur, on the day of Sheetla Ashtami.


No comments:

Powered by Blogger.