ਬਠਿੰਡਾ ਵਿਚ AK-47 ਦਿਖਾ ਕੇ ਲੁੱਟਣ ਵਾਲੇ ਬਦਮਾਸ਼ਾਂ ਦਾ ਐਨਕਾਊਂਟਰ

 ਬਠਿੰਡਾ 'ਚ ਲੁੱਟ ਕਰਨ ਆਏ ਬਦਮਾਸ਼ ਦਾ ਇਨਕਾਉਂਟਰ ਕਰਨ ਦੀ ਖਬਰ ਸਾਹਮਣੇ ਆਈ ਹੈ। ਨੀਚੇ ਜਾ ਕੇ ਪੜ੍ਹੋ ਪੂਰੀ ਖਬਰ।



ਬਠਿੰਡਾ ਵਿਚ AK-47 ਦਿਖਾ ਕੇ ਲੁੱਟਣ ਦੇ ਮਾਮਲੇ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ (Encounter) ਹੋਇਆ ਹੈ। ਪੁਲਿਸ ਨੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚੋਂ ਦੋ ਫੌਜੀ ਹਨ, ਜੋ ਛੁੱਟੀ ਉਤੇ ਆਏ ਸਨ। ਇਹ AK-47 ਚੋਰੀ ਕਰਕੇ ਲਿਆਏ ਸਨ, ਜਿਸ ਨੂੰ ਦਿਖਾ ਕੇ ਲੁੱਟ ਕੀਤੀ ਗਈ ਸੀ।

ਇਹ ਵੀ ਪੜ੍ਹੋ:-  ਸਕੂਲੀ ਵਰਦੀ 'ਚ 3 ਕੁੜੀਆਂ ਨੇ ਮਿਲ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ ਕਿ ਵਾਇਰਲ ਹੋਈ ਵੀਡੀਓ..

ਇਕ ਮੁਲਜ਼ਮ ਨੂੰ ਗੋਲੀ ਲੱਗੀ ਹੈ। ਬਠਿੰਡਾ ਦੇ ਗ੍ਰੀਨ ਹੋਟਲ ‘ਚ ਲੁੱਟ ਦੀ ਵਾਰਦਾਤ ਵਾਪਰੀ ਸੀ। ਘਟਨਾ ਨੂੰ ਅੰਜ਼ਾਮ ਦੇਣ ਵਾਲੇ 2 ਮੁਲਜ਼ਮ ਫੌਜ ‘ਚ ਤਾਇਨਾਤ ਹਨ। ਇਨ੍ਹਾਂ ਨੇ AK 47 ਦਿਖਾ ਕੇ ਮੋਬਾਈਲ ਫੋਨ ਤੇ ਨਕਦੀ ਲੁੱਟ ਲਈ ਸੀ।

ਇਹ ਵੀ ਪੜ੍ਹੋ:-  ਘਰ 'ਚ ਰਹਿੰਦੇ ਸਨ ਪਤੀ ਪਤਨੀ, ਅਚਾਨਕ ਪਹੁੰਚੀ ਪੁਲਿਸ, ਔਰਤ ਨੇ ਕਿਹਾ, ਮੈਂ ਪ੍ਰੈਗਨੈਂਟ ਹਾਂ, ਫਿਰ ਪੁਲਿਸ ਹੋਈ ਕਨਫਿਊਜ਼, ਪੜ੍ਹੋ ਪੂਰੀ ਖਬਰ..

An encounter occurred in Bathinda between the police and suspects involved in a robbery at the Green Hotel, where an AK-47 was used. The police have arrested six individuals, including two soldiers who were on leave. These soldiers had stolen the AK-47, which was later used in the robbery. One of the accused was shot during the encounter. The robbery involved the theft of a mobile phone and cash, carried out by the two army personnel using the AK-47.


No comments:

Powered by Blogger.