ਅੱਜ ਦੇਰ ਸ਼ਾਮ ਮਜੀਠਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦੇ ਕਾਰੋਬਾਰੀ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਪਰਿਵਾਰ ਦੇ ਠੇਕੇ ਸ਼ਰਾਬ ਦੇ ਠੇਕੇ ਉੱਪਰ ਪੈਟਰੋਲ ਬੰ/ਬ ਸੁੱਟੇ ਜਾਣ ਤੇ ਹਵਾਈ ਫਾ/ਇਰ ਕਰਨ ਦੀ ਸੂਚਨਾ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਸਬੰਧੀ ਠੇਕਿਆਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਪਰਿਵਾਰ ਦੇ ਘਰ ਉੱਪਰ ਵੀ ਹਮ/ਲਾ ਹੋਇਆ ਸੀ ਤੇ ਹੁਣ ਬਦਮਾਸ਼ਾਂ ਵੱਲੋਂ ਉਹਨਾਂ ਦੇ ਸ਼ਰਾਬ ਦੇ ਠੇਕਿਆਂ ਉੱਪਰ ਹ/ਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹ/ਮਲੇ ਦੌਰਾਨ ਸ਼ਰਾਬ ਦੇ ਠੇਕੇ ਦੇ ਕਰਿੰਦੇ ਵਾਲ-ਵਾਲ ਬਚੇ ਹਨ। ਇਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਠੇਕੇ ਉੱਪਰ ਗੋ/ਲੀਆਂ ਵੀ ਚਲਾਈਆਂ ਗਈਆਂ ਹਨ। ਇਸ ਸਬੰਧੀ ਜਦੋਂ ਰੌਲਾ ਪਿਆ ਤਾਂ ਅਣਪਛਾਤਿਆਂ ਵਿਚੋਂ ਇਕ ਆਪਣਾ ਮੈਗ/ਜ਼ੀਨ ਸੁੱਟ ਕੇ ਭੱਜ ਗਿਆ। ਜਾਣਕਾਰੀ ਮੁਤਾਬਕ ਪੈਟਰੋਲ ਹ/ਮਲੇ ਦੇ ਦੌਰਾਨ ਠੇਕੇ ਦੇ ਅਗਲੇ ਪਾਸੇ ਪਏ ਕਾਊਂਟਰ ਨੂੰ ਵੀ ਅੱਗ ਲੱਗ ਗਈ, ਜਿਸ ਉਪਰ ਮੌਕੇ ਉੱਤੇ ਮੌਜੂਦ ਲੋਕਾਂ ਦੁਆਰਾ ਕਾਬੂ ਪਾਇਆ ਗਿਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕਿਸੇ ਦਾ ਕੋਈ ਕੋਈ ਜਾ/ਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ:- ਡਰ ਗਿਆ ਡਰਾਈਵਰ ਤਾਂ ਮਹਿਲਾ SDM ਨੇ ਖੁਦ ਟਰੈਕਟਰ ਚਲਾ ਕੇ ਲਿਆ ਜ਼ਮੀਨ ਦਾ ਕਬਜ਼ਾ... ਪੜ੍ਹੋ ਪੂਰੀ ਖਬਰ
ਇਸ ਦੌਰਾਨ ਡੀਐੱਸਪੀ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਠੇਕੇ ਤੋਂ ਹਮ/ਲੇ ਸਬੰਧੀ ਫੋਨ ਆਇਆ ਸੀ। ਸਬੰਧਿਤ ਥਾਣਾ ਇੰਚਾਰਜ ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਮਾਮਲੇ ਵਿਚ ਜ਼ੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਕਰਨੀ ਹੈ ਮੋਟੀ ਕਮਾਈ ਤਾਂ ਹੁਣੇ ਖੋਲ੍ਹ ਲਓ ਇਹ ਦੁਕਾਨ, ਕੰਮ ਸ਼ੁਰੂ ਕਰਨ ਲਈ 2 ਲੱਖ ਰੁਪਏ ਵੀ ਮਿਲਣਗੇ...
Late this evening, a disturbing incident occurred at the liquor shop owned by the family of the late chairman of Jaintipur in Majitha. Unidentified individuals reportedly threw petrol bo/mbs and fire/d sho/ts into the air, causing widespread fear in the area.
Gurpreet Singh Gopi Uppal, who oversees the shops, shared that this wasn't the first atta/ck on the family’s property. Earlier, their house had been tar/geted, and now their liquor shops are under as/sault. Fortunately, no one was inj/ured in this atta/ck, though the miscreants also fir/ed sho/ts at the shop. In the midst of the chaos, one of the atta/ckers dropped his magaz/ine before fleeing the scene.
During the petrol bo/mb ass/ault, the counter in front of the shop was set on fire but was quickly extinguished by the people present. DSP Jaspal Singh confirmed that he had been informed of the incident by a contractor and stated that the police are investigating the matter. The police station in charge is handl/ing the inquiry, and appropriate action will be taken.
No comments: