ਅੱਜ ਕੱਲ ਬੇਰੁਜ਼ਗਾਰੀ ਕਾਫੀ ਜ਼ਿਆਦਾ ਵਧ ਗਈ ਹੈ, ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਹਰ ਸਮੇਂ ਕਿਸੇ ਨਾ ਕਿਸੇ ਕੰਮ ਦੀ ਭਾਲ ਵਿੱਚ ਰਹਿੰਦੇ ਹਨ ਤਾਂ ਜ਼ੋ ਓਹ ਚੰਗੀ ਕਮਾਈ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਖਰਚਾ ਚਲਾ ਸਕਣ ਪਰ ਬੇਰੁਜ਼ਗਾਰੀ ਐਨੀ ਜ਼ਿਆਦਾ ਵਧ ਗਈ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਕੰਮ ਨਹੀਂ ਮਿਲਦਾ ਜਿਸ ਕਾਰਨ ਕਈ ਵਾਰ ਨੌਜਵਾਨ ਗਲਤ ਰਸਤੇ ਵੀ ਪੈ ਜਾਂਦੇ ਹਨ।
ਅੱਜ ਅਸੀਂ ਇਸ ਆਰਟੀਕਲ ਵਿੱਚ ਤੁਹਾਨੂੰ ਕੁੱਝ ਅਜਿਹੇ ਕੰਮਾਂ ਬਾਰੇ ਦੱਸਾਂਗੇ ਜ਼ੋ ਤੁਹਾਨੂੰ ਅਰਾਮ ਨਾਲ ਮਿਲ ਵੀ ਸਕਦੇ ਹਨ ਤੇ ਤੁਸੀਂ ਉਹਨਾਂ ਨੂੰ ਅਪਣੇ ਘਰ ਬੈਠੇ ਹੀ ਕਰ ਸਕਦੇ ਹੋ ਅਤੇ ਇਹਨਾਂ ਨੂੰ ਕਰ ਕੇ ਚੰਗੇ ਪੈਸੇ ਵੀ ਕਮਾ ਸਕਦੇ ਹੋਂ।
1. Amazon Mechanical Turk
ਪਹਿਲਾਂ ਕੰਮ ਹੈ ਐਮਾਜ਼ਾਨ ਮਕੈਨੀਕਲ ਟ੍ਰਕ। ਜੇਕਰ ਤੁਸੀਂ Amazon Mechanical Turk ਤੇ ਆਪਣੇ ਆਪ ਨੂੰ ਰਜਿਸਟਰ ਕਰਦੇ ਹੋ ਅਤੇ ਐਮਾਜ਼ਾਨ ਤੁਹਾਡੀ ਐਪਲੀਕੇਸ਼ਨ ਨੂੰ ਮਨਜ਼ੂਰ ਕਰ ਲੈਂਦਾ ਹੈ ਤਾਂ ਤੁਸੀਂ ਇਸ ਨਾਲ ਘਰ ਬੈਠੇ ਮੋਟੀ ਕਮਾਈ ਕਰ ਸਕਦੇ ਹੋਂ। ਇਸ ਕੰਮ ਨੂੰ ਕਰਨ ਲਈ ਐਮਾਜ਼ਾਨ ਕਈ ਵਾਰ ਤੁਹਾਨੂੰ ਘੰਟਿਆਂ ਦੇ ਹਿਸਾਬ ਨਾਲ Pay ਕਰਦਾ ਹੈ ਅਤੇ ਕਈ ਵਾਰ ਦਿੱਤੇ ਗਏ ਟਾਸਕ ਦੇ ਹਿਸਾਬ ਨਾਲ Pay ਕਰਦਾ ਹੈ। ਇਹ ਕੰਮ ਓਹਨਾ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ ਜਿੰਨਾ ਨੂੰ ਆਨਲਾਈਨ ਕੰਮ ਕਰਨ ਦੀ ਆਦਤ ਹੈ। ਇਸ ਤੇ ਕੀਤੇ ਗਏ ਕੰਮ ਦਾ ਭੁਗਤਾਨ ਵੀ ਡਾਲਰਾਂ ਵਿਚ ਕੀਤਾ ਜਾਂਦਾ ਹੈ। ਇਸ ਸਾਇਟ ਤੇ ਰਜਿਸਟਰ ਹੋਣ ਤੋਂ ਬਾਦ ਐਮਾਜ਼ਾਨ ਦੁਆਰਾ ਤੁਹਾਨੂੰ ਵੱਖ ਵੱਖ ਟਾਸਕ ਨਿਰਧਾਰਤ ਸਮੇਂ ਵਿੱਚ ਪੂਰੇ ਕਰਨ ਲਈ ਦਿੱਤੇ ਜਾਂਦੇ ਹਨ ਅਤੇ ਜਿਨਾਂ ਨੂੰ ਪੁਰਾ ਕਰਨ ਤੇ ਰਿਵਾਰਡ ਜਾਂ ਪੈਸੇ ਤੁਹਾਡੇ ਐਕਾਉਂਟ ਵਿਚ ਐਡ ਕਰ ਦਿੱਤੇ ਜਾਂਦੇ ਹਨ।
ਇਸ ਕੰਮ ਦੀ ਸ਼ੁਰੂਆਤ ਕਿਵੇਂ ਕਰਨੀ ਹੈ:-
ਇਸ ਕੰਮ ਨੂੰ ਕਰਨ ਲਈ ਸਬ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ Amazon Mechanical Turk ਤੇ ਜਾ ਕੇ ਰਜਿਸਟਰ ਕਰਨਾ ਹੋਵੇਗਾ। ਰਜਿਸਟਰ ਕਰਨ ਤੋਂ ਬਾਦ ਐਮਾਜ਼ਾਨ ਤੁਹਾਡੀ ਐਪਲੀਕੇਸ਼ਨ ਤੇ ਵਿਚਾਰ ਕਰੇਗਾ ਅਤੇ ਜੇਕਰ ਤੁਹਾਡੀ ਐਪਲੀਕੇਸ਼ਨ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਤੁਹਾਨੂੰ ਦਿੱਤੇ ਗਏ ਟਾਸਕਾਂ ਵਿੱਚੋ ਕੋਈ ਟਾਸਕ ਚੁਣ ਕੇ ਉਸ ਨੂੰ ਦਿੱਤੇ ਗਏ ਨਿਰਧਾਰਤ ਸਮੇਂ ਵਿੱਚ ਪੂਰਾ ਕਰਨਾ ਹੋਵੇਗਾ।
2. Freelancing
ਦੁਸਰਾ ਤਰੀਕਾ ਹੈ Freelancing ਜਿਸ ਰਾਹੀਂ ਤੁਸੀਂ ਆਪਣੀ ਸਕਿਲ ਜਿਵੇਂ writing, Graphics, designing, programming ਵਗੇਰਾ ਦੀ ਵਰਤੋਂ ਕਰਕੇ ਚੰਗੇ ਪੈਸੇ ਕਮਾ ਸਕਦੇ ਹੋਂ। ਇਸ ਕੰਮ ਨੂੰ ਕਰਨ ਲਈ ਵੀ ਕਾਫ਼ੀ ਪਲੇਟਫਾਰਮ ਹਨ ਜਿਵੇਂ UpWork, Feverr and Freelancer. ਤੁਸੀਂ ਆਪਣੇ ਆਪ ਨੂੰ ਇਹਨਾਂ ਵੈਬ ਸਾਈਟ ਤੇ ਰਜਿਸਟਰ ਕਰ ਕੇ ਆਪਣੀ ਸਕਿਲ ਅਨੁਸਾਰ ਕੰਮ ਕਰ ਕੇ ਚੰਗੇ ਪਾਸੇ ਕਮਾ ਸਕਦੇ ਹੋਂ।
Nowadays, unemployment has increased a lot, most young boys and girls are always looking for some work so that they can earn a good income and support themselves and their families, but unemployment has increased so much that most people do not get work, due to which sometimes young people fall into the wrong path.
Today, in this article, we will tell you about some such jobs that you can easily find and you can do them sitting at home and you can also earn good money by doing them.
1. Amazon Mechanical Turk
The first job is Amazon Mechanical Turk. If you register yourself on Amazon Mechanical Turk and Amazon approves your application, then you can earn a lot of money sitting at home with it. For doing this work, Amazon sometimes pays you according to the hours and sometimes pays according to the task given. This work can prove to be very beneficial for those who are used to working online. The work done on it is also paid in dollars. After registering on this site, Amazon gives you various tasks to complete within a specified time and on completing which rewards or money are added to your account.
How to start this work:-
To do this work, first of all you have to register yourself by going to Amazon Mechanical Turk. After registering, Amazon will consider your application and if your application is accepted, then you will have to choose any task from the given tasks and complete it within the given specified time.
2. Freelancing
Another way is Freelancing through which you can earn good money by using your skills like writing, Graphics, designing, programming etc. There are also many platforms to do this work like UpWork, Feverr and Freelancer. You can register yourself on these websites and earn good money by working according to your skills.
No comments: