ਪੰਜਾਬ 'ਚ ਦੇਹ ਵਪਾਰ ਦਾ ਹੋਇਆ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਇਤਰਾਜ਼ਯੋਗ ਹਾਲਾਤ 'ਚ ਫੜੇ ਮੁੰਡੇ-ਕੁੜੀਆਂ, ਪੜ੍ਹੋ ਪੂਰੀ ਖਬਰ..
ਥਾਣਾ ਸਿਟੀ ਫਾਜ਼ਿਲਕਾ ਪੁਲਸ ਨੇ ਛਾਪੇਮਾਰੀ ਕਰਕੇ ਸ਼ਹਿਰ 'ਚ ਦੇਹ ਵਪਾਰ ਦਾ ਧੰਦਾ ਕਰਨ ਵਾਲੀਆਂ 6 ਔਰਤਾਂ ਅਤੇ 4 ਵਿਅਕਤੀਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ,
ਪੁਲਸ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਇਹ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੀ ਰਹਿਣ ਵਿਲੀ ਸਰੋਜ ਰਾਣੀ ਜੋ ਕਿ ਆਪਣੇ ਘਰ ’ਚ ਹੀ ਚਕ/ਲਾ ਚਲਾਉਂਦੀ ਹੈ, ਜੋ ਬਾਹਰੋਂ ਆਪਣੇ ਘਰ ਵਿਚ ਮੁੰਡੇ ਅਤੇ ਕੁੜੀਆਂ ਨੂੰ ਬੁਲਾ ਕੇ ਆਪਣੇ ਘਰ ਦੇ ਅੰਦਰ ਬਣੇ ਕਮਰਿਆਂ ’ਚ ਹੀ ਜਿਸ/ਮ ਫਰੋ/ਸ਼ੀ ਦਾ ਧੰਦਾ ਕਰਵਾਉਂਦੀ ਹੈ।
ਇਸ ਦੇ ਘਰ ’ਚ ਹੁਣ ਵੀ ਮੁੰਡੇ ਕੁੜੀਆਂ ਜਿਸ/ਮ ਫਰੋਸ਼ੀ ਦਾ ਧੰਦਾ ਕਰ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸਦੇ ਘਰ ਛਾਪੇਮਾਰੀ ਕਰਕੇ ਸਰੋਜ ਰਾਣੀ, ਰੇਖਾ, ਜਸਵਿੰਦਰ ਕੌਰ ਉਰਫ ਪਰਮਿੰਦਰ, ਆਸ਼ਾ ਰਾਣੀ, ਪ੍ਰਿਯੰਕਾ, ਸੋਨੂੰ, ਪਵਨ, ਸੁਨੀਲ, ਗੌਰਵ ਅਤੇ ਸੌਰਵ ਨੂੰ ਕਾਬੂ ਕਰ ਲਿਆ ਹੈ।
ਜਿਸ ’ਤੇ ਪੁਲਸ ਨੇ ਉਪਰੋਕਤ ਵਿਆਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ:- 650 ਲੜਕੀਆਂ ਨਾਲ ਸਬੰਧ ਬਣਾ ਚੁੱਕੈ ਯੁਵਰਾਜ ਨਾਲ ਪੰਗਾ ਲੈਣ ਵਾਲਾ ਕ੍ਰਿਕਟਰ, ਇਕੋਂ ਸਮੇਂ 2-3.. ਪੜ੍ਹੋ ਪੂਰੀ ਖਬਰ
The police station in Fazilka conducted a raid after receiving information about a brothel operating from the residence of Saroj Rani, a local woman. It was revealed that Saroj Rani had been running the il/legal operation from her home, where she would bring boys and girls from outside to engage in prost/itution. The police had received reports that individuals were still involved in the illi/cit activity inside the house.
Acting on this information, a police team raided the premises and arrested a total of 10 individuals—6 women and 4 men. Among those apprehended were Saroj Rani, Rekha, Jaswinder Kaur, also known as Par/minder, Asha Rani, Priyanka, Sonu, Pawan, Sunil, Gaurav, and Saurav. The authorities regis/tered a case against the arrested individuals and have initiated further legal proceedings.
The police action marks a significant step in combating the issue of prostitution in the area. Auth/orities are committed to addressing such unlawful activities and ensuring that those involved face the cons/equences of their actions. Further investigation is ongoing as the police continue to gather information about others who might be invo/lved in similar ill/egal activities.
No comments: