ਨੌਜਵਾਨਾਂ ਨੇ ਹਿਮਾਚਲ ਦੀਆਂ ਬੱਸਾਂ ਤੇ ਕਾਰਾਂ'ਤੇ ਲਗਾਏ ਭਿੰਡਰਾਂਵਾਲਿਆਂ ਦੀ ਪੋਸਟਰ, ਦੇਖੋ ਕੀ ਕੀਤਾ ਵੱਡਾ ਐਲਾਨ.. ਪੜ੍ਹੋ ਪੂਰੀ ਖਬਰ

 ਨਿਤ ਦਿਨ ਹਿਮਾਚਲ ਪ੍ਰਦੇਸ਼ 'ਚ ਪੰਜਾਬ ਦੇ ਵਾਹਨਾਂ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਫੋਟੋਆਂ ਵਾਲੇ ਸਟਿਕਰ ਅਤੇ ਝੰਡੇ ਲਾਹੁਣ ਅਤੇ ਬੇਅਦਬੀਆਂ ਦੀਆਂ ਕਾਰਵਾਈਆਂ ਦਾ ਵਿਰੋਧ ਕਰਨ ਲਈ ਸਿੱਖ ਯੂਥ ਆਫ਼ ਪੰਜਾਬ ਅਤੇ ਦਲ ਖਾਲਸਾ ਨੇ ਅਜੀਬੋ ਗਰੀਬ ਐਕਸ਼ਨ ਲਿਆ ਹੈ। 




ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਿੱਖ ਯੂਥ ਆਫ਼ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਦੀ ਅਗਵਾਈ ਵਿੱਚ ਪੰਜਾਬ ਦੇ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਬੱਸ ਸਟੈਂਡ ‘ਤੇ ਖੜ੍ਹੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿੱਕਰ ਲਗਾ ਦਿੱਤੇ ਹਨ।

ਇਹ ਵੀ ਪੜ੍ਹੋ:-   ਜੇਲ੍ਹ ਸੁਪਰਡੈਂਟ ਬੁਲਾਉਂਦਾ ਹੈ ਘਰ, ਕੱਪੜਿਆਂ ਨੂੰ ਲੈਕੇ ਵੀ...' ਮਹਿਲਾ ਡਿਪਟੀ ਜੇਲ੍ਹਰ ਦੀ CM ਨੂੰ ਅਪੀਲ, ਜੇਲ੍ਹ ਸੁਪਰਡੈਂਟ 'ਤੇ ਲਗਾਏ ਗੰਭੀਰ ਦੋਸ਼, ਦੇਖੋ ਵੀਡੀਓ

ਇਸ ਦੇ ਨਾਲ ਹੀ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੁੰਦੀਆਂ ਹਿਮਾਚਲ ਪ੍ਰਦੇਸ਼ ਦੀਆਂ ਕਾਰਾਂ, ਗੱਡੀਆਂ ਅਤੇ ਭਾਰ ਢੋਣ ਵਾਲੇ ਹੋਰ ਵਾਹਨਾਂ ਉੱਪਰ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਸਟਿੱਕਰ ਲਗਾਏ ਹਨ।


 ਇਸ ਮੌਕੇ ਓਹਨਾ ਨੇ ਸੰਬੋਧਨ ਵਿੱਚ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਦੇ ਮੁੱਖ ਸੇਵਾਦਾਰ ਗੁਰਨਾਮ ਸਿੰਘ ਮੂਨਕਾ ਨੇ ਦੱਸਿਆਂ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਅਮਨ ਅਰੋੜਾ ਤੇ ਹੋਰ ਵੱਖਵਾਦੀ ਲੋਕਾਂ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਅੱਤ/ਵਾਦੀ ਵੀ ਕਿਹਾ ਜਾ ਰਿਹਾ ਹੈ।

ਇਹ ਵੀ ਪੜ੍ਹੋ:-  650 ਲੜਕੀਆਂ ਨਾਲ ਸਬੰਧ ਬਣਾ ਚੁੱਕੈ ਯੁਵਰਾਜ ਨਾਲ ਪੰਗਾ ਲੈਣ ਵਾਲਾ ਕ੍ਰਿਕਟਰ, ਇਕੋਂ ਸਮੇਂ 2-3.. ਪੜ੍ਹੋ ਪੂਰੀ ਖਬਰ

ਜਿਸ ਦਾ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਜ਼ਬਰਦਸਤ ਵਿਰੋਧ ਕਰਦਾ ਹੈ। ਅੱਜ ਤੋਂ ਅਸੀਂ ਇਹ ਐਕਸ਼ਨ ਸ਼ੁਰੂ ਕਰਦਾ ਹੈ ਕਿ ਹਿਮਾਚਲ ਤੋਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੇ ਉੱਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਤੇ ਪੋਸਟਰ ਲਗਾਏ ਜਾਣਗੇ।

ਇਹ ਵੀ ਪੜ੍ਹੋ:-  ਪੰਜਾਬ ਦੇ ਲੋਕਾਂ ਨੂੰ ਗੰਜੇਪਣ ਦਾ ਮੁਫਤ ਇਲਾਜ ਕਰਵਾਉਣਾ ਪਿਆ ਮਹਿੰਗਾ, ਅੱਖਾਂ ਦਾ ਕਰਵਾ ਬੈਠੇ ਨੁਕਸਾਨ, ਪੂਰੇ ਇਲਾਕੇ 'ਚ ਮੱਚੀ ਤਰਥੱਲੀ

ਗੁਰਨਾਮ ਸਿੰਘ ਮੂਨਕਾਂ ਨੇ ਕਿਹਾ ਕਿ ਹਿਮਾਚਲ ਦੇ ਲਗਭਗ 70% ਲੋਕ ਹੁਸ਼ਿਆਰਪੁਰ ਅਤੇ ਆਲੇ ਦੁਆਲੇ ਜ਼ਿਲ੍ਹਿਆਂ ਵਿੱਚ ਆਪਣੇ ਕਾਰੋਬਾਰ ਅਤੇ ਨੌਕਰੀਆਂ ਕਰਨ ਲਈ ਆਉਂਦੇ ਹਨ। ਜੇਕਰ ਹਿਮਾਚਲ ਵਿੱਚ ਅਜਿਹਾ ਹੀ ਮਾਹੌਲ ਚੱਲਦਾ ਰਿਹਾ ਅਤੇ ਇਸ ਨਾਂ ਰੋਕਿਆ ਗਿਆ ਤਾਂ ਇਸ ਦਾ ਅਸਰ ਪੰਜਾਬ ਵਿੱਚ ਰਹਿਣ ਵਾਲੇ ਹਿਮਾਚਲ ਦੇ ਲੋਕਾਂ ਉੱਪਰ ਵੀ ਪੈਣਾ ਸ਼ੁਰੂ ਹੋਵੇਗਾ| ਉਨ੍ਹਾਂ ਕਿਹਾ ਕਿ ਅੱਜ ਦਲ ਖਾਲਸਾ ਅਤੇ ਸਿੱਖ ਯੂਥ ਆਫ ਪੰਜਾਬ ਇਹ ਐਲਾਨ ਕਰਦਾ ਹੈ ਕਿ ਪੰਜਾਬ ਵਿੱਚ ਕੇਵਲ ਉਹੀ ਹਿਮਾਚਲ ਦੀ ਗੱਡੀ ਦਾਖਲ ਹੋਵੇਗੀ। ਜਿਸ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੇ ਸਟੀਕਰ ਲੱਗੇ ਹੋਣਗੇ।

The ongoing controversy surrounding the desecration of photos and removal of stickers featuring Sant Jarnail Singh Khalsa Bhindranwale in Himachal Pradesh has sparked a protest led by Sikh Youth of Punjab and Dal Khalsa. The protest, which has gained significant attention, involves the distribution and placement of stickers bearing the image of Sant Jarnail Singh Khalsa Bhindranwale on various vehicles. These vehicles include buses, private cars, and heavy vehicles entering Punjab from Himachal Pradesh.


This protest movement is spearheaded by Baljinder Singh, the District President of Sikh Youth of Punjab, and Gurnam Singh Moonka, the Chief Sevadar of both Dal Khalsa and Sikh Youth of Punjab. On a recent occasion, Gurnam Singh Moonka addressed the public, condemning the continuous sacrilege of Sant Jarnail Singh Khalsa Bhindranwale's photos in Himachal Pradesh. He specifically criticized statements made by figures like Aman Arora, as well as other separatists, who have been calling Bhindranwale a terrorist on social media platforms. According to Moonka, this behavior is unacceptable, and Dal Khalsa along with Sikh Youth of Punjab stands in strong opposition to these actions.


Moonka also emphasized the deep connection between the people of Punjab and Himachal Pradesh, particularly in terms of the economy and daily life. He pointed out that a large number of people from Himachal Pradesh, approximately 70%, conduct their business and employment in Hoshiarpur and surrounding areas of Punjab. This interconnection, he warned, could be negatively impacted if such controversial actions continue. He stressed that the sentiment against Sant Jarnail Singh Khalsa Bhindranwale and the disrespect shown towards his image could stir tension between the two states, especially among the residents of Punjab who hold Bhindranwale in high regard.


In response to the ongoing actions in Himachal Pradesh, Dal Khalsa and Sikh Youth of Punjab have announced a significant move. They declared that from now on, they will be placing stickers with the image of Sant Jarnail Singh Khalsa Bhindranwale on all vehicles entering Punjab from Himachal Pradesh. This action is intended as a direct protest against the ongoing desecration and as a way of asserting their belief in the importance of Bhindranwale's legacy to Sikhs. They further stated that only those vehicles from Himachal Pradesh that display these stickers will be allowed to enter Punjab, sending a clear message to the authorities and individuals involved in the ongoing disrespect towards Sant Bhindranwale.


The controversial act of defacing Bhindranwale's images in Himachal Pradesh has created a ripple effect, not only fueling resentment among the Sikh community but also drawing attention to the broader socio-political tensions between the two regions. The Sikh Youth of Punjab and Dal Khalsa’s protest is not merely an expression of outrage but a call for respect for the sentiments of the Sikh community and the preservation of the dignity of their revered figures. The protest's significance lies in its representation of broader struggles related to identity, respect, and historical memory within the context of India’s diverse cultural landscape.


While the protest is still in its early stages, the actions taken by Sikh Youth of Punjab and Dal Khalsa are likely to keep the issue at the forefront of public discussions. The group’s stance reflects a growing frustration over what they perceive as the disrespect of the legacy of Sant Jarnail Singh Khalsa Bhindranwale, who remains a symbol of Sikh pride for many. Whether or not the protest will escalate or lead to further conflicts between the two regions remains to be seen, but it is clear that the controversy is far from over.


No comments:

Powered by Blogger.