IPL ਖੇਡਣ ਆਏ ਇਸ ਸਟਾਰ ਖਿਡਾਰੀ ''ਤੇ ਅੱਗ ਬਬੂਲਾ ਹੋਇਆ ਪਾਕਿਸਤਾਨ, PCB ਨੇ ਭੇਜਿਆ ਕਾਨੂੰਨੀ ਨੋਟਿਸ

 ਦੁਨੀਆ ਦੀ ਸਭ ਤੋਂ ਵੱਡੀ ਕ੍ਰਿਕਟ ਦੀ ਲੀਗ IPL ਦਾ 18ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਲੀਗ 'ਤੇ ਹੋਣਗੀਆਂ।



 ਕੁਝ ਹੀ ਦਿਨਾਂ 'ਚ ਗੁਆਂਢੀ ਦੇਸ਼ ਪਾਕਿਸਤਾਨ ਦੀ ਟੀ-20 ਲੀਗ ਪੀ.ਐੱਸ.ਐੱਲ. ਵੀ ਸ਼ੁਰੂ ਹੋਣ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਹ ਦੋ ਟੀ-20 ਲੀਗ ਇੱਕੋ ਸਮੇਂ ਤੇ ਖੇਡੀਆਂ ਜਾਣਗੀਆਂ। ਅਜਿਹੇ ਵਿੱਚ ਟਕਰਾਅ ਹੋਣਾ ਤੈਅ ਹੈ ਅਤੇ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਖਣੀ ਅਫ਼ਰੀਕਾ ਦੇ ਇੱਕ ਖਿਡਾਰੀ ਨੂੰ ਕਾਨੂੰਨੀ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ ਕਿਉਂਕਿ ਇਸ ਖਿਡਾਰੀ ਨੇ PSL ਕਰਾਰ ਅੱਧ ਵਿਚਾਲੇ ਛੱਡ ਕੇ IPL ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਇਹ ਖਿਡਾਰੀ ਹੈ ਕੋਰਬਿਨ ਬੌਸ਼, ਜੋ ਮੁੰਬਈ ਇੰਡੀਅਨਜ਼ ਲਈ ਖੇਡਦਾ ਨਜ਼ਰ ਆਵੇਗਾ।

ਇਹ ਵੀ ਪੜ੍ਹੋ:-  ਮਾਂ-ਪੁੱਤ ਨੇ ਕੀਤਾ ਅਜਿਹਾ ਕਾਂਡ, ਵੀਡੀਓ ਦੇਖ ਲੋਕਾਂ ਨੇ ਕੀਤੇ ਕੁਮੈਂਟ

ਦੱਖਣੀ ਅਫਰੀਕਾ ਦੇ 30 ਸਾਲ ਦੇ ਗੇਂਦਬਾਜ਼ੀ ਆਲਰਾਊਂਡਰ ਕੋਰਬਿਨ ਬੌਸ਼ ਨੂੰ ਕੁੱਝ ਦਿਨ ਪਹਿਲਾਂ ਹੀ ਸਭ ਤੋਂ ਸਫਲ ਆਈ.ਪੀ.ਐਲ. ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਸਾਈਨ ਕੀਤਾ ਹੈ। ਬੌਸ਼ ਨੂੰ ਜ਼ਖਮੀ ਹੋਏ ਦੱਖਣੀ ਅਫ਼ਰੀਕਾ ਦੇ ਖਿਡਾਰੀ ਲਿਜ਼ਾਰਡ ਵਿਲੀਅਮਜ਼ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਹੈ। ਬੌਸ਼ ਦੇ ਆਈ.ਪੀ.ਐਲ. ਵਿੱਚ ਦਾਖਲੇ ਨਾਲ ਜਿੱਥੇ ਮੁੰਬਈ ਇੰਡੀਅਨਜ਼ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਇਸ ਨੇ ਪਾਕਿਸਤਾਨ ਸੁਪਰ ਲੀਗ ਨੂੰ ਵੀ ਇੱਕ ਵੱਡਾ ਝਟਕਾ ਦਿੱਤਾ।

ਇਹ ਵੀ ਪੜ੍ਹੋ:-  ਆਈਫੋਨ 16 ਪਲੱਸ ਦੀਆਂ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਮੱਚੀ ਤਰਥੱਲੀ; ਜਾਣੋ ਕਿੰਨਾ ਸਸਤਾ ਹੋਇਆ ਫੋਨ ?

ਦਰਅਸਲ, ਬੌਸ਼ ਨੂੰ ਆਈ.ਪੀ.ਐਲ. ਦੀ ਮੇਗਾ ਨਿਲਾਮੀ ਦੇ ਵਿੱਚ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ ਸੀ। ਇਸ ਤੋਂ ਬਾਅਦ ਉਸ ਨੇ ਪਾਕਿਸਤਾਨ ਸੁਪਰ ਲੀਗ ਦੇ 10ਵੇਂ ਸੀਜ਼ਨ ਦੇ ਡਰਾਫਟ ਵਿੱਚ ਹਿੱਸਾ ਲੈਣ ਲਿਆ ਸੀ। 


ਇੱਥੇ ਉਸ ਨੂੰ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਟੀਮ ਪੇਸ਼ਾਵਰ ਜਾਲਮੀ ਨੇ ਖਰੀਦ ਲਿਆ ਸੀ। ਪਰ ਲੀਗ ਦਾ ਨਵਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੋਸ਼ ਨੇ IPL ਵਿੱਚ ਖੇਡਣ ਦਾ ਮੌਕਾ ਮਿਲਦੇ ਹੀ ਪੀਐਸਐਲ ਤੋਂ ਛੁੱਟੀ ਲੈ ਲਈ ਹੈ। ਪਰ ਇਸ ਗੱਲ ਨੇ ਪਾਕਿਸਤਾਨੀ ਬੋਰਡ ਨੂੰ ਬਹੁਤ ਜ਼ਿਆਦਾ ਨਾਰਾਜ਼ ਕੀਤਾ ਹੈ। ਹੁਣ ਪੀਸੀਬੀ ਨੇ ਦੱਖਣੀ ਅਫਰੀਕੀ ਖਿਡਾਰੀ 'ਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ।


The 18th season of the Indian Premier League (IPL) is set to begin on March 22, capturing the attention of cricket fans worldwide. This year, a unique situation arises as it coincides with the start of Pakistan's own T20 league, the Pakistan Super League (PSL), creating an unprecedented overlap of the two high-profile tournaments. This overlap has already led to some controversy. One of the main points of contention involves South African cricketer Corbin Bosch, who has found himself at the center of a dispute between the Pakistan Cricket Board (PCB) and the IPL.


Bosch, a 30-year-old bowling all-rounder, was initially picked by Peshawar Zalmi for the PSL's 10th season after participating in its draft. However, after the IPL's mega auction, he was acquired by Mumbai Indians as a replacement for the injured Lizard Williams. Bosch's move to the IPL has caused a significant stir, especially within the PSL, as it has led to the Pakistan board sending him a legal notice for what they consider a breach of contract. Bosch had informed the PSL that he would not be available for the upcoming season after accepting the offer from Mumbai Indians, which angered the PCB.


This situation marks an important development in international cricket, as Bosch's switch from the PSL to the IPL mid-season is a rare occurrence. The Pakistan board has taken a strong stance, aiming to protect the interests of their league and ensure that players honor their contracts. With both the IPL and PSL now overlapping, it has sparked a heated debate among fans and cricket officials alike.


The IPL, founded in 2008, is considered the most prestigious and lucrative T20 league in the world. It attracts top players from across the globe, with franchises like Mumbai Indians, Chennai Super Kings, and Royal Challengers Bangalore drawing large fanbases. The tournament is known for its high-octane matches, big-money sponsorships, and top-tier cricketing talent. Over the years, the IPL has evolved into a major cricketing spectacle, both in terms of viewership and financial success. The league has given rise to new stars, while also providing a platform for established players to showcase their skills on a global stage. With each season, the IPL continues to set new standards in terms of entertainment, player value, and its impact on the global cricketing calendar. This year, fans are eagerly awaiting the action, as it promises to be another exciting chapter in the history of the IPL.


No comments:

Powered by Blogger.