ਆਈਫੋਨ 16 ਪਲੱਸ ਦੀਆਂ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਮੱਚੀ ਤਰਥੱਲੀ; ਜਾਣੋ ਕਿੰਨਾ ਸਸਤਾ ਹੋਇਆ ਫੋਨ ?

 ਜੇਕਰ ਤੁਸੀਂ ਵੀ ਲੰਬੇ ਸਮੇਂ ਤੋਂ ਆਈਫੋਨ 'ਤੇ ਵਧੀਆ ਡੀਲ ਲਈ ਇੰਤਜ਼ਾਰ ਕਰ ਰਹੇ ਹੋਂ? ਅਤੇ ਫਲਿੱਪਕਾਰਟ ਦੀ ਹੋਲੀ ਸੇਲ ਤੋਂ ਖੁੰਝ ਗਏ ਹੋ ਤਾਂ ਬਿਲਕੁਲ ਚਿੰਤਾ ਨਾ ਕਰੋ। 




ਹੁਣ ਤੁਸੀਂ ਵਿਜੇ ਸੇਲਜ਼ ਤੋਂ ਬਹੁਤ ਸਸਤੇ ਵਿੱਚ ਆਈਫੋਨ 16 ਪਲੱਸ ਪ੍ਰਾਪਤ ਕਰ ਸਕਦੇ ਹੋ। ਵਿਜੇ ਸੇਲਜ਼ ਇਸ ਨਵੀਨਤਮ ਆਈਫੋਨ 'ਤੇ 11,500 ਰੁਪਏ ਤੋਂ ਵੱਧ ਤੱਕ ਦੀ ਛੋਟ ਦੇ ਰਿਹਾ ਹੈ, ਇਸ ਲਈ ਤੁਸੀਂ ਲਗਭਗ 90,000 ਰੁਪਏ ਵਿੱਚ ਲਾਂਚ ਹੋਏ ਇਸ ਆਈਫੋਨ ਨੂੰ ਬਹੁਤ ਸਸਤੀ ਕੀਮਤ 'ਤੇ ਹੀ ਖਰੀਦ ਸਕਦੇ ਹੋ। ਹਾਲਾਂਕਿ, ਇਸ ਵਿੱਚ ਕੁਝ ਬੈਂਕ ਆਫਰਸ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ:-  ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ

ਇਹ ਆਫਰ ਵਿਜੇ ਸੇਲਜ਼ ਵੈੱਬਸਾਈਟ 'ਤੇ ਲਾਈਵ ਹੈ ਅਤੇ ਆਈਫੋਨ 16 ਪਲੱਸ ਨੂੰ ਹੋਰ ਵੀ ਵਧੀਆ ਕੀਮਤ 'ਤੇ ਉਪਲਬਧ ਕਰਵਾ ਰਹੀ ਹੈ। ਭਾਵੇਂ ਤੁਸੀਂ ਆਪਣੇ ਮੌਜੂਦਾ ਡਿਵਾਈਸ ਨੂੰ ਅਪਗ੍ਰੇਡ ਕਰ ਰਹੇ ਹੋ ਜਾਂ ਪਹਿਲੀ ਵਾਰ ਆਈਫੋਨ ਦੀ ਖਰੀਦ ਕਰ ਰਹੇ ਹੋ, ਇਹ ਛੋਟ ਹੁਣ ਤੁਹਾਨੂੰ ਵੱਡੀ ਬੱਚਤ ਕਰਨ ਵਿੱਚ ਮਦਦ ਕਰ ਸਕਦੀ ਹੈ।


 ਆਓ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਦੇ ਹਾਂ ਕਿ ਇਹ ਡੀਲ ਕਿਵੇਂ ਕੰਮ ਕਰਦੀ ਹੈ ਤਾਂ ਜੋ ਤੁਸੀਂ ਵੀ ਇਹ ਡੀਲ ਖਤਮ ਹੋਣ ਤੋਂ ਪਹਿਲਾਂ ਆਈ ਫ਼ੋਨ ਖਰੀਦ ਸਕੋ।

ਇਹ ਵੀ ਪੜ੍ਹੋ:-  19 ਮਾਰਚ ਨੂੰ ਇੱਥੇ ਨਹੀਂ ਖੁੱਲ੍ਹੇਗੀ ਕੋਈ ਦੁਕਾਨ, ਸਕੂਲ-ਕਾਲਜ ਬੰਦ ਰਹਿਣਗੇ, ਸਰਕਾਰੀ ਦਫ਼ਤਰ 'ਚ ਵੀ ਤਾਲਾਬੰਦ

ਆਈਫੋਨ 16 ਪਲੱਸ 'ਤੇ ਆਫਰ


ਆਈਫੋਨ 16 ਪਲੱਸ ਨੂੰ ਭਾਰਤ ਵਿੱਚ 89,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਇਸ ਵੇਲੇ, ਇਹ ਸਮਾਰਟਫੋਨ ਵਿਜੇ ਸੇਲਜ਼ ਵੈੱਬਸਾਈਟ 'ਤੇ 82,300 ਰੁਪਏ ਵਿੱਚ ਖਰੀਦਣ ਲਈ ਉਪਲਬਧ ਹੈ, ਜੋ ਕਿ ਅਸਲ ਕੀਮਤ ਤੋਂ 7,600 ਰੁਪਏ ਘੱਟ ਹੈ। ਇਸ ਤੋਂ ਇਲਾਵਾ, ਤੁਸੀਂ ICICI ਬੈਂਕ ਕ੍ਰੈਡਿਟ ਕਾਰਡ, SBI ਬੈਂਕ ਕ੍ਰੈਡਿਟ ਕਾਰਡ ਜਾਂ KOTAK ਬੈਂਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ 4,000 ਰੁਪਏ ਦੀ ਛੋਟ ਪ੍ਰਾਪਤ ਕਰ ਸਕਦੇ ਹੋ। ਇਸ ਹਿਸਾਬ ਨਾਲ, ਤੁਸੀਂ ਫੋਨ 'ਤੇ 11 ਹਜ਼ਾਰ ਰੁਪਏ ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਸੇ ਤਰ੍ਹਾਂ ਦੇ ਸੌਦੇ ਐਮਾਜ਼ਾਨ 'ਤੇ ਵੀ ਉਪਲਬਧ ਹਨ ਪਰ ਉੱਥੇ ਫੋਨ ਦੀ ਕੀਮਤ ਥੋੜ੍ਹੀ ਜ਼ਿਆਦਾ ਹੈ। ਹਾਲਾਂਕਿ ਕੀਮਤ ਵਿੱਚ ਬਹੁਤਾ ਫ਼ਰਕ ਨਹੀਂ ਹੈ।


ਆਈਫੋਨ 16 ਪਲੱਸ ਵਿੱਚ 6.7-ਇੰਚ ਦਾ ਸੁਪਰ ਰੈਟੀਨਾ XDR OLED ਪੈਨਲ ਹੈ। ਇਹ ਹੈਂਡਸੈੱਟ ਐਪਲ ਦੇ A18 ਚਿੱਪਸੈੱਟ ਨਾਲ ਲੈਸ ਹੈ ਅਤੇ ਐਪਲ ਇੰਟੈਲੀਜੈਂਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਸਮਰਥਨ ਕਰਦਾ ਹੈ। ਆਈਫੋਨ 16 ਪਲੱਸ IP68-ਰੇਟਡ ਹੈ ਅਤੇ ਇਸ ਵਿੱਚ ਇੱਕ ਐਲੂਮੀਨੀਅਮ ਫਰੇਮ ਹੈ। ਤਕਨੀਕੀ ਦਿੱਗਜ ਦੇ ਅਨੁਸਾਰ, ਇਹ ਡਿਵਾਈਸ 27 ਘੰਟਿਆਂ ਤੱਕ ਦਾ ਵੀਡੀਓ ਪਲੇਬੈਕ ਸਮਾਂ ਪ੍ਰਦਾਨ ਕਰ ਸਕਦਾ ਹੈ।


ਫੋਟੋਗ੍ਰਾਫੀ ਲਈ, ਆਈਫੋਨ 16 ਪਲੱਸ ਹੈਂਡਸੈੱਟ ਵਿੱਚ 48MP ਪ੍ਰਾਇਮਰੀ ਕੈਮਰਾ ਅਤੇ 12MP ਅਲਟਰਾ ਵਾਈਡ ਲੈਂਸ ਦੇਖਿਆ ਜਾ ਰਿਹਾ ਹੈ। ਫਰੰਟ 'ਤੇ 12MP ਸੈਲਫੀ ਕੈਮਰਾ ਉਪਲਬਧ ਹੈ। ਇੰਨਾ ਹੀ ਨਹੀਂ, ਇਸ ਵਾਰ ਕੰਪਨੀ ਨੇ ਡਿਵਾਈਸ ਵਿੱਚ ਇੱਕ ਖਾਸ ਕੈਮਰਾ ਬਟਨ ਵੀ ਪੇਸ਼ ਕੀਤਾ ਹੈ ਜੋ ਇਸਨੂੰ ਹੋਰ ਵੀ ਖਾਸ ਬਣਾਉਂਦਾ ਹੈ। ਇਸ ਬਟਨ ਨਾਲ ਤੁਸੀਂ ਨਾ ਸਿਰਫ਼ ਇੱਕ ਤੇਜ਼ ਫੋਟੋ ਖਿੱਚ ਸਕਦੇ ਹੋ, ਸਗੋਂ ਇਸ ਬਟਨ ਨਾਲ ਜ਼ੂਮ ਨੂੰ ਵੀ ਐਡਜਸਟ ਕਰ ਸਕਦੇ ਹੋ।

If you’ve been waiting for a good deal on the iPhone 16 Plus but missed out on Flipkart's Holi sale, there's no need to worry. Vijay Sales is offering a huge discount on the latest iPhone model, and you can get it for a significantly lower price right now. Originally priced around Rs 90,000, the iPhone 16 Plus is now available for just Rs 82,300 on the Vijay Sales website. This offers a discount of over Rs 7,600, and if you use specific bank credit cards, you can save even more—up to Rs 4,000 with ICICI Bank, SBI Bank, or KOTAK Bank Credit Cards. When combined with these bank offers, you can save more than Rs 11,000 on this premium device.


For those looking to upgrade or switch to an iPhone, this is an excellent opportunity to grab the device at a fraction of its original price. Whether you're looking for a powerful smartphone for daily use or a top-notch camera phone, the iPhone 16 Plus ticks all the boxes. The deal is currently live on the Vijay Sales website, so be sure to act fast before the offer expires.


The iPhone 16 Plus comes equipped with a stunning 6.7-inch Super Retina XDR OLED display, offering vibrant colors and exceptional contrast. Powered by Apple's latest A18 chipset, the device ensures seamless performance, whether you're gaming, multitasking, or using demanding apps. The iPhone 16 Plus is also IP68-rated for water and dust resistance, meaning it can withstand the elements with ease.


One of the standout features of the iPhone 16 Plus is its impressive camera system. The phone boasts a 48MP primary camera and a 12MP ultra-wide lens, which allows for highly detailed photos and wide-angle shots. The 12MP front-facing camera captures stunning selfies, making it perfect for social media enthusiasts. The new camera button on the iPhone 16 Plus provides even more control over your photos. This button not only allows you to snap quick photos but also lets you adjust the zoom easily, offering more flexibility and convenience.


Additionally, the iPhone 16 Plus offers an outstanding battery life, providing up to 27 hours of video playback on a single charge. With its aluminum frame and sleek design, it feels premium in hand, while offering a solid build quality. The device also comes with iOS 17, offering the latest software features and security updates.


With all these advanced features, the iPhone 16 Plus is an ideal choice for anyone looking to experience the best that Apple has to offer. From its large display and impressive camera system to its powerful performance, the iPhone 16 Plus provides a comprehensive package for users who demand the best. Don't miss out on this fantastic offer at Vijay Sales to get the iPhone 16 Plus at a great price.



No comments:

Powered by Blogger.