ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ

 ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਜਿਊਰੀ ਨੇ ਸਟਾਰਬਕਸ (Starbucks) ਨੂੰ ਡਿਲੀਵਰੀ ਡਰਾਈਵਰ ਮਾਈਕਲ ਗਾਰਸੀਆ ਨੂੰ $50 ਮਿਲੀਅਨ (ਕਰੀਬ 434.78 ਕਰੋੜ ਰੁਪਏ) ਦਾ ਮੁਆਵਜ਼ਾ ਦੇਣ ਲਈ ਹੁਕਮ ਦਿੱਤਾ ਹੈ। 




ਇਹ ਘਟਨਾ 8 ਫਰਵਰੀ, 2020 ਨੂੰ ਘਟੀ ਸੀ, ਜਦੋਂ ਲਾਸ ਏਂਜਲਸ ਵਿੱਚ ਇੱਕ ਸਟਾਰਬਕਸ ਡਰਾਈਵ-ਥਰੂ ਤੋਂ ਆਰਡਰ ਲੈਂਦੇ ਸਮੇਂ ਗਰਮ ਕੌਫੀ ਦਾ ਢੱਕਣ ਠੀਕ ਤਰ੍ਹਾਂ ਸੀਲ ਨਹੀਂ ਕਰਿਆ ਗਿਆ ਸੀ ਅਤੇ ਗਾਰਸੀਆ ਉੱਤੇ ਕੌਫੀ ਡੁੱਲ ਗਈ ਸੀ।

ਇਹ ਵੀ ਪੜ੍ਹੋ :- 19 ਮਾਰਚ ਨੂੰ ਇੱਥੇ ਨਹੀਂ ਖੁੱਲ੍ਹੇਗੀ ਕੋਈ ਦੁਕਾਨ, ਸਕੂਲ-ਕਾਲਜ ਬੰਦ ਰਹਿਣਗੇ, ਸਰਕਾਰੀ ਦਫ਼ਤਰ 'ਚ ਵੀ ਤਾਲਾਬੰਦ

ਗੰਭੀਰ ਜਲਣ ਅਤੇ ਜੀਵਨ ਭਰ ਦਾ ਹੋਇਆ ਨੁਕਸਾਨ

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਇੱਕ ਬਾਰਿਸਤਾ ਨੇ ਇੱਕ ਪੀਣ ਵਾਲੇ ਕੈਰੀਅਰ ਵਿੱਚ ਤਿੰਨ ਡਰਿੰਕਸ ਰੱਖੇ, ਪਰ ਉਹਨਾਂ ਵਿੱਚੋਂ ਇੱਕ ਦਾ ਢੱਕਣ ਠੀਕ ਤਰ੍ਹਾਂ ਬੰਦ ਨਹੀਂ ਕੀਤਾ ਗਿਆ ਸੀ। ਇਸ ਕਾਰਨ ਉਹ ਗਾਰਸੀਆ ਦੀ ਗੋਦੀ ਵਿੱਚ ਡਿੱਗ ਗਈ ਸੀ, ਜਿਸ ਨਾਲ ਥਰਡ-ਡਿਗਰੀ ਬਰਨ, ਨਸਾਂ ਨੂੰ ਨੁਕਸਾਨ ਅਤੇ ਸਥਾਈ ਜ਼ਖ਼ਮ ਹੋ ਗਏ ਸਨ। 


ਗਾਰਸੀਆ ਦੇ ਵਕੀਲ ਮਾਈਕਲ ਪਾਰਕਰ ਅਨੁਸਾਰ ਇਹ ਘਟਨਾ ਨਾ ਸਿਰਫ਼ ਸਰੀਰਕ ਤੌਰ 'ਤੇ ਸਗੋਂ ਮਾਨਸਿਕ ਤੌਰ 'ਤੇ ਵੀ ਤਬਾਹਕੁੰਨ ਸਾਬਤ ਹੋਈ ਸੀ ਅਤੇ ਇਸ ਨੇ ਉਸ ਦੇ ਮੁਵੱਕਿਲ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ।

ਇਹ ਵੀ ਪੜ੍ਹੋ:-  'ਮੈਮ, ਤੁਸੀਂ ਮਰ ਚੁੱਕੇ ਹੋ...' ਸਾਰੇ ਕਾਰਡ ਬੰਦ, ਪਾਸਪੋਰਟ ਰੱਦ, ਬੈਂਕ ਨੇ ਦੱਸਿਆ ਕਾਰਨ, ਔਰਤ ਰਹਿ ਗਈ ਹੈਰਾਨ


ਜਿਊਰੀ ਨੇ ਗਾਰਸੀਆ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਮੁਆਵਜ਼ੇ ਦਾ ਫੈਸਲਾ ਉਸ ਦੇ ਦਰਦ, ਮਾਨਸਿਕ ਤਣਾਅ ਅਤੇ ਸਥਾਈ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਕਰਿਆ। ਹਾਲਾਂਕਿ, ਸਟਾਰਬਕਸ ਨੇ ਇਸ ਫੈਸਲੇ ਨਾਲ ਅਸਹਿਮਤ ਹੋ ਕੇ ਅਪੀਲ ਦਾ ਐਲਾਨ ਵੀ ਕੀਤਾ। ਸਟਾਰਬਕਸ ਦੇ ਬੁਲਾਰੇ ਜੈਕੀ ਐਂਡਰਸਨ ਨੇ ਕਿਹਾ, "ਅਸੀਂ ਗਾਰਸੀਆ ਨਾਲ ਪੂਰੀ ਹਮਦਰਦੀ ਰੱਖਦੇ ਹਾਂ, ਪਰ ਜਿਊਰੀ ਦੇ ਫੈਸਲੇ ਨਾਲ ਸਹਿਮਤ ਨਹੀਂ ਹਾਂ।


 ਅਸੀਂ ਹਮੇਸ਼ਾ ਆਪਣੇ ਸਟੋਰਾਂ ਵਿੱਚ ਸਭ ਤੋਂ ਉੱਚੇ ਸੁਰੱਖਿਆ ਦੇ ਮਾਪਦੰਡਾਂ ਨੂੰ ਕਾਇਮ ਰੱਖਦੇ ਹਾਂ, ਜਿਸ ਵਿੱਚ ਗਰਮ ਪੀਣ ਵਾਲੇ ਪਦਾਰਥਾਂ ਦੀ ਸੁਰੱਖਿਅਤ ਹੈਂਡਿੰਗ ਵੀ ਸ਼ਾਮਲ ਹੈ।"

ਇਹ ਵੀ ਪੜ੍ਹੋ:-  ਹਿੰਦੂ ਕੁੜੀ ਨੂੰ ਮੁਸਲਿਮ ਮੁੰਡੇ ਨਾਲ ਹੋਇਆ ਪਿਆਰ, ਫਿਰ ਉਹੀ ਹੋਇਆ ਜਿਸਦਾ ਡਰ ਸੀ, ਕਹਾਣੀ ਪੜ੍ਹ ਕੇ ਕੰਬ ਜਾਵੇਗੀ ਤੁਹਾਡੀ ਰੂਹ

ਮਾਮਲੇ 'ਚ ਅਸਫਲ ਗੱਲਬਾਤ ਅਤੇ ਸਮਝੌਤੇ ਦੀਆਂ ਕੋਸ਼ਿਸ਼ਾਂ 

ਅਦਾਲਤੀ ਕੇਸ ਤੋਂ ਪਹਿਲਾਂ ਸਟਾਰਬਕਸ ਨੇ ਸਮਝੌਤੇ ਦੇ ਹਿੱਸੇ ਵਜੋਂ ਗਾਰਸੀਆ ਨੂੰ $3 ਮਿਲੀਅਨ (ਜਾਨੀ ਕੇ ₹26 ਕਰੋੜ) ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ $30 ਮਿਲੀਅਨ (₹261 ਕਰੋੜ) ਵੀ ਕਰ ਦਿੱਤਾ ਗਿਆ ਸੀ। ਗਾਰਸੀਆ ਇਸ ਸ਼ਰਤ 'ਤੇ ਸੈਟਲ ਕਰਨ ਲਈ ਤਿਆਰ ਸੀ ਕਿ ਸਟਾਰਬਕਸ ਜਨਤਕ ਤੌਰ 'ਤੇ ਮੁਆਫੀ ਵੀ ਮੰਗੇ, ਆਪਣੀਆਂ ਨੀਤੀਆਂ ਨੂੰ ਬਦਲੇ ਅਤੇ ਗਾਹਕਾਂ ਨੂੰ ਡਰਿੰਕਸ ਸੌਂਪਣ ਤੋਂ ਪਹਿਲਾਂ ਵਾਧੂ ਸੁਰੱਖਿਆ ਜਾਂਚਾਂ ਦਾ ਆਦੇਸ਼ ਵੀ ਦਵੇ। ਹਾਲਾਂਕਿ ਸਟਾਰਬਕਸ ਨੇ ਇਨ੍ਹਾਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਮਾਮਲਾ ਅਦਾਲਤ ਤੱਕ ਪਹੁੰਚ ਗਿਆ।

ਇਹ ਵੀ ਪੜ੍ਹੋ:-  ਸਕੂਲੀ ਵਰਦੀ 'ਚ 3 ਕੁੜੀਆਂ ਨੇ ਮਿਲ ਕੇ ਕੀਤਾ ਅਜਿਹਾ ਸ਼ਰਮਨਾਕ ਕੰਮ ਕਿ ਵਾਇਰਲ ਹੋਈ ਵੀਡੀਓ..

ਇਸ ਮਾਮਲੇ ਦੀ ਤੁਲਨਾ 1994 ਦੇ ਮਸ਼ਹੂਰ ਮੈਕਡੋਨਲਡ ਕੌਫੀ ਕੇਸ ਨਾਲ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਟੇਲਾ ਲੀਬੈਕ ਨਾਂ ਦੀ ਔਰਤ ਗਰਮ ਕੌਫੀ ਦੇ ਛਿੱਟੇਆਂ ਨਾਲ ਬੁਰੀ ਤਰ੍ਹਾਂ ਨਾਲ ਝੁਲਸ ਗਈ ਸੀ। ਉਸ ਕੇਸ ਵਿੱਚ ਜਿਊਰੀ ਨੇ ਮੈਕਡੋਨਲਡਜ਼ ਨੂੰ ਲਗਭਗ $3 ਮਿਲੀਅਨ ਦਾ ਜੁਰਮਾਨਾ ਲਗਾਇਆ ਸੀ।


A jury in California has ruled that Starbucks must pay $50 million (around Rs 434.78 crore) to delivery driver Michael Garcia. This decision follows an incident on February 8, 2020, when a hot coffee spilled on Garcia during a drive-thru order at a Starbucks in Los Angeles. The cause of the spill was a poorly sealed lid on one of the drinks, which led to third-degree burns, nerve damage, and permanent scarring on Garcia’s body.


The incident caused Garcia both physical and mental anguish, significantly impacting his life. His lawyer, Michael Parker, explained that the harm Garcia experienced was not only due to the physical pain but also the psychological trauma that followed. The jury awarded damages for Garcia’s pain, suffering, and the irreversible effects of the injury.


Starbucks has expressed disagreement with the verdict and has announced plans to appeal. A spokesperson for the company, Jackie Anderson, stated that while Starbucks sympathizes with Garcia, it believes the jury’s decision was flawed. Anderson emphasized that the company maintains high safety standards, particularly when it comes to handling hot beverages in its stores.


Prior to the trial, Starbucks had proposed a settlement of $3 million (₹26 crore), later increased to $30 million (₹261 crore). Garcia was open to settling but insisted on public apologies from Starbucks, policy changes, and the implementation of additional safety measures for handling drinks. Starbucks, however, rejected these conditions, which led to the case proceeding to court.


This case has drawn comparisons to the infamous McDonald’s coffee spill incident from 1994, in which Stella Liebeck was severely burned by hot coffee, resulting in a nearly $3 million award.


Starbucks, a globally recognized coffeehouse chain, was founded in 1971 in Seattle, Washington. Known for its specialty coffees, espresso drinks, and unique ambiance, Starbucks has become a dominant force in the coffee industry, with over 30,000 stores worldwide. The company prides itself on sustainability, sourcing ethically grown coffee beans, and offering a variety of beverages to cater to diverse tastes. Starbucks also offers food items, pastries, and merchandise. In recent years, Starbucks has expanded its menu to include plant-based options, responding to growing demand for vegan and vegetarian products. The company has continuously pushed for innovation, introducing mobile ordering, delivery services, and rewards programs to enhance the customer experience. Despite facing challenges, including controversies related to workplace culture and social issues, Starbucks remains one of the world’s most influential brands.



No comments:

Powered by Blogger.