ਹੋਲੀ ਮੌਕੇ ਮੌਸਮ ਕਿਵੇਂ ਰਹੇਗਾ, ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਵੱਡਾ ਅਪਡੇਟ ਦਿੱਤਾ ਗਿਆ ਹੈ।
ਪੰਜਾਬ, ਹਰਿਆਣਾ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਵੀ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਇਸ ਸਮੇਂ ਪੂਰੇ ਉੱਤਰ ਭਾਰਤ ‘ਚ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਜੰਮੂ-ਕਸ਼ਮੀਰ ‘ਚ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:- ਸਹਿਮਤੀ ਨਾਲ ਜਵਾਈ ਤੋਂ ਪ੍ਰੇਗਨੈੱਟ ਹੋਈ 52 ਸਾਲ ਦੀ ਸੱਸ...ਕਾਰਨ ਜਾਣ ਹੋ ਜਾਵੋਗੇ ਹੈਰਾਨ !
ਮੌਸਮ ਵਿਭਾਗ ਮੁਤਾਬਕ ਇਸ ਵੈਸਟਰਨ ਡਿਸਟਰਬੈਂਸ ਦਾ ਅਸਰ ਪੂਰੇ ਉੱਤਰ ਭਾਰਤ ਵਿਚ 13 ਤੋਂ 15 ਮਾਰਚ ਦਰਮਿਆਨ ਰਹੇਗਾ। ਇਸ ਦੌਰਾਨ ਭਾਰੀ ਮੀਂਹ ਕਾਰਨ ਤਾਪਮਾਨ ‘ਚ ਤੇਜ਼ੀ ਨਾਲ ਵਾਧੇ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ 16 ਮਾਰਚ ਤੋਂ ਬਾਅਦ ਤਾਪਮਾਨ ਇਕ ਵਾਰ ਫਿਰ ਤੇਜ਼ੀ ਨਾਲ ਵਧੇਗਾ।
ਇਹ ਵੀ ਪੜ੍ਹੋ:- ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ! ਪੰਜਾਬ 'ਚ 14 ਮਾਰਚ ਨੂੰ ਲੈ ਕੇ ਹੋਇਆ ਵੱਡਾ ਐਲਾਨ
ਮਾਰਚ ਵਿਚ ਵੀ ਪੱਛਮੀ ਗੜਬੜੀ ਦਾ ਅਸਰ
ਮੌਸਮ ਨਾਲ ਜੁੜੀਆਂ ਗਤੀਵਿਧੀਆਂ ਉਤੇ ਨਜ਼ਰ ਰੱਖਣ ਵਾਲੀ ਏਜੰਸੀ ਸਕਾਈਮੇਟ ਵੇਦਰ ਦੀ ਰਿਪੋਰਟ ਮੁਤਾਬਕ ਆਮ ਤੌਰ ਉਤੇ ਮਾਰਚ ਦੇ ਮਹੀਨੇ ‘ਚ ਪੱਛਮੀ ਗੜਬੜੀ ਦਾ ਪ੍ਰਭਾਵ ਪੂਰੇ ਦੇਸ਼ ‘ਚ ਘੱਟ ਜਾਂਦਾ ਹੈ, ਪਰ ਇਸ ਵਾਰ ਭੂਮੱਧ ਸਾਗਰ ਤੋਂ ਆਉਣ ਵਾਲੇ ਚੱਕਰਵਾਤੀ ਸਰਕੂਲੇਸ਼ਨ ਭਾਰਤ ਦੀ ਮੌਸਮ ਪ੍ਰਣਾਲੀ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ। ਪੱਛਮੀ ਈਰਾਨ ਅਤੇ ਆਸ-ਪਾਸ ਦੇ ਖੇਤਰਾਂ ਵਿਚ ਸਮੁੰਦਰੀ ਤਲ ਤੋਂ 3.1 ਤੋਂ 9.6 ਕਿਲੋਮੀਟਰ ਦੇ ਵਿਚਕਾਰ ਪੱਛਮੀ ਗੜਬੜੀ ਨੂੰ ਚੱਕਰਵਾਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਦੱਖਣ-ਪੱਛਮੀ ਰਾਜਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਚੱਕਰਵਾਤੀ ਸਰਕੂਲੇਸ਼ਨ ਚੱਲ ਰਿਹਾ ਹੈ।
ਇਹ ਵੀ ਪੜ੍ਹੋ:- ਹੋਲੀ ਤੋਂ ਪਹਿਲਾਂ ਸਸਤਾ ਹੋਇਆ ਤੇਲ, ਜਾਣੋ ਆਪਣੇ ਸ਼ਹਿਰ ਦੇ ਤਾਜ਼ਾ ਰੇਟ...
ਇਕ ਪੱਛਮੀ ਗੜਬੜੀ ਮੱਧ ਅਤੇ ਉਪਰਲੇ Tropospheric ਪੱਧਰਾਂ ਉਤੇ ਪੱਛਮੀ ਈਰਾਨ ਉੱਤੇ ਚੱਕਰਵਾਤੀ ਸਰਕੂਲੇਸ਼ਨ (Cyclonic Circulation) ਦੇ ਰੂਪ ਵਿੱਚ ਹੈ। ਇਸ ਕਾਰਨ ਜੰਮੂ-ਕਸ਼ਮੀਰ, ਲੱਦਾਖ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ।
ਮਾਰਚ ਮਹੀਨੇ ਵਿਚ ਜੰਮੂ-ਕਸ਼ਮੀਰ ਦੇ ਉਪਰਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਜਾਰੀ ਹੈ। ਸ੍ਰੀਨਗਰ ਵਿੱਚ ਬਰਫੀਲੀਆਂ ਹਵਾਵਾਂ ਨੇ ਦਸਤਕ ਦਿੱਤੀ ਹੈ। 14 ਮਾਰਚ ਤੱਕ ਜੰਮੂ-ਕਸ਼ਮੀਰ, ਲੱਦਾਖ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ‘ਚ ਬਿਜਲੀ ਚਮਕਣ ਦੇ ਨਾਲ ਬਾਰਿਸ਼ ਅਤੇ ਬਰਫਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਉੱਤਰਾਖੰਡ ਵਿੱਚ ਵੀ ਬਿਜਲੀ ਡਿੱਗਣ ਦੀ ਸੰਭਾਵਨਾ ਹੈ।
होली के दौरान मौसम कैसा रहेगा, इस पर मौसम विभाग ने बड़ा अपडेट दिया है। पंजाब, हरियाणा और दिल्ली-एनसीआर समेत उत्तर भारत में आज बारिश होने की संभावना है। बताया जा रहा है कि शुक्रवार को भी पंजाब, हरियाणा, राजस्थान और पश्चिमी उत्तर प्रदेश के इलाकों में बारिश हो सकती है। इस समय पूरे उत्तर भारत में एक पश्चिमी विक्षोभ सक्रिय है, जिसके कारण हिमाचल प्रदेश और उत्तराखंड समेत जम्मू-कश्मीर में हल्की बर्फबारी की संभावना है।
मौसम विभाग के अनुसार इस पश्चिमी विक्षोभ का असर 13 से 15 मार्च के बीच पूरे उत्तर भारत में रहेगा। इस बीच, भारी बारिश के कारण तापमान में तेजी से हो रही बढ़ोतरी से कुछ राहत मिलने की उम्मीद है। हालांकि, कहा जा रहा है कि 16 मार्च के बाद एक बार फिर तापमान तेजी से बढ़ेगा।
मार्च में भी पश्चिमी विक्षोभ का असर
मौसम संबंधी गतिविधियों पर नजर रखने वाली एजेंसी स्काईमेट वेदर की रिपोर्ट के अनुसार, आमतौर पर मार्च के महीने में देशभर में पश्चिमी विक्षोभ का असर कम हो जाता है, लेकिन इस बार भूमध्य सागर से आने वाले चक्रवाती हवाओं के क्षेत्र लगातार भारत के मौसम तंत्र को प्रभावित कर रहे हैं। पश्चिमी ईरान और उसके आसपास के क्षेत्रों में समुद्र तल से 3.1 से 9.6 किमी ऊपर एक पश्चिमी विक्षोभ चक्रवात के रूप में देखा जा रहा है। दक्षिण-पश्चिम राजस्थान और आसपास के इलाकों में एक चक्रवाती हवाओं का क्षेत्र बना हुआ है।
पश्चिमी विक्षोभ मध्य और ऊपरी क्षोभमंडल स्तर पर पश्चिमी ईरान के ऊपर चक्रवाती परिसंचरण के रूप में है। इसके चलते जम्मू-कश्मीर, लद्दाख, मुजफ्फराबाद और हिमाचल प्रदेश में भारी बारिश और बर्फबारी हो रही है। मार्च के महीने में जम्मू-कश्मीर के ऊपरी इलाकों में भारी बर्फबारी जारी है। श्रीनगर में बर्फीली हवाएं चल रही हैं। जम्मू-कश्मीर, लद्दाख, मुजफ्फराबाद और हिमाचल प्रदेश में 14 मार्च तक बारिश और बर्फबारी के साथ बिजली गिरने का अलर्ट जारी किया गया है। इस दौरान उत्तराखंड में भी बिजली गिरने की आशंका है।
No comments: