ਛੁਟੀਆਂ ਦੇ ਚਾਹਵਾਨਾਂ ਲਈ ਖੁਸ਼ਖਬਰੀ, ਪੰਜਾਬ ਵਿੱਚ ਅੱਗੇ 2 ਹੋਰ ਛੱਟੀਆਂ ਆ ਰਹੀਆਂ ਹਨ, ਇਹਨਾਂ ਛੁੱਟੀਆਂ ਵਿੱਚ ਸਕੂਲ ਕਾਲਜ ਅਤੇ ਦਫ਼ਤਰ ਰਹਿਣਗੇ ਬੰਦ!!
ਪੰਜਾਬ ਵਿਚ ਇਸ ਮਾਰਚ 2 ਹੋਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਦਰਅਸਲ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਕਾਰਨ ਸੂਬੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਦਿਨ ਐਤਵਾਰ ਹੋਣ ਕਾਰਨ ਪਹਿਲਾਂ ਹੀ ਛੁੱਟੀ ਹੈ।
ਇਹ ਵੀ ਪੜ੍ਹੋ:- ਆਈਫੋਨ 16 ਪਲੱਸ ਦੀਆਂ ਡਿੱਗੀਆਂ ਕੀਮਤਾਂ, ਗਾਹਕਾਂ ਵਿਚਾਲੇ ਮੱਚੀ ਤਰਥੱਲੀ; ਜਾਣੋ ਕਿੰਨਾ ਸਸਤਾ ਹੋਇਆ ਫੋਨ ?
ਇਸ ਦੇ ਨਾਲ ਹੀ ਸੂਬੇ ਵਿਚ 31 ਮਾਰਚ ਨੂੰ ਈਦ-ਉਲ-ਫਿਤਰ ਦੇ ਤਿਉਹਾਰ ਕਾਰਨ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਸਭ ਬੰਦ ਰਹਿਣ ਗੇ।
ਈਦ-ਉਲ-ਫਿਤਰ ਸੋਮਵਾਰ ਨੂੰ ਹੈ ਅਤੇ 30 ਮਾਰਚ ਨੂੰ ਐਤਵਾਰ ਦੀ ਛੁੱਟੀ ਹੈ। ਇਸ ਕਾਰਨ ਸੂਬੇ ਵਿੱਚ ਲਗਾਤਾਰ 2 ਦਿਨ ਸਰਕਾਰੀ ਛੁੱਟੀ ਰਹੇਗੀ।
ਇਹ ਵੀ ਪੜ੍ਹੋ:- ਮਹਿੰਗੀ ਪਈ ਇਕ ਕੱਪ ਕੌਫੀ! ਹੁਣ ਡਿਲੀਵਰੀ ਬੁਆਏ ਨੂੰ ਮਿਲਣਗੇ 434 ਕਰੋੜ ਰੁਪਏ
ਉਧਰ, ਹੋਲੀ ਦੀਆਂ ਛੁੱਟੀਆਂ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸਰਕਾਰ ਨੇ ਹੁਣ 19 ਮਾਰਚ ਨੂੰ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਤੀਜ ਤਿਉਹਾਰ ਦੇ ਇਸ ਮਹੀਨੇ ਹੁਣ 19 ਮਾਰਚ ਨੂੰ ਵੀ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਸਰਕਾਰੀ ਦਫਤਰਾਂ ਵਿੱਚ ਇੱਕ ਦਿਨ ਦੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਯਾਨੀ ਇਸ ਦਿਨ, ਵਿਦਿਅਕ ਸੰਸਥਾਵਾਂ ਦੇ ਨਾਲ, ਸਰਕਾਰੀ ਦਫ਼ਤਰ ਅਤੇ ਬੈਂਕ ਵੀ ਪੂਰੀ ਤਰ੍ਹਾਂ ਬੰਦ ਰਹਿਣਗੇ।
ਦੱਸ ਦੇਈਏ ਕਿ 19 ਮਾਰਚ ਨੂੰ ਸੂਬੇ ਭਰ ਵਿੱਚ ਰੰਗਪੰਚਮੀ ਦਾ ਤਿਉਹਾਰ ਮਨਾਇਆ ਜਾਵੇਗਾ। ਇਹ ਤਿਉਹਾਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਆਰਥਿਕ ਰਾਜਧਾਨੀ ਇੰਦੌਰ ਅਤੇ ਉਜੈਨ ਵਿੱਚ ਮਨਾਇਆ ਜਾਂਦਾ ਹੈ। ਇੰਦੌਰ ਵਿੱਚ ਗੇਰ ਦੇ ਨਾਮ ‘ਤੇ ਰੰਗਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇੱਥੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ ‘ਤੇ ਆ ਕੇ ਹੋਲੀ ਖੇਡਦੇ ਹਨ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ‘ਤੇ ਵਾਹਨਾਂ ਇਕ ਐਂਟਰੀ ਬੰਦ ਰਹਿੰਦੀ ਹੈ। ਓਥੇ ਹੀ ਉਜੈਨ ਵਿੱਚ ਮਹਾਕਾਲ ਕੰਪਲੈਕਸ ਦੇ ਨਾਲ ਹੀ ਲੋਕ ਆਪਣੇ-ਆਪਣੇ ਘਰਾਂ ਵਿੱਚ ਹੋਲੀ ਖੇਡਦੇ ਹਨ।
This month, there are two upcoming government holidays in Punjab. A holiday has been declared on March 23 to observe the martyrdom day of Shaheed-e-Azam Bhagat Singh, Sukhdev, and Rajguru. However, since this day falls on a Sunday, it is already a public holiday.
In addition to this, March 31 will be a holiday in Punjab due to the celebration of Eid-ul-Fitr. Schools, colleges, offices, and other educational institutions will remain closed on this day. As Eid-ul-Fitr falls on a Monday, March 30, being a Sunday, will also be a holiday, leading to two consecutive government holidays in the state.
Meanwhile, in Madhya Pradesh, a new holiday has been declared on March 19. This will coincide with the Rangpanchami festival, which is celebrated across the state, including in cities like Bhopal, Indore, and Ujjain. On this day, government offices, banks, and educational institutions will remain closed.
In Indore, the festival of Rangpanchami is famously known as "Ger," where people take to the streets to play Holi, causing several roads to close for vehicle entry. In Ujjain, people celebrate by playing Holi at their homes and in the Mahakal Complex.
No comments: