60 ਦੀ ਉਮਰ 'ਚ ਤੀਜੀ ਵਾਰ ਲਾੜਾ ਬਣਨਗੇ ਆਮਿਰ ਖਾਨ! ਜਾਣੋ ਕੌਣ ਹੈ ਨਵੀਂ ਗਰਲਫ੍ਰੈਂਡ!

 ਦੋ ਪਤਨੀਆਂ ਤੋਂ ਵੱਖ ਹੋਣ ਤੋਂ ਬਾਅਦ ਸੁਪਰਸਟਾਰ ਆਮਿਰ ਖਾਨ ਦਾ ਦਿਲ ਇਕ ਵਾਰ ਫਿਰ ਕਿਸੇ ਲਈ ਧੜਕ ਰਿਹਾ ਹੈ। ਜੀ ਹਾਂ, ਆਪਣੇ 60ਵੇਂ ਜਨਮਦਿਨ ਤੋਂ ਪਹਿਲਾਂ ਆਮਿਰ ਖਾਨ ਨੇ ਦੱਸ ਦਿੱਤਾ ਹੈ ਕਿ ਉਹ ਕਿਸਨੂੰ ਡੇਟ ਕਰ ਰਹੇ ਹਨ। 




ਉਨ੍ਹਾਂ ਦੱਸਿਆ ਕਿ ਉਹ ਆਪਣੇ ਨਵੇਂ ਰਿਸ਼ਤੇ 'ਚ ਬਹੁਤ ਖੁਸ਼ ਹਨ। ਹੁਣ ਉਨ੍ਹਾਂ ਦੇ ਇਸ ਖੁਲਾਸੇ ਨੇ ਜਿਥੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ ਉਥੇ ਹੀ ਨਾਲ ਹੀ ਉਹ ਇਹ ਲੱਭਣ 'ਚ ਜੁਟ ਗਏ ਹਨ ਕਿ ਆਖਿਰ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਵਾਲੀ ਤੀਜੀ ਔਰਤ ਕੌਣ ਹੈ। 

ਇਹ ਵੀ ਪੜ੍ਹੋ:- UAE ਤੋਂ ਭਾਰਤੀਆਂ ਲਈ ਖੁਸ਼ਖ਼ਬਰੀ, ਵੀਜ਼ਾ ਆਨ ਅਰਾਈਵਲ ''ਤੇ ਵੱਡਾ ਐਲਾਨ

ਆਮਿਰ ਖਾਨ ਨੇ ਮੁੰਬਈ 'ਚ ਮੀਡੀਆ ਦੇ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ ਅਤੇ ਉਸੇ ਦੌਰਾਨ ਉਨ੍ਹਾਂ ਨੇ ਗੌਰੀ ਨੂੰ ਪੱਤਰਕਾਰਾਂ ਨਾਲ ਮਿਲਾਇਆ। ਇਕ ਮੀਡੀਆ ਰਿਪੋਰਟ ਮੁਤਾਬਕ, ਸੁਪਰਸਟਾਰ ਨੇ ਖੁਲਾਸਾ ਕੀਤਾ ਕਿ ਉਹ ਇਕ ਸਾਲ ਤੋਂ ਰਿਲੇਸ਼ਨਸ਼ਿਪ 'ਚ ਹਨ ਪਰ ਉਹ ਉਨ੍ਹਾਂ ਨੂੰ 25 ਸਾਲਾਂ ਤੋਂ ਜਾਣਦੇ ਹਨ। ਆਮਿਰ ਦੀ ਗਰਲਫ੍ਰੈਂਡ ਦਾ ਪੂਰਾ ਨਾਂ ਗੌਰੀ ਸਪ੍ਰੈਟ ਹੈ, ਜੋ ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਨਾਲ ਜੁੜੀ ਹੋਈ ਹੈ। 

ਇਹ ਵੀ ਪੜ੍ਹੋ:- ਮਾਸੂਮ ਦੇ ਕਿਡਨੈਪਰਾਂ ਨੇ ਮੰਗੇ 1 ਕਰੋੜ, ਪੁਲਸ ਨੇ ਐਨਕਾਊਂਟਰ ''ਚ ਕਰ''ਤਾ ਢੇਰ

ਰਿਪੋਰਟ ਮੁਤਾਬਕ, ਅਭਿਨੇਤਾ ਨੇ ਇਹ ਵੀ ਦੱਸਿਆ ਕਿ ਉਹ ਇਕੱਠੇ ਰਹਿ ਰਹੇ ਹਨ ਅਤੇ ਉਨ੍ਹਾਂ ਦੇ ਜੁੜਵਾ ਬੱਚੇ ਹਨ। ਆਮਿਰ ਨੇ ਮੀਡੀਆ ਨੂੰ ਗੌਰੀ ਨਾਲ ਮਿਲਾਉਣ ਤੋਂ ਬਾਅਦ ਇਕ ਸ਼ਰਤ ਰੱਖੀ ਕਿ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਨਾ ਕਰਨ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਚਰਚਾ ਦਾ ਵਿਸ਼ਾ ਬਣੇ, ਇਸ ਲਈ ਉਨ੍ਹਾਂ ਨੇ ਗੌਰੀ ਨੂੰ ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਹੈ। 


ਆਮਿਰ ਦੀ ਮੰਨੀਏ ਤਾਂ ਉਨ੍ਹਾਂ ਦੇ ਪਰਿਵਾਰ ਦੇ ਪਰਿਵਾਰ ਨੂੰ ਗੌਰੀ ਮਿਲ ਚੁੱਕੀ ਹੈ ਅਤੇ ਕਿਸੇ ਨੂੰ ਵੀ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਉਥੇ ਹੀ ਗੌਰੀ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਆਮਿਰ ਦੀਆਂ 2 ਫਿਲਮਾਂ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਆਮਿਰ ਨੂੰ ਮੈਂ ਸੁਪਰਸਟਾਰ ਨਹੀਂ ਮਨਦੀ। ਮੈਂ ਬਾਲੀਵੁੱਡ ਦੇ ਨਾਲ ਸਹਿਜ ਹੋਣ ਦੀ ਕੋਸ਼ਿਸ਼ ਕਰ ਰਹੀ ਹਾਂ। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨਾਲ ਮੇਰੀ ਮੁਲਾਕਾਤ ਕੱਲ੍ਹ ਹੀ ਹੋਈ ਹੈ। 


ਆਮਿਰ ਨੇ ਪਹਿਲਾ ਵਿਆਹ ਫਿਲਮ ਨਿਰਮਾਤਾ ਰੀਨਾ ਦੱਤਾ ਨਾਲ ਕੀਤਾ ਸੀ। ਉਨ੍ਹਾਂ 'ਚੋਂ 2 ਬੱਚੇ ਹਨ, ਆਈਰਾ ਖਾਨ ਅਤੇ ਜੁਨੈਦ ਖਾਨ। ਹਾਲਾਂਕਿ, 16 ਸਾਲਾਂ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਹੁਣ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਆਮਿਰ ਤੀਜਾ ਵਿਆਹ ਕਦੋਂ ਕਰਨਗੇ। 


After parting ways with his two previous wives, Aamir Khan has found love again. Before celebrating his 60th birthday, the Bollywood superstar shared the news of his new relationship. He expressed how happy he is in his current romance, which has left many fans curious about his new partner. Aamir recently held a press conference in Mumbai, where he introduced Gauri to the media. According to reports, Aamir disclosed that they had been in a relationship for the past year, though they have known each other for 25 years. Gauri Spratt, as she is known, is involved with Aamir’s production company.


The actor also revealed that they live together and have twin children. However, Aamir made it clear that he does not want their personal life to be splashed across social media and requested that no photos of them together be shared. He emphasized his desire for privacy and expressed that he wants to keep his personal matters away from public scrutiny. Aamir further mentioned that his family is aware of Gauri and supports their relationship.


Gauri, for her part, admitted that she had only watched two of Aamir's films and doesn't consider him a superstar. She is still adjusting to the Bollywood lifestyle and recently met other prominent figures such as Salman Khan and Shah Rukh Khan. Aamir’s first marriage was to film producer Reena Dutta, with whom he has two children—son Junaid and daughter Ira. After 16 years of marriage, the couple divorced. Fans are now speculating whether Aamir Khan will marry for the third time.


This revelation has sparked widespread curiosity, with many wondering if Aamir’s new relationship will eventually lead to marriage. Given his past relationships and his desire for privacy, it remains uncertain whether the couple will take that step. Nevertheless, it’s clear that Aamir is enjoying this new phase of his life and is eager to keep his personal life as private as possible. His openness about his current relationship signals a fresh chapter, but whether it will be another marriage is yet to be seen. 


The announcement also brings attention to the changing dynamics of relationships in the public eye, as celebrities like Aamir strive to maintain their privacy while still sharing parts of their lives with the world. Aamir’s relationship with Gauri, though still new to the public, seems to be an important and cherished aspect of his life, and only time will tell how this story unfolds.


No comments:

Powered by Blogger.