ਪੰਜਾਬ ਵਿੱਚ ਇਸ ਥਾਂ ਇੰਟਰਨੈੱਟ ਬੰਦ, ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪੁਲਸ

 ਸੂਤਰਾਂ ਅਨੁਸਾਰ, ਖਨੌਰੀ ਬਾਰਡਰ ਨੇੜੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। 


ਇਹ ਵੀ ਪੜ੍ਹੋ:-  ਹਿਮਾਚਲ 'ਚ ਸ਼ਰਾਰਤੀ ਅਨਸਰਾਂ ਦੁਆਰਾ ਲਾਈ ਚੰਗਿਆੜੀ ਪੰਜਾਬ 'ਚ ਬਣੀ ਭਾਂਬੜ! ਹੁਣ ਯੂਨੀਵਰਸਿਟੀ ਵਿਦਿਆਰਥੀਆਂ ਵੱਲੋਂ ਵੀ ਐਕਸ਼ਨ


ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਖੇਤਰਾਂ ਵਿੱਚ ਸਰਕਾਰੀ ਬੱਸਾਂ, ਐਂਬੂਲੈਂਸਾਂ ਅਤੇ ਦੰਗਾ ਰੋਕਣ ਵਾਲੇ ਵਾਹਨ ਖੜ੍ਹੇ ਕੀਤੇ ਗਏ ਹਨ। ਇਸ ਦੇ ਨਾਲ ਹੀ, ਵੱਡੀ ਤਾਦਾਦ ਵਿੱਚ ਹੁੱਕ ਵਾਲੇ ਟੋਇੰਗ ਟਰੈਕਟਰ ਵੀ ਇੱਥੇ ਲਿਆਂਦੇ ਗਏ ਹਨ। ਪੰਜਾਬ ਪੁਲਿਸ ਵੱਲੋਂ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਦੇ ਸੰਕੇਤ ਮਿਲ ਰਹੇ ਹਨ। 

ਇਹ ਵੀ ਪੜ੍ਹੋ:-  ਮਹਿਲਾ SI ਨੇ ਇੱਕ ਮਹੀਨੇ ਦੀ ਲਈ ਛੁੱਟੀ, ਅਫ਼ਸਰ ਨੇ ਅਰਜ਼ੀ ਪੜ੍ਹ ਤੁਰੰਤ ਭੇਜ ਦਿੱਤਾ ਸਲਾਖਾਂ ਪਿੱਛੇ, ਪੜ੍ਹੋ ਅਜਿਹਾ ਕੀ ਸੀ ਅਰਜ਼ੀ 'ਚ

ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਲੰਮੇ ਸਮੇਂ ਤੋਂ ਚੱਲ ਰਿਹਾ ਪ੍ਰਦਰਸ਼ਨ ਜਾਰੀ ਹੈ, ਅਤੇ ਇਸ ਦੌਰਾਨ ਇੱਕ ਅਹਿਮ ਖਬਰ ਆ ਰਹੀ ਹੈ।


 ਸੂਤਰਾਂ ਦੇ ਹਵਾਲੇ ਨਾਲ ਖਬਰ ਮਿਲੀ ਹੈ ਕਿ ਬਾਰਡਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ। ਪੁਲਿਸ ਨੂੰ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਰਹਿਣ ਦੇ ਨਿਰਦੇਸ਼ ਮਿਲੇ ਹਨ, ਪਰ ਅਗਲੀ ਕਾਰਵਾਈ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਪੁਲਿਸ ਅਧਿਕਾਰੀ ਅਗਲੇ ਆਦੇਸ਼ਾਂ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ:-  ਸ਼ਮਸ਼ਾਨਘਾਟ 'ਚ ਹੋ ਰਿਹਾ ਸੀ ਅੰਤਿਮ ਸੰਸਕਾਰ, ਅਚਾਨਕ ਅਜਿਹਾ ਕੀ ਹੋਇਆ ਕਿ ਲੋਕਾਂ ਨੇ ਇੱਕ ਦੂਜੇ 'ਤੇ ਹੀ ਕਰ ਤਾ ਹਮਲਾ...

ਹੋਰ ਪੜ੍ਹੋ 


The atmosphere of tension is increasing in the areas near the Khanauri border, as the farmers' protest has been going on for several months now. According to sources, there is also a lack of coordination between the Punjab and Haryana governments on this issue. Meanwhile, locals said that the suspension of internet services is having a bad impact on daily life.


Along with the heavy deployment of police, the security forces have also restricted traffic by putting up barricades. Farmer leaders have described this action as part of the government's repressive policy. On the other hand, the administration says that all these steps are being taken to maintain law and order.


According to sources, a large number of police forces have been deployed in the villages near the Khanauri border. It has also been reported that government buses, ambulances and anti-riot vehicles have been parked in these areas. Along with this, a large number of towing tractors with hooks have also been brought here. There are signs that the Punjab Police is preparing for some major action.


The long-running protest of farmers at Khanauri border continues, and during this, an important news is coming. It has been reported from sources that internet services have been shut down in the areas around the border, although this has not been officially confirmed yet. The police have been instructed to remain deployed in these areas, but no clear information has been given about the next action, due to which the police officials are waiting for further orders.


No comments:

Powered by Blogger.