ਕੁਝ ਲੋਕਾਂ ਨੇ ਪੰਜਾਬ 'ਚ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਅੱਜ ਅਸਾਮ 'ਚ ਬੈਠ ਕੇ ਪਾਠ ਕਰ ਰਹੇ ਨੇ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਮ੍ਰਿਤਪਾਲ ਸਿੰਘ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ ਅੱਗੇ ਪੜ੍ਹੋ ਉਹਨਾਂ ਨੇ ਕੀ ਕਿਹਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਖਿਆ ਹੈ ਕਿ ਪੰਜਾਬ ਵਿਚ ਕੁਝ ਲੋਕਾਂ ਨੇ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕੀਤੀ ਸੀ, ਜੋ ਹੁਣ ਅਸਾਮ ਵਿਚ ਬੈਠ ਕੇ ਅਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ।
ਇਹ ਵੀ ਪੜ੍ਹੋ:- ਵਿਵਾਦ ਭਖਿਆ! PRTC ਦੀਆਂ ਬੱਸਾਂ 'ਤੇ ਲਾਏ ਭਾਰਤ ਮਾਤਾ ਦੇ ਪੋਸਟਰ, ਖਾਲਿਸਤਾਨ ਦਾ ਝੰਡਾ ਸਾੜਿਆ
ਉਨ੍ਹਾਂ ਆਖਿਆ ਕਿ ਸੂਬੇ ਵਿਚ ਸਾਡੀ ਸਰਕਾਰ ਨਹੀਂ ਸੀ, ਪਰ ਫਿਰ ਵੀ ਗ੍ਰਹਿ ਮੰਤਰੀਲੇ ਨੇ ਦਿੜ੍ਹ ਇਰਾਦੇ ਨਾਲ ਕੰਮ ਕੀਤਾ। ਅਮਿਤ ਸ਼ਾਹ ਦਾ ਇਹ ਇਸ਼ਾਰਾ ਅੰਮ੍ਰਿਤਪਾਲ ਵੱਲ ਹੈ, ਜੋ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ:- ਪੰਜਾਬ ''ਚ ਇਕ ਹੋਰ ਵੱਡਾ ਐਨਕਾਊਂਟਰ, ਚੱਲੀਆਂ ਤਾੜ-ਤਾੜ ਗੋਲੀਆਂ
Union Home Minister Amit Shah has said that some people in Punjab tried to become Bhindranwale, who are now sitting in Assam and reciting Guru Granth Sahib comfortably.
He said that there was no government in the state, but still the Home Minister worked with determination. Amit Shah's gesture is towards Amritpal, who is currently lodged in Dibrugarh jail in Assam.
No comments: