ਜੇਲ 'ਚ ਮੁਸਕਾਨ ਨੇ ਮੰਗਿਆ ਮੋਰਫਿਨ ਇੰਜੈਕਸ਼ਨ, ਸਾਹਿਲ ਨੇ ਗਾਂਜੇ ਦੀ ਕੀਤੀ ਮੰਗ, ਨਾ ਮਿਲਣ 'ਤੇ ਜੋ ਕੀਤਾ, ਅਧਿਕਾਰੀਆਂ ਦੇ ਉੱਡੇ ਹੋਸ਼
KAHLON
6 days ago
ਮਰਚੈਂਟ ਨੇਵੀ ਨਾਲ ਜੁੜੇ ਮੇਰਠ ਦੇ ਸੌਰਭ ਰਾਜਪੂਤ ਦੇ ਕਤ/ਲ ਦੇ ਮਾਮਲੇ ਵਿੱਚ ਪੁਲਿਸ ਨੇ ਕਾ/ਤਲ ਦੀ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ।
(adsbygoogle = window.adsbygoogle || []).push({});
ਜੇਲ੍ਹ ਦੇ ਅੰਦਰ ਵੀ ਮੁਸਕਾਨ ਆਪਣੀ ਹਠ ਨਹੀਂ ਛੱਡ ਰਹੀ। ਉਹ ਨ/ਸ਼ੇ ਦੀ ਇੰਨੀ ਆਦਤੀ ਹੋ ਗਈ ਹੈ ਕਿ ਜੇਲ੍ਹ ਪ੍ਰਸ਼ਾਸਨ...